ਫਿਲਮ-ਸੰਸਾਰ/Filmyਜੇ ਸਲਮਾਨ ਖ਼ਾਨ ਨੇ ਮੀਕਾ ਸਿੰਘ ਨਾਲ ਕੰਮ ਕੀਤਾ ਤਾਂ ਭੁਗਤਣਾ ਪਏਗਾ ਵੱਡਾ ਅੰਜਾਮOn PunjabAugust 20, 2019 by On PunjabAugust 20, 201901413 ਚੰਡੀਗੜ੍ਹ: ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (ਏਆਈਸੀਡਬਲਿਊਏ) ਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐਫਡਬਲਿਊਆਈਸੀਈ) ਨੇ ਬਾਲੀਵੁੱਡ ਸਟਾਰ ਗਾਇਕ ਮੀਕਾ ਸਿੰਘ ‘ਤੇ ਪਿਛਲੇ ਹਫਤੇ ਕਰਾਚੀ...
ਫਿਲਮ-ਸੰਸਾਰ/Filmyਪਾਕਿਸਤਾਨ ਜਾ ਕੇ ਘਿਰਿਆ ਮੀਕਾ, ਹੁਣ ਮੰਗ ਰਿਹਾ ਮਾਫੀਆਂOn PunjabAugust 19, 2019 by On PunjabAugust 19, 201901258 ਮੁੰਬਈ: ਕਰਾਚੀ ‘ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਕਰੀਬੀ ਦੇ ਘਰ ਪ੍ਰਫੌਰਮ ਕਰ ਬਾਲੀਵੁੱਡ ਸਿੰਗਰ ਮੀਕਾ ਸਿੰਘ ਭਾਰਤ ‘ਚ ਤਿੱਖੀ ਆਲੋਚਨਾ ਦੇ ਸ਼ਿਕਾਰ ਹੋਏ।...
ਫਿਲਮ-ਸੰਸਾਰ/Filmyਬੁਆਏਫ੍ਰੈਂਡ ਨਾਲ ਨਿਊਯਾਰਕ ‘ਚ ਹਿਨਾ ਖਾਨ ਦੀ ਮਸਤੀ, ਵੇਖੋ ਤਸਵੀਰਾਂOn PunjabAugust 18, 2019 by On PunjabAugust 18, 201901794 ਟੀਵੀ ਅਦਾਕਾਰਾ ਹਿਨਾ ਖਾਨ ਅੱਜ ਕੱਲ੍ਹ ਬੁਆਏਫ੍ਰੈਂਡ ਰੋਕੀ ਜੈਸਵਾਲ ਦੇ ਨਾਲ ਨਿਊਯਾਰਕ ਵੈਕੇਸ਼ਨ ਦੀਆਂ ਛੁੱਟੀਆਂ ਇੰਨਜੁਆਏ ਕਰ ਰਹੀ ਹੈ। ਹਿਨਾ ਨੇ ਇਸ ਦੌਰਾਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ...
ਫਿਲਮ-ਸੰਸਾਰ/Filmyਕੁੰਡਲੀ ਭਾਗਿਆ’ ਦੀ ਅਦਾਕਾਰਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਤਸਵੀਰਾਂ ਵਾਇਰਲAug 18, 2019 5:19 PmOn PunjabAugust 18, 2019 by On PunjabAugust 18, 201903020 ਕੁੰਡਲੀ ਭਾਗਿਆ ਫੇਮ ਅਦਾਕਾਰਾ ਰੂਹੀ ਚਤੁਰਵੇਦੀ ਨੇ ਆਪਣੇ ਬੁਆਏਫ੍ਰੈਂਡ ਸ਼ਿਵੇਂਦਰ ਓਮ ਸਾਨਿਆਲ ਨਾਲ ਮੰਗਣੀ ਕਰ ਲਈ ਹੈ। ਉਨ੍ਹਾਂ ਦੀਆਂ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।...
ਫਿਲਮ-ਸੰਸਾਰ/Filmyਮੋਦੀ ਦੇ ਰੰਗ ‘ਚ ਰੰਗੇ ਹੰਸ ਰਾਜ ਨੇ ਕਹੀ ਵੱਡੀ ਗੱਲOn PunjabAugust 18, 2019 by On PunjabAugust 18, 201901460 ਨਵੀਂ ਦਿੱਲੀ: ਬੀਜੇਪੀ ਦੇ ਸੰਸਦ ਮੈਂਬਰ ਤੇ ਗਾਇਕ ਹੰਸਰਾਜ ਹੰਸ ਨੇ ਸ਼ਨੀਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦਾ ਨਾਂ ਬਦਲ ਕੇ ਐਨਐਮਯੂ...
ਫਿਲਮ-ਸੰਸਾਰ/Filmyਐਡ ਦੇ ਲਈ ਸ਼ਿਲਪਾ ਨੂੰ ਆਫਰ ਹੋਏ ਸਨ 10 ਕਰੋੜ , ਇਸ ਕਾਰਨ ਤੋਂ ਕਰ ਦਿੱਤਾ ਮਨ੍ਹਾਂOn PunjabAugust 17, 2019 by On PunjabAugust 17, 201901464 hilpa refuses endorse slimming pill : ਫਿਟਨੈੱਸ ਆਈਕਨ ਸ਼ਿਲਪਾ ਸ਼ੈੱਟੀ ਆਪਣੀ ਸਿਹਤ ਨੂੰ ਲੈ ਕੇ ਕਾਫੀ ਅਲਰਟ ਰਹਿੰਦੀ ਹੈ। ਉਹ ਆਪਣੀ ਡਾਈਟ ਦਾ ਪੂਰਾ ਧਿਆਨ...
ਫਿਲਮ-ਸੰਸਾਰ/Filmyਪ੍ਰੈਗਨੈਂਸੀ ਦੀ ਖਬਰਾਂ ‘ਤੇ ਵਿੱਦਿਆ ਬਾਲਨ ਨੇ ਤੋੜੀ ਚੁੱਪੀ , ਕਹੀ ਅਜਿਹੀ ਗੱਲOn PunjabAugust 17, 2019August 17, 2019 by On PunjabAugust 17, 2019August 17, 201901932 Vidya Balan rumours pregnancy: ਬਾਲੀਵੁਡ ਅਦਾਕਾਰਾਂ ਵਿਆਹ ਤੋਂ ਬਾਅਦ ਅਜੀਬੋ ਗਰੀਬ ਸਵਾਲਾਂ ਤੋਂ ਅਕਸਰ ਜੂਝਦੀ ਨਜ਼ਰ ਆਉਂਦੀ ਹੈ। ਕਦੇ ਫੈਨਜ਼ ਉਨ੍ਹਾਂ ਤੋਂ ਪ੍ਰੈਗਨੈਂਸੀ ਨੂੰ ਲੈ...
ਫਿਲਮ-ਸੰਸਾਰ/Filmyਪਾਕਿਸਤਾਨ ਤੋਂ ਪਰਤੇ ਮੀਕਾ ਸਿੰਘ ਨੇ ਵਾਹਗਾ ਸਰੱਹਦ ‘ਤੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇOn PunjabAugust 16, 2019 by On PunjabAugust 16, 201901313 ਨੜੀਂ ਦਿੱਲੀ: ਇਨ੍ਹੀਂ ਦਿਨੀਂ ਬਾਲੀਵੁੱਡ ਸਿੰਗਰ ਮੀਕਾ ਸਿੰਘ ਸੁਰਖੀਆਂ ‘ਚ ਛਾਏ ਹੋਏ ਹਨ। ਜੰਮੂ–ਕਸ਼ਮੀਰ ਮਸਲੇ ‘ਤੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਮਗਰੋਂ ਭਾਰਤ–ਪਾਕਿ ‘ਚ ਤਣਾਅ ਵਧ...
ਫਿਲਮ-ਸੰਸਾਰ/Filmyਵਿਆਹ ਮਗਰੋਂ ਰਾਖੀ ਸਾਵੰਤ ਸੁਰਖੀਆਂ ‘ਚ, ਹਨੀਮੂਨ ਤਸਵੀਰਾਂ ਕੀਤੀਆਂ ਸ਼ੇਅਰOn PunjabAugust 16, 2019 by On PunjabAugust 16, 201901570 ਕੰਟ੍ਰੋਵਰਸ਼ੀ ਕੁਈਨ ਰਾਖੀ ਸਾਵੰਤ ਬੀਤੇ ਕੁਝ ਦਿਨਾਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਫਿਲਹਾਲ ਮੈਡਮ ਆਪਣਾ ਹਨੀਮੂਨ ਇੰਜੂਆਏ ਕਰ ਰਹੀ ਹੈ। ਉਹ...
ਫਿਲਮ-ਸੰਸਾਰ/Filmyਮਜ਼ੇਦਾਰ ਹੈ ਆਯੁਸ਼ਮਾਨ ਖੁਰਾਨਾ ਦੀ ‘ਡ੍ਰੀਮ ਗਰਲ’, ਟ੍ਰੇਲਰ ਰਿਲੀਜ਼On PunjabAugust 12, 2019 by On PunjabAugust 12, 201901660 ਮੁੰਬਈ: ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਡ੍ਰੀਮ ਗਰਲ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਬੀਤੇ ਕੁਝ ਸਮੇਂ ਤੋਂ ਇਸ ਫ਼ਿਲਮ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ...