ਫਿਲਮ-ਸੰਸਾਰ/Filmy‘ਦਿੱਲੀ ਚਲੋ ਅੰਦੋਲਨ’ ‘ਚ ਪੰਜਾਬੀ ਕਲਾਕਾਰਾਂ ਦਾ ਵੀ ਸਾਥOn PunjabNovember 27, 2020 by On PunjabNovember 27, 20200746 ਚੰਡੀਗੜ੍ਹ: ਪੰਜਾਬੀ ਕਲਾਕਾਰ ਵੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨਾਲ ‘ਦਿੱਲੀ ਚਲੋ ਅੰਦੋਲਨ’ ‘ਚ ਸ਼ਾਮਲ ਹੋਏ ਹਨ। ਕਿਸਾਨਾਂ ਦੇ ਜਥਿਆਂ ਨਾਲ ਕਈ ਪੰਜਾਬੀ ਕਲਾਕਾਰਾਂ ਨੇ ਦਿੱਲੀ...
ਫਿਲਮ-ਸੰਸਾਰ/Filmy22 ਸਾਲ ਬਾਅਦ ਰੇਲ ‘ਤੇ ਚੜੀ Malaika Arora, ਵੀਡੀਓ ਖੂਬ ਵਾਇਰਲOn PunjabNovember 26, 2020 by On PunjabNovember 26, 20200598 ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈਸ ਨੂੰ ਲੈਕੇ ਜਾਣੀ ਜਾਂਦੀ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈਕੇ ਅਕਸਰ ਸੁਰਖੀਆਂ ‘ਚ...
ਫਿਲਮ-ਸੰਸਾਰ/Filmyਯੋ ਯੋ ਹਨੀ ਸਿੰਘ ਦੀ First Kiss, ਮਿੰਟ ‘ਚ ਵੀਡੀਓ ਨੂੰ ਮਿਲੇ ਲੱਖਾਂ ਵਿਊਜ਼, ਜਾਣੋ ਪੂਰਾ ਮਾਮਲਾOn PunjabNovember 24, 2020 by On PunjabNovember 24, 20200777 ਚੰਡੀਗੜ੍ਹ: ਪੰਜਾਬ ਤੇ ਬਾਲੀਵੁੱਡ ਦੇ ਫੇਮਸ ਗਾਇਕ ਯੋ ਯੋ ਹਨੀ ਸਿੰਘ (Yo Yo Honey Singh) ਦਾ ਨਵਾਂ ਗਾਣਾ ‘ਫਸਟ ਕਿਸ’ ਆਊਟ ਹੋ ਗਿਆ ਹੈ। ਉਹ...
ਫਿਲਮ-ਸੰਸਾਰ/Filmyਕੰਗਨਾ ਰਣੌਤ ਨੂੰ ਮੁੰਬਈ ਪੁਲਿਸ ਕੋਲ 8 ਜਨਵਰੀ ਤੋਂ ਪਹਿਲਾਂ ਹੋਣਾ ਪਵੇਗਾ ਪੇਸ਼On PunjabNovember 24, 2020 by On PunjabNovember 24, 20200556 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀਆ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਕੰਗਨਾ ਅਤੇ ਰੰਗੋਲੀ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਧਾਰਮਿਕ...
ਫਿਲਮ-ਸੰਸਾਰ/FilmyTenet Release Date: ਭਾਰਤੀ ਦਰਸ਼ਕਾਂ ਲਈ ਖ਼ਤਮ ਹੋਇਆ ਫਿਲਮ Tenet ਦਾ ਇੰਤਜ਼ਾਰ, ਇਸ ਦਿਨ ਹੋਵੇਗੀ ਰਿਲੀਜ਼On PunjabNovember 22, 2020 by On PunjabNovember 22, 20200577 ਵਾਰਨਰ ਬ੍ਰਦਰਜ਼ ਪਿਕਚਰਜ਼ ਦੁਆਰਾ ਬਣਾਈ ਗਈ ਫਿਲਮ ‘ਟੇਨੇਟ’ ਦੇ ਰਿਲੀਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਕ੍ਰਿਸਟੋਫਰ ਨੋਲਨ ਦੁਆਰਾ ਡਾਇਰੈਕਟਡ ਇਹ ਫਿਲਮ ਭਾਰਤੀ ਦਰਸ਼ਕਾਂ ਲਈ...
ਫਿਲਮ-ਸੰਸਾਰ/Filmyਕੈਂਸਰ ਨੂੰ ਮਾਤ ਦੇਣ ਬਾਅਦ ਸੰਜੇ ਦੱਤ ਦੀ ਫ਼ਿਲਮਾਂ ‘ਚ ਵਾਪਸੀOn PunjabNovember 22, 2020 by On PunjabNovember 22, 20200748 ਬਾਲੀਵੁੱਡ ਸਟਾਰ ਸੰਜੇ ਦੱਤ ਯਾਨੀ ਕੀ ਸੰਜੂ ਬਾਬਾ ਨੇ ਕੈਂਸਰ ਨੂੰ ਮਾਤ ਦੇਣ ਬਾਅਦ ਫ਼ਿਲਮਾਂ ‘ਚ ਵਾਪਸੀ ਕਰ ਲਈ ਹੈ। ਸੰਜੇ ਦੱਤ ਆਉਣ ਵਾਲੀ ਫ਼ਿਲਮ...
ਫਿਲਮ-ਸੰਸਾਰ/FilmyKapil Sharma: ਕਪਿਲ ਸ਼ਰਮਾ ਮੁੜ ਬਣਨਗੇ ਪਿਤਾ, ਪਤਨੀ ਗਿੰਨੀ ਗਰਭਵਤੀ?On PunjabNovember 20, 2020 by On PunjabNovember 20, 20200945 ਮੁੰਬਈ: ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਆਪਣੇ ਪਰਿਵਾਰ ‘ਚ ਕਿਸੇ ਮੈਂਬਰ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਨ। ਕਪਿਲ ਬਹੁਤ ਜਲਦੀ ਹੀ ਦੂਜੇ ਬੱਚੇ...
ਫਿਲਮ-ਸੰਸਾਰ/Filmyਅਨੁਪਮ ਅਤੇ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਨੇ ਇੰਸਟਾਗ੍ਰਾਮ ‘ਤੇ ਮੰਗਿਆ ਕੰਮ, video ਸ਼ੇਅਰ ਕਰ ਕਹਿ ਇਹ ਗੱਲOn PunjabNovember 20, 2020 by On PunjabNovember 20, 20200699 ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਐਕਟਰ ਅਨੁਪਮ ਖੇਰ (Anupam Kher) ਅਤੇ ਕਿਰਨ ਖੇਰ (Kirron Kher) ਦੇ ਬੇਟੇ ਸਿਕੰਦਰ ਖੇਰ (Sikandar Kher) ਦੀ ਇੱਕ ਸੋਸ਼ਲ ਮੀਡੀਆ ਪੋਸਟ...
ਫਿਲਮ-ਸੰਸਾਰ/Filmyਮਿਲਖਾ ਸਿੰਘ ਨੂੰ ਦੇਖਦਿਆਂ ਹੀ ਅਦਾਕਾਰਾ ਨੇ ਕੀਤਾ ਕੁਝ ਅਜਿਹਾ ਕਿ ਵੀਡੀਓ ਹੋ ਗਈ ਵਾਇਰਲOn PunjabNovember 19, 2020 by On PunjabNovember 19, 20200504 ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਰਵਸ਼ੀ ਮਿਲਖਾ ਸਿੰਘ ਦੇ...
ਫਿਲਮ-ਸੰਸਾਰ/Filmyਅਕਸ਼ੇ ਕੁਮਾਰ ਨੇ ਯੂ ਟਿਊਬਰ ਨੂੰ ਭੇਜਿਆ 500 ਕਰੋੜ ਦਾ ਮਾਨਹਾਨੀ ਨੋਟਿਸOn PunjabNovember 19, 2020 by On PunjabNovember 19, 20200662 ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਨੇ ਪਿੱਛੇ ਜਿਹੇ ਬਿਹਾਰ ਦੇ ਇੱਕ ਯੂ ਟਿਊਬਰ (YouTuber) ਨੂੰ 500 ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ (defamation...