ਫਿਲਮ-ਸੰਸਾਰ/Filmyਫਿਰ ਮਾਮੂ ਬਣੇ ਸਲਮਾਨ, ਭਰਾ ਦੇ ਬਰਥਡੇ ਤੇ ਅਰਪਿਤਾ ਨੇ ਦਿੱਤਾ ਬੇਟੀ ਨੂੰ ਜਨਮOn PunjabDecember 27, 2019 by On PunjabDecember 27, 201901132 Arpita gave birth to daughter: ਸਲਮਾਨ ਖਾਨ ਨੂੰ ਬਰਥਡੇ ਦੇ ਦਿਨ ਹੀ ਖੁਸ਼ੀ ਦਾ ਓਵਰਡੋਜ ਮਿਲ ਗਿਆ ਹੈ।ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਬੇਟੀ...
ਫਿਲਮ-ਸੰਸਾਰ/Filmyਲਾਲ ਜੋੜਾ , ਹੱਥਾਂ ਵਿੱਚ ਕਲੀਰੇ , ਦੇਖੋ ਦੁਲਹਨ ਬਣੀ ਮੋਨਾ ਸਿੰਘ ਦੇ ਵਿਆਹ ਦੀਆਂ ਤਸਵੀਰਾਂOn PunjabDecember 27, 2019 by On PunjabDecember 27, 201901114 Mona Singh First Look from Wedding: ਟੀਵੀ ਅਤੇ ਬਾਲੀਵੁਡ ਅਦਾਕਾਰਾ ਮੋਨਾ ਸਿੰਘ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੋਨਾ ਨੇ ਇੱਕ ਦੱਖਣ ਭਾਰਤੀ...
ਫਿਲਮ-ਸੰਸਾਰ/Filmyਪਤੀ ਦੇ ਜਨਮਦਿਨ ‘ਤੇ ਪਹਿਲੀ ਵਾਰ ਮਾਹੀ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰOn PunjabDecember 26, 2019 by On PunjabDecember 26, 201901180 Jay Mahi daughter : ਟੀਵੀ ਅਦਾਕਾਰਾ ਮਾਹੀ ਵਿਜ ਨੇ ਕੁੱਝ ਮਹੀਨੇ ਪਹਿਲਾਂ ਹੀ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦੇ ਜਨਮ ਤੋਂ ਬਾਅਦ ਮਾਹੀ...
ਫਿਲਮ-ਸੰਸਾਰ/Filmy20 ਸਾਲ ਦੇ ਕਰੀਅਰ ‘ਚ ਕਰੀਨਾ ਨੇ ਆਮਿਰ ਲਈ ਕੀਤਾ ਇਹ ਕੰਮOn PunjabDecember 26, 2019 by On PunjabDecember 26, 20190868 Kareena career audition : ਅਦਾਕਾਰਾ ਕਰੀਨਾ ਕਪੂਰ ਖਾਨ ਬਾਲੀਵੁਡ ਵਿੱਚ ਪਿਛਲੇ 20 ਸਾਲ ਤੋਂ ਇੱਕ ਤੋਂ ਵਧਕੇ ਇੱਕ ਫਿਲਮਾਂ ਦਿੰਦੀ ਆ ਰਹੀ ਹੈ। ਸਾਲ 2000...
ਫਿਲਮ-ਸੰਸਾਰ/Filmyਰਵੀਨਾ, ਭਾਰਤੀ ਤੇ ਫ਼ਰਾਹ ਖਿਲਾਫ਼ ਪੰਜਾਬ ‘ਚ ਕੇਸ ਦਰਜOn PunjabDecember 26, 2019 by On PunjabDecember 26, 20190766 Raveena Bharti Farah case : ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਦੇ ਖਿਲਾਫ ਪੰਜਾਬ ਵਿੱਚ ਕੇਸ ਦਰਜ ਕੀਤਾ ਗਿਆ...
ਫਿਲਮ-ਸੰਸਾਰ/Filmyਕਰੀਨਾ ਕਪੂਰ ਖਾਨ ਦੇ ਰਗ-ਰਗ ਵੱਸੀ ਹੈ ਪੰਜਾਬੀਅਤOn PunjabDecember 24, 2019 by On PunjabDecember 24, 20190925 Kareena favourite food: ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਅਪਡੇਟ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ...
ਫਿਲਮ-ਸੰਸਾਰ/Filmyਐਮੀ ਵਿਰਕ ਦੀ ਫਿਲਮ ‘ਹਰਜੀਤਾ’ ਨੂੰ ਮਿਲਿਆ ਨੈਸ਼ਨਲ ਐਵਾਰਡ,ਇਨ੍ਹਾਂ ਕਲਾਕਾਰਾਂ ਨੇ ਦਿੱਤੀ ਵਧਾਈOn PunjabDecember 24, 2019 by On PunjabDecember 24, 201901591 Harjeeta best film national award : ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫਿਲਮ ‘ਹਰਜੀਤਾ’ ਨੂੰ ਹਾਲ ਹੀ ‘ਚ 66ਵੇਂ ਨੈਸ਼ਨਲ ਫਿਲਮ ਐਵਾਰਡ ‘ਚ ਬੈਸਟ ਫਿਲਮ...
ਫਿਲਮ-ਸੰਸਾਰ/Filmyਪਤੀ ਨੇ ਮਾਰ – ਮਾਰ ਦੀਪਿਕਾ ਕੱਕੜ ਦਾ ਕੀਤਾ ਬੁਰਾ ਹਾਲ, ਵੇਖੋ ਤਸਵੀਰਾਂOn PunjabDecember 24, 2019 by On PunjabDecember 24, 20190779 Deepika Shoaib tv serial : ਹਾਲ ਹੀ ਵਿੱਚ ਦੀਪਿਕਾ ਕੱਕੜ ਇਬਰਾਹਿਮ ਨੇ ਇੰਸਟਾ ਸਟੋਰੀ ਉੱਤੇ ਇੱਕ ਮਜੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਦੇਖਣ ਤੋਂ...
ਫਿਲਮ-ਸੰਸਾਰ/Filmyਆਮਿਰ ਖ਼ਾਨ ਦੀ ਧੀ ਇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲOn PunjabDecember 23, 2019 by On PunjabDecember 23, 20190987 Amir’s daughter viral on social media: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ...
ਫਿਲਮ-ਸੰਸਾਰ/Filmyਮਸ਼ਹੂਰ ਗਾਇਕ ਪ੍ਰਭ ਗਿੱਲ ਮੰਨਾ ਰਹੇ ਹਨ ਅੱਜ ਆਪਣਾ 35ਵਾਂ ਜਨਮਦਿਨOn PunjabDecember 23, 2019 by On PunjabDecember 23, 201901237 prabh gill birthday special : ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਖਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ। ਅੱਜ ਉਹ ਆਪਣਾ 35ਵਾਂ ਜਨਮਦਿਨ...