ਸਿਹਤ/Healthਸ਼ਾਕਾਹਾਰੀ ਖਾਣੇ ਨਾਲ ਘੱਟ ਹੋ ਸਕਦੈ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ, ਰਿਸਰਚ ਦਾ ਦਾਅਵਾOn PunjabSeptember 10, 2021 by On PunjabSeptember 10, 20210552 ਅਜਿਹੇ ਲੋਕ ਜਿਹਡ਼ੇ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ, ਫਲ-ਸਬਜ਼ੀਆਂ, ਸਾਬਤ ਅਨਾਜ ਤੇ ਦਾਲਾਂ ਦੀ ਭਰਪੂਰ ਵਰਤੋਂ ਕਰਦੇ ਹਨ, ਉਨ੍ਹਾਂ ’ਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ...
ਸਿਹਤ/HealthSkin Care Tips: ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਹੈ ਤਾਂ ਆਪਣੇ ਭੋਜਨ ‘ਚ ਸ਼ਾਮਲ ਕਰੋ ਇਹ ਚੀਜ਼ਾਂOn PunjabSeptember 9, 2021 by On PunjabSeptember 9, 2021013661 ਅੱਜ-ਕੱਲ੍ਹ ਲੋਕਾਂ ‘ਚ ਮੁਹਾਸੇ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਲੜਕੇ ਹੋਣ ਜਾਂ ਲੜਕੀਆਂ, ਸਾਰੇ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ।ਮੁਹਾਸੇ ਸਾਡੇ ਚਿਹਰੇ ਦੀ ਖੂਬਸੂਰਤੀ...
ਸਿਹਤ/Healthਸਕੂਲ ਖੁੱਲ੍ਹਣ ਤੋਂ ਬਾਅਦ ਅਮਰੀਕਾ ’ਚ ਢਾਈ ਲੱਖ ਤੋਂ ਜ਼ਿਆਦਾ ਬੱਚੇ ਹੋਏ ਕੋਰੋਨਾ ਪਾਜ਼ੇਟਿਵOn PunjabSeptember 9, 2021 by On PunjabSeptember 9, 20210517 ਅਮਰੀਕਾ ’ਚ ਸਕੂਲਾਂ ਦੇ ਖੁੱਲ੍ਹਣ ਨਾਲ ਹੀ ਬੱਚਿਆਂ ’ਚ ਕੋਰੋਨਾ ਇਨਫੈਕਸ਼ਨ ’ਚ ਤੇਜ਼ੀ ਨਾਲ ਉਛਾਲ ਆਇਆ ਹੈ। ਅਮਰੀਕਾ ’ਚ ਕੋਰੋਨਾ ਪਾਜ਼ੇਟਿਵ ਬੱਚਿਆਂ ਦਾ ਅੰਕੜਾ ਤੇਜ਼ੀ...
ਸਿਹਤ/HealthHealth News :ਇਨ੍ਹਾਂ 10 ਚੀਜ਼ਾਂ ‘ਚ ਕੇਲੇ ਤੋਂ ਵੱਧ ਮਾਤਰਾ ‘ਚ ਹੁੰਦੈ ਪੋਟਾਸ਼ੀਅਮ, ਸਰੀਰ ਲਈ ਹੈ ਬਹੁਤ ਲਾਭਦਾਇਕOn PunjabSeptember 8, 2021 by On PunjabSeptember 8, 2021034071 ਪੋਟਾਸ਼ੀਅਮ ਸਰੀਰ ਲਈ ਇੱਕ ਮਹੱਤਵਪੂਰਣ ਖਣਿਜ ਤੇ ਇਲੈਕਟ੍ਰੋਲਾਈਟ ਹੈ। ਇਹ ਬਲੱਡ ਪ੍ਰੈਸ਼ਰ ਨੂੰ ਆਮ ਰੱਖਣ ‘ਚ ਸਹਾਇਤਾ ਕਰਦਾ ਹੈ ਤੇ ਸੈੱਲਾਂ ਨੂੰ ਪੌਸ਼ਟਿਕ ਤੱਤ ਪਹੁੰਚਾਉਣ...
ਸਿਹਤ/Healthਕਿਸ ਚੀਜ਼ ਨਾਲ ਤਿਆਰ ਹੁੰਦਾ ਹੈ ਕੈਪਸੂਲ ਦਾ ਬਾਹਰੀ ਹਿੱਸਾ, ਢਿੱਡ ‘ਚ ਜਾ ਕੇ ਕਿੰਨੀ ਦੇਰ ‘ਚ ਘੁਲ਼ਦੈ, ਜਾਣੋOn PunjabSeptember 8, 2021 by On PunjabSeptember 8, 20210639 ਫਾਰਮਾ ਇੰਡਸਟਰੀ ‘ਚ ਖਾਣ ਵਾਲੀਆਂ ਦਵਾਈਆਂ ਨੂੰ ਕਿਸੇ ਸ਼ੈੱਲ ਜਾਂ ਕਵਰ ‘ਚ ਬੰਦ ਕਰਨ ਲਈ ਕਈ ਤਰ੍ਹਾਂ ਦੀਆਂ ਟੈਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ...
ਸਿਹਤ/Healthਦੁਨੀਆ ’ਚ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 22 ਕਰੋੜ 18 ਲੱਖ ਤੋਂ ਉੱਪਰ, 5.52 ਅਰਬ ਤੋਂ ਵੱਧ ਨੂੰ ਲੱਗੀ ਵੈਕਸੀਨOn PunjabSeptember 8, 2021 by On PunjabSeptember 8, 20210580 ਦੁਨੀਆ ’ਚ ਕੋਰੋਨਾ ਮਹਾਮਾਰੀ ਨੂੰ ਆਏ ਦੋ ਸਾਲ ਹੋਣ ਵਾਲੇ ਹਨ ਤੇ ਅੱਜ ਵੀ ਕਈ ਦੇਸ਼ਾਂ ’ਚ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।...
ਸਿਹਤ/HealthHealth News : ਬਦਾਮ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਰਹਿੰਦੇ ਕੰਟਰੋਲ ‘ਚ, ਜਾਣੋ ਇਸ ਦੇ ਹੋਰ ਕਈ ਫ਼ਾਇਦੇOn PunjabSeptember 7, 2021 by On PunjabSeptember 7, 20210785 Health News : ਬਹੁਤ ਸਾਰੇ ਲੋਕ ਬਦਾਮ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਪਾਣੀ ‘ਚ ਭਿਉਣਾ ਪਸੰਦ ਕਰਦੇ ਹਨ, ਜਦ ਕਿ ਦੂਸਰੇ ਲੋਕ ਇਸ ਦੇ ਛਿਲਕੇ ਦੇ...
ਸਿਹਤ/HealthLow Sodium Diet : ਘੱਟ ਲੂਣ ਖਾਣਾ ਵੀ ਸਿਹਤ ਲਈ ਚੰਗਾ ਨਹੀਂ, ਹੋ ਜਾਓਗੇ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰOn PunjabSeptember 7, 2021 by On PunjabSeptember 7, 202101030 ਜ਼ਿਆਦਾ ਲੂਣ (Salt) ਖਾਣਾ ਹੀ ਨਹੀਂ, ਘੱਟ ਲੂਣ ਖਾਣਾ ਵੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰ ਤੁਸੀਂ ਜ਼ਿਆਦਾ ਲੂਣ ਖਾਣ ਤੋਂ ਬਚਣ ਲਈ...
ਸਿਹਤ/Healthਕੀ ਕੋਰੋਨਾ ਤੋਂ ਪ੍ਰਭਾਵਿਤ ਨਹੀਂ ਹੁੰਦੇ ਬੱਚਿਆਂ ਤੇ ਨੌਜਵਾਨਾਂ ਦੇ ਫੇਫੜੇ! ਨਵੀਂ ਰਿਸਰਚ ’ਚ ਸਾਹਮਣੇ ਆਈ ਇਹ ਗੱਲOn PunjabSeptember 7, 2021 by On PunjabSeptember 7, 20210617 ਕੋਰੋਨਾ ਤੋਂ ਬਾਅਦ ਇਨਫੈਕਸ਼ਨ ਨੂੰ ਲੈ ਕੇ ਪੂਰੀ ਦੁਨੀਆ ’ਚ ਚਿੰਤਾ ਬਣੀ ਹੋਈ ਹੈ। ਹੁਣ ਇਕ ਨਵੀਂ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਬੱਚਿਆਂ ਤੇ...
ਸਿਹਤ/HealthKisan Mahapanchayat: ਕਿਸਾਨਾਂ ਦੇ ਸਮਰਥਨ ‘ਚ ਰਾਹੁਲ ਗਾਂਧੀ ਨੇ ਗਲਤ ਫੋਟੋ ਸ਼ੇਅਰ ਕੀਤੀ, ਭਾਜਪਾ ਨੇ ਕੱਸਿਆ ਤਨਜ਼On PunjabSeptember 6, 2021 by On PunjabSeptember 6, 202101223 ਕਿਸਾਨ ਅੰਦੋਲਨ ਤੇ ਰਾਹੁਲ ਗਾਂਧੀ (Rahul Gandhi) ਦੇ ਟਵੀਟ ‘ਤੇ ਭਾਜਪਾ (BJP) ਦੇ ਰਾਸ਼ਟਰੀ ਬੁਲਾਰਾ ਸੰਬਿਤ ਪਾਤਰਾ (Sambit Patra) ਨੇ ਕਿਹਾ ਕਿ ਰਾਹੁਲ ਗਾਂਧੀ ਨੇ...