ਸਿਹਤ/Healthਕੋਰੋਨਾ ਮਹਾਮਾਰੀ ਨੂੰ ਲੈ ਕੇ WHO ਦੀ ਚਿਤਾਵਨੀ, ਆਉਣ ਵਾਲੇ ਮਹੀਨਿਆਂ ’ਚ ਦੁਨੀਆ ’ਚ ਤੇਜ਼ੀ ਨਾਲ ਫੈਲੇਗਾ ਡੈਲਟਾ ਵੇਰੀਐਂਟOn PunjabJuly 1, 2021 by On PunjabJuly 1, 20210689 ਵਿਸ਼ਵ ਸਿਹਤ ਸੰਗਠਨ ਭਾਵ ਡਬਲਯੂਐੱਚਓ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਕ ਵਾਰ ਫਿਰ ਤੋਂ ਚਿਤਾਵਨੀ ਜਾਰੀ ਕੀਤੀ ਹੈ। ਡਬਲਯੂਐੱਚਓ...
ਸਿਹਤ/HealthOnline Study : ਆਨਲਾਈਨ ਪੜ੍ਹਾਈ ਫ਼ਾਇਦੇ ਨਾਲ ਮੁਸੀਬਤਾਂ ਲਿਆਈOn PunjabJune 30, 2021 by On PunjabJune 30, 20210724 ਤਕਨੀਕ ਵਿਕਸਤ ਹੋਣ ਨਾਲ ਕੰਪਿਊਟਰ, ਟੈਬਲਟ, ਮੋਬਾਈਲ ਜਾਂ ਫਿਰ ਲੈਪਟਾਪ ਜ਼ਰੀਏ ਜ਼ੂਮ ਜਾਂ ਗੂਗਲ ਐਪ ਰਾਹੀਂ ਪੜ੍ਹਾਈ ਕਰਨ ਦਾ ਨਵਾਂ ਰੁਝਾਨ ਪੈਦਾ ਹੋ ਗਿਆ ਹੈ।...
ਸਿਹਤ/HealthFacial Hair Removal: ਚਿਹਰੇ ‘ਤੇ ਵਾਲ ਜ਼ਿਆਦਾ ਦਿਖਦੇ ਹਨ, ਤਾਂ ਇਹ 4 ਤਰ੍ਹਾਂ ਦੇ ਸਕਰਬ ਆਉਣਗੇ ਤੁਹਾਡੇ ਕੰਮOn PunjabJune 30, 2021 by On PunjabJune 30, 20210866 ਚਿਹਰੇ ‘ਤੇ ਵਾਲ ਲੜਕੀਆਂ ਦੀ ਸੁੰਦਰਤਾ ਨੂੰ ਖੋਹ ਲੈਂਦਾ ਹੈ। ਚਿਹਰੇ ‘ਤੇ ਹਲਕੇ ਵਾਲ ਹੋਣਾ ਸੁਭਾਵਿਕ ਹੈ ਜਾਂ ਫਿਰ ਹਾਰਮੌਨਜ਼ ‘ਚ ਆਈ ਗੜਬੜੀ ਕਾਰਨ ਜ਼ਿਆਦਾ...
ਸਿਹਤ/HealthNew Study : ਕੋਰੋਨਾ ਪੀੜਤਾਂ ਲਈ ਖ਼ਤਰਨਾਕ ਹੋ ਸਕਦੀ ਹੈ Vitamin-D ਦੀ ਘਾਟ, 20 ਫ਼ੀਸਦ ਤਕ ਵੱਧ ਜਾਂਦੈ ਜੋਖ਼ਮOn PunjabJune 29, 2021 by On PunjabJune 29, 20210547 ਕੋਰੋਨਾ ਵਾਇਰਸ (Coronavirus) ਦੀ ਲਪੇਟ ’ਚ ਆਉਣ ਵਾਲੇ ਲੋਕਾਂ ’ਚ ਵਿਟਾਮਿਨ ਡੀ (Vitamin-D) ਦੇ ਪੱਧਰ ਨੂੰ ਲੈ ਕੇ ਇਕ ਨਵਾਂ ਅਧਿਐਨ (New Study) ਕੀਤਾ ਗਿਆ...
ਸਿਹਤ/HealthHealth Benefits of Rope Skipping: ਭਾਰ ਘਟਾਉਣਾ ਚਾਹੁੰਦੇ ਹੋ, ਨਾਲ ਹੀ ਮਸਲਜ਼ ਨੂੰ ਸਟਰਾਂਗ ਵੀ ਕਰਨਾ ਚਾਹੁੰਦੇ ਹੋ ਤਾਂ ਰੱਸੀ ਟੱਪੋ, ਜਾਣੋ ਫਾਇਦੇOn PunjabJune 29, 2021 by On PunjabJune 29, 20210655 ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਰੱਸੀ ਟੱਪਣ ਦੀ ਆਦਤ ਪਾਓ। ਰੱਸੀ ਟੱਪਣ ਨਾਲ ਨਾ ਸਿਰਫ਼ ਭਾਰ ਕੰਟਰੋਲ ਹੁੰਦਾ ਹੈ, ਬਲਕਿ ਹਾਈਟ ਵੀ ਵੱਧਦੀ ਹੈ।...
ਸਿਹਤ/HealthDiet For Typhoid: ਟਾਈਫਾਈਡ ‘ਚ ਇਨ੍ਹਾਂ ਫਲਾਂ ਨੂੰ ਕਰੋ ਡਾਈਟ ‘ਚ ਸ਼ਾਮਲ ਤੇ ਇਨ੍ਹਾਂ ਤੋਂ ਕਰੋ ਪਰਹੇਜ਼On PunjabJune 28, 2021 by On PunjabJune 28, 20210834 ਟਾਈਫਾਈਡ ਇਕ ਬਿਮਾਰੀ ਹੈ ਜੋ ਬੈਕਟੀਰੀਆ ਦੀ ਲਾਗ ਕਾਰਨ ਹੁੰਦੀ ਹੈ, ਜੋ ਸਿੱਧਾ ਅੰਤੜੀ ਨੂੰ ਪ੍ਰਭਾਵਤ ਕਰਦੀ ਹੈ। ਇਹ ਬਿਮਾਰੀ ਗੰਦੇ ਭੋਜਨ, ਦੂਸ਼ਿਤ ਪਾਣੀ ਤੇ...
ਸਿਹਤ/Healthਡੈਲਟਾ ਵੇਰੀਐਂਟ ਨੇ ਵਧਾਈ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ, ਹੁਣ ਤਕ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ ਮਾਮਲੇਡੈਲਟਾ ਵੇਰੀਐਂਟ ਨੇ ਵਧਾਈ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ, ਹੁਣ ਤਕ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ ਮਾਮਲੇOn PunjabJune 28, 2021 by On PunjabJune 28, 20210577 ਦੁਨੀਆ ਦੇ ਕਈ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ’ਤੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟਾਈ ਹੈ। ਉਥੇ ਹੀ ਯੂਐੱਨ...
ਸਿਹਤ/HealthGastric Problems : ਪੇਟ ‘ਚ ਗੈਸ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਨ੍ਹਾਂ 4 ਫੂਡਜ਼ ਨੂੰ ਕਰੋ ਡਾਈਟ ‘ਚ ਸ਼ਾਮਲOn PunjabJune 26, 2021 by On PunjabJune 26, 202101217 ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਗੈਸ ਖਾਣ-ਪੀਣ ਤੇ ਲਾਈਫਸਟਾਈਲ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ। ਕੁਝ ਲੋਕਾਂ ਨੂੰ ਗੈਸ ਕਾਫੀ ਪੇਰਸ਼ਾਨ ਕਰਦੀ ਹੈ। ਗੈਸ ਦੀ...
ਸਿਹਤ/HealthFruits For Health : ਖਾਣੇ ਤੋਂ ਬਾਅਦ ਇਨ੍ਹਾਂ 4 ਫਲ਼ਾਂ ਦਾ ਗਲਤੀ ਨਾਲ ਵੀ ਨਾ ਕਰੋ ਸੇਵਨ !On PunjabJune 26, 2021 by On PunjabJune 26, 202101520 ਫਰੂਟਸ ਖਾਣਾ ਸਾਰਿਆਂ ਨੂੰ ਪਸੰਦ ਹੈ। ਫਲ਼ ਸਾਡੀ ਹੈਲਦੀ ਡਾਈਟ ਦਾ ਇਕ ਅਹਿਮ ਹਿੱਸਾ ਹੈ, ਇਸ ’ਚ ਕੈਲੋਰੀ ਘੱਟ ਅਤੇ ਐਨਰਜੀ ਜ਼ਿਆਦਾ ਹੁੰਦੀ ਹੈ। ਫਰੂਟਸ...
ਸਿਹਤ/HealthCorona Lambda Variant: ਡੈਲਟਾ ਤੋਂ ਵੀ ਜ਼ਿਆਦਾ ਖ਼ਤਰਨਾਕ ਐ ਲੈਮਡਾ ਵੇਰੀਐਂਟ, ਬ੍ਰਿਟੇਨ ‘ਚ ਮਿਲੇ 6 ਕੇਸOn PunjabJune 26, 2021 by On PunjabJune 26, 20210632 ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਚਾਹੇ ਰੁੱਕ ਗਈ ਹੋਵੇ ਪਰ ਡੈਲਟਾ ਵੇਰੀਐਂਟ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਖ਼ਬਰ ਇਹ ਵੀ...