ਫਿਲਮ-ਸੰਸਾਰ/Filmyਜਨਮ ਦਿਨ ‘ਤੇ ਵਿਸ਼ੇਸ਼: ਆਲ ਇਡੀਆ ਰੇਡੀਓ ਤੋਂ ਰਿਜੈਕਟ, ਫਿਰ ਇੰਝ ਮਹਾਂਨਾਇਕ ਬਣਿਆ ਅਮਿਤਾਬOn PunjabOctober 11, 2020 by On PunjabOctober 11, 20200708 ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਜਨਮ ਦਿਨ ਹੈ। ਬਿੱਗ ਬੀ 78 ਸਾਲ ਦੇ ਹੋ ਗਏ ਹਨ। ਬਿੱਗ ਬੀ ਦੇ ਜਨਮ ਦਿਨ ਮੌਕੇ ਉਨ੍ਹਾਂ...
ਫਿਲਮ-ਸੰਸਾਰ/Filmyਚਰਚਿਤ ਅਦਾਕਾਰਾ ਵੱਲੋਂ ਧਰਮ ਦੇ ਰਾਹ ‘ਤੇ ਚੱਲਣ ਦਾ ਫੈਸਲਾ, ਫਿਲਮ ਇੰਡਸਟਰੀ ਛੱਡਣ ਦਾ ਐਲਾਨOn PunjabOctober 11, 2020 by On PunjabOctober 11, 20200666 ਬਿੱਗ ਬੌਸ ਫੇਮ ਸਨਾ ਖਾਨ ਨੇ ਸਦਾ ਲਈ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਧਰਮ ਦੇ ਰਾਹ ‘ਤੇ ਚੱਲਣ ਦਾ ਫੈਸਲਾ ਕੀਤਾ ਹੈ। ਸਨਾ ਦੇ...
ਫਿਲਮ-ਸੰਸਾਰ/Filmyਦਾਰਾ ਸਿੰਘ ਦੇ ਬੇਟੇ ਨੇ ਹਾਥਰਸ ਕੇਸ ਨੂੰ ਦੱਸਿਆ ਝੂਠਾ, ਯੋਗੀ ਆਦਿੱਤਿਆਨਾਥ ਨਾਲ ਡਟੇOn PunjabOctober 8, 2020 by On PunjabOctober 8, 20200580 ਮੁੰਬਈ: ‘ਬਿੱਗ ਬੌਸ-3’ ਦੇ ਜੇਤੂ ਵਿੰਦੂ ਦਾਰਾ ਸਿੰਘ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ ਤੇ ਯੂਪੀ ਦੇ...
ਫਿਲਮ-ਸੰਸਾਰ/Filmy11,000 ‘ਚ ਬਣੇ ਗੀਤ ਦੇ ਯੂਟਿਊਬ ‘ਤੇ 1 ਬਿਲੀਅਨ ਵਿਊਜ਼On PunjabOctober 8, 2020 by On PunjabOctober 8, 20200612 ਗਾਣੇ ਦੀ ਵੀਡੀਓ ਸ਼ੂਟ ਦਾ ਖਰਚਾ ਸਿਰਫ 11 ਹਜ਼ਾਰ ਤੇ ਯੂਟਿਊਬ ਤੇ ਗਾਣੇ ਦੇ ਵਿਊਜ਼ ਨੇ ਇੱਕ ਬਿਲੀਅਨ। ਇਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋ...
ਫਿਲਮ-ਸੰਸਾਰ/Filmyਕਿਸਾਨ ਧਰਨੇ ਤੋਂ ਪਰਤਦੇ ਗਾਇਕ ਜੱਸ ਬਾਜਵਾ ਦੀ ਕਾਰ ਟਰੱਕ ਨਾਲ ਟਕਰਾਈOn PunjabOctober 7, 2020 by On PunjabOctober 7, 20200685 ਚੰਡੀਗੜ੍ਹ: ਪੰਜਾਬੀ ਗਾਇਕ ਜੱਸ ਬਾਜਵਾ ਬੀਤੀ ਰਾਤ ਕਿਸਾਨ ਧਰਨੇ ਤੋਂ ਆਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ...
ਫਿਲਮ-ਸੰਸਾਰ/Filmyਪੰਜਾਬੀ ਸਿੱਖਣ ‘ਚ ਜੁਟੀ ਯੁਵਿਕਾ, ਮੰਬਈ ਤੋਂ ਪਹੁੰਚੀ ਚੰਡੀਗੜ੍ਹ ਸਹੁਰੇ ਘਰOn PunjabOctober 7, 2020 by On PunjabOctober 7, 20200678 ਕੋਰੋਨਾਵਾਇਰਸ ਕਰਕੇ ਲੰਬੇ ਸਮਾਂ ਲੋਕ ਆਪਣੇ ਘਰਦਿਆਂ ਤੋਂ ਦੂਰ ਫਸੇ ਸੀ। ਕੁਝ ਅਜਿਹਾ ਹੀ ਰੋਡੀਜ਼ ਤੇ ਬਿੱਗ ਬੌਸ ਫੇਮ ਪ੍ਰਿੰਸ ਨਰੂਲਾ ਦੀ ਪਤਨੀ ਤੇ ਟੀਵੀ...
ਫਿਲਮ-ਸੰਸਾਰ/Filmyਰਿਚਾ ਚੱਢਾ ਨੇ ਇਸ ਅਭਿਨੇਤਰੀ ‘ਤੇ ਠੋਕਿਆ 1.1 ਕਰੋੜ ਦਾ ਮੁਕੱਦਮਾ, ਜਾਣੋ ਕੀ ਸੀ ਮਾਮਲਾOn PunjabOctober 6, 2020 by On PunjabOctober 6, 20200567 ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਖਿਲਾਫ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਪਾਇਲ ਘੋਸ਼ ‘ਤੇ ਇੱਕ ਹੋਰ ਕਾਨੂੰਨੀ ਕਾਰਵਾਈ ਕੀਤੀ...
ਫਿਲਮ-ਸੰਸਾਰ/Filmyਰਿਆ ਚੱਕਰਵਰਤੀ ਤੇ ਸ਼ੋਵਿਕ ਦੀ ਨਿਆਇਕ ਹਿਰਾਸਤ ਵਧੀ, ਡਰੱਗਜ਼ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀOn PunjabOctober 6, 2020 by On PunjabOctober 6, 20200553 ਮੁੰਬਈ: ਡਰੱਗਜ਼ ਮਾਮਲੇ ‘ਚ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਨਿਆਇਕ ਹਿਰਾਸਤ 6 ਅਕਤੂਬਰ ਤੱਕ ਵਧਾ ਦਿਤੀ ਗਈ ਹੈ। ਇਨ੍ਹਾਂ ਦੋਵਾਂ ਸਮੇਤ...
ਫਿਲਮ-ਸੰਸਾਰ/FilmyBigg Boss 14 ‘ਚ ਗੌਹਰ ਖਾਨ ਨੇ ਘਰ ‘ਚ ਐਂਟਰੀ ਲੈਣ ਤੋਂ ਪਹਿਲਾਂ ਆਪਣੇ ਬੁਆਏਫ੍ਰੈਂਡ ਜੈਦ ਨੂੰ ਕਹੀ ਇਹ ਗੱਲ…On PunjabOctober 2, 2020 by On PunjabOctober 2, 20200537 ਦੋ ਦਿਨਾਂ ਬਾਅਦ ਲਾਂਚ ਹੋਣ ਵਾਲੇ ਬਿੱਗ ਬੌਸ ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਆਉਣ ਵਾਲੇ ਸੀਜ਼ਨ ਲਈ ਇੱਕ ਨਵਾਂ ਪ੍ਰੋਮੋਸ਼ਨਲ ਵੀਡੀਓ ਸਾਂਝਾ ਕੀਤਾ ਹੈ।...
ਫਿਲਮ-ਸੰਸਾਰ/Filmyਖੇਤੀ ਕਾਨੂੰਨਾਂ ਖਿਲਾਫ ਮੈਦਾਨ ‘ਚ ਡਟੇ ਪੰਜਾਬੀ ਕਲਾਕਾਰ, ਭਵਿੱਖ ਦੀ ਘੜੀ ਰਣਨੀਤੀOn PunjabOctober 2, 2020 by On PunjabOctober 2, 20200559 ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ-ਨਾਲ ਇਸ ਵਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਮੈਦਾਨ ‘ਚ ਡਟੇ ਹਨ। ਅਜਿਹੇ ‘ਚ ਪੰਜਾਬੀ ਗਾਇਕ ਸਿੱਪੀ ਗਿੱਲ ਨੇ...