ਸਿਹਤ/Healthਗਰਭਵਤੀ ਮਹਿਲਾ ਨੂੰ ਟੀਕਾ ਲਗਵਾਉਣ ਨਾਲ ਬੱਚੇ ਨੂੰ ਹੋ ਸਕਦੈ ਲਾਭ, ਨਵੇਂ ਅਧਿਐਨ ‘ਚ ਆਇਆ ਸਾਹਮਣੇOn PunjabSeptember 24, 2021 by On PunjabSeptember 24, 20210620 ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਲਈ ਟੀਕਾ ਲਗਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ‘ਚ ਦਾਅਵਾ ਕੀਤਾ ਗਿਆ...
ਸਿਹਤ/Healthਅੱਖਾਂ ਦੀ ਰੋਸ਼ਨੀ ਚੁਰਾਉਣ ਵਾਲੀ ਬਿਮਾਰੀ ਦਾ ਮਿੰਟਾਂ ‘ਚ ਪਤਾ ਲਗਾਏਗੀ ਇਹ ਤਕਨੀਕ, ਅਸਾਨ ਹੋ ਜਾਵੇਗਾ ਇਲਾਜOn PunjabSeptember 22, 2021 by On PunjabSeptember 22, 20210595 ਅੱਖਾਂ ਦੀ ਖ਼ਤਰਨਾਕ ਬਿਮਾਰੀ ਗਲੂਕੋਮਾ ਦੀ ਜਾਂਚ ਲਈ ਹੁਣ ਤੁਹਾਨੂੰ ਪਰੇਸ਼ਾਨੀ ਹੋਣ ਦੀ ਲੋੜ ਨਹੀਂ ਹੈ। ਸਿੰਗਾਪੁਰ ਦੀ ਨਾਨਯਾਂਗ ਤਕਨੀਕੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਟੈਨ...
ਸਿਹਤ/HealthHealth News: ਰਾਤ ਨੂੰ ਨਹੀਂ ਆਉਂਦੀ ਨੀਂਦ ਤਾਂ ਇਨ੍ਹਾਂ ਚੀਜ਼ਾਂ ਨੂੰ ਡਾਈਟ ‘ਚ ਕਰੋ ਸ਼ਾਮਲOn PunjabSeptember 22, 2021 by On PunjabSeptember 22, 20210651 ਬਦਲਦੇ ਲਾਈਫਸਟਾਇਲ ਕਾਰਨ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਅਜੋਕੇ ਸਮੇਂ ‘ਚ ਨੀਂਦ ਨਾ ਆਉਣਾ ਇਕ ਆਮ ਸਮੱਸਿਆ ਬਣ ਗਈ ਹੈ। ਰਾਤ...
ਸਿਹਤ/HealthGlobal Coronavirus : ਅਮਰੀਕਾ ‘ਚ ਕੋਰੋਨਾ ਨਾਲ ਰੋਜ਼ ਅੌਸਤਨ 2,000 ਮੌਤਾਂ, ਇਨਫੈਕਸ਼ਨ ਦੇ 99 ਫ਼ੀਸਦੀ ਮਾਮਲਿਆਂ ‘ਚ ਡੈਲਟਾ ਵੇਰੀਐਂਟOn PunjabSeptember 21, 2021 by On PunjabSeptember 21, 202105355 ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਦੀ ਸਥਿਤੀ ‘ਤੇ ਪੱਛਮੀ ਮੀਡੀਆ ਦਾ ਰੌਲਾ ਸਾਰਿਆਂ ਨੂੰ ਯਾਦ ਹੈ, ਪਰ ਹੁਣ ਅਜਿਹੇ ਹੀ ਹਾਲਾਤ ਸਭ ਤੋਂ ਸ਼ਕਤੀਸ਼ਾਲੀ...
ਸਿਹਤ/Healthਜੈਂਟਸ ਨੇ ਕਿਹਾ ਕਿ ਏਅਰਲਾਈਨਜ਼ ਨੂੰ ਯਾਤਰੀਆਂ ਤੋਂ ਉਨ੍ਹਾਂ ਦੇ ਫੋਨ ਨੰਬਰ ਤੇ ਹੋਰ ਜਾਣਕਾਰੀ ਵੀ ਲੈਣ ਨੂੰ ਕਿਹਾ ਜਾਵੇਗਾ ਤਾਂ ਜੋ ਸੰਕ੍ਰਮਣ ਦਾ ਪਤਾ ਚੱਲਣ ‘ਤੇ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਆਉਣ ਦੀ ਛੋਟ ਦਿੱਤੀ ਜਾਵੇਗੀ। ਜੈਂਟਸ ਨੇ ਕਿਹਾ ਕਿ ਨਵੰਬਰ ਤੋਂ ਪਹਿਲਾਂ ਇਸ ਬਾਰੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੁਆਰਾ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਨੀਤੀ ਨੂੰ ਨਵੰਬਰ ਤੋਂ ਲਾਗੂ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਪਹਿਲਾਂ ਏਅਰਲਾਈਨਜ਼ ਤੇ ਯਾਤਰਾ ਨਾਲ ਜੁੜੀਆਂ ਹੋਰ ਏਜੰਸੀਆਂ ਨੂੰ ਨਵੇਂ ਨਿਯਮਾਂ ਮੁਤਾਬਕ ਪ੍ਰੋਟੋਕਾਲ ਲਾਗੂ ਕਰਨ ਦਾ ਸਮਾਂ ਮਿਲ ਸਕੇ।On PunjabSeptember 21, 2021 by On PunjabSeptember 21, 20210516 Multi Variant Covid-19 Vaccine: ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਇਸ ਸਮੇਂ ਪੂਰੀ ਦੁਨੀਆ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਖੋਜਾਂ ‘ਚ ਦਾਅਵਾ ਕੀਤਾ ਜਾ...
ਸਿਹਤ/Healthਜੇ ਤੁਸੀਂ ਵੀ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਖਾਣੇ ’ਚ ਸ਼ਾਮਲ ਕਰੋ ਇਹ 10 ਚੀਜ਼ਾਂ, ਕੁਝ ਦਿਨਾਂ ’ਚ ਵੇਖੋ ਅਸਰOn PunjabSeptember 20, 2021 by On PunjabSeptember 20, 20210620 ਭਾਰ ਘਟਾਉਣਾ ਜਿੰਨਾ ਮੁਸ਼ਕਲ ਹੈ, ਕੁਝ ਲੋਕਾਂ ਲਈ ਇਸ ਨੂੰ ਵਧਾਉਣਾ ਵੀ ਓਨਾ ਹੀ ਮੁਸ਼ਕਲ ਹੋ ਜਾਂਦਾ ਹੈ। ਭਾਵੇਂ, ਅੱਜ-ਕੱਲ੍ਹ ਲੋਕ ਭਾਰ ਵਧਣ ਤੋਂ ਪ੍ਰੇਸ਼ਾਨ...
ਸਿਹਤ/HealthWorld Alzheimer’s Day : ਜਾਣੋ 5 ਅਜਿਹੇ Risk Factors ਜੋ ਬਣ ਸਕਦੇ ਹਨ ਡਿਮੈਂਸ਼ਿਆ ਜਾਂ ਅਲਜ਼ਾਇਮਰ ਦੀ ਬਿਮਾਰੀ ਦਾ ਕਾਰਨ !On PunjabSeptember 20, 2021 by On PunjabSeptember 20, 202103118 ਅਲਜ਼ਾਇਮਰਜ਼ ਇਕ ਪ੍ਰਗਤੀਸ਼ੀਲ ਮਾਨਸਿਕ ਰੋਗ ਹੈ, ਜੋ ਯਾਦਸ਼ਕਤੀ ਨੂੰ ਹਾਨੀ ਪਹੁੰਚਾਉਂਦਾ ਹੈ ਅਤੇ ਸੰਘਿਆਤਮਕ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸਭ ਤੋਂ ਆਮ ਤਰ੍ਹਾਂ ਦਾ...
ਸਿਹਤ/HealthHealth News : ਕੀ ਹੈ Thyroid Eye Disease, ਜਾਣੋ ਇਸਦੇ ਕਾਰਨ, ਲੱਛਣ ਅਤੇ ਬਚਾਅOn PunjabSeptember 19, 2021 by On PunjabSeptember 19, 20210650 ਗਰਦਨ ਦੇ ਹੇਠਲੇ ਹਿੱਸੇ ਵਿਚਕਾਰ ਤਿਤਲੀ ਦੇ ਆਕਾਰ ’ਚ ਥਾਇਰਾਈਡ ਗ੍ਰੰਥੀ ਰਹਿੰਦੀ ਹੈ। ਹਾਲਾਂਕਿ, ਇਹ ਇਕ ਛੋਟਾ ਅੰਗ ਹੈ, ਪਰ ਇਹ ਸਰੀਰ ਦੀ ਕਾਰਜਵਿਧੀ ’ਚ...
ਸਿਹਤ/Healthਸ਼ਾਂਤੀ ਸੈਨਿਕਾਂ ਲਈ ਭਾਰਤ ਤੋਂ ਮਿਲੀ ਵੈਕਸੀਨ ਹੋਈ ਖ਼ਤਮ, ਹੁਣ ਚੀਨ ਤੋਂ ਮੰਗਵਾਈ : ਯੂਐੱਨOn PunjabSeptember 19, 2021 by On PunjabSeptember 19, 20210553 ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਦੀ ਪਿਛਲੇ ਸਾਲ ਸ਼ਾਂਤੀ ਸੈਨਿਕਾਂ ਲਈ ਮੁਫ਼ਤ ਦਿੱਤੀ ਗਈ ਦੋ ਲੱਖ ਵੈਕਸੀਨ ਦੀ ਖ਼ੁਰਾਕ ਸਾਰੇ ਸ਼ਾਂਤੀ ਸੈਨਿਕਾਂ ਨੂੰ...
ਸਿਹਤ/HealthRice & Cancer : ਠੀਕ ਤਰ੍ਹਾਂ ਨਹੀਂ ਪਕਾਏ ਚੌਲ ਤਾਂ ਬਣ ਸਕਦੈ ਕੈਂਸਰ ! ਖੋਜ ਦਾ ਵੱਡਾ ਦਾਅਵਾOn PunjabSeptember 17, 2021 by On PunjabSeptember 17, 20210714 Rice & Cancer : ਚੌਲ ਭਾਰਤੀ ਖਾਣੇ ਦਾ ਬੇਹੱਦ ਜ਼ਰੂਰੀ ਹਿੱਸਾ ਹੁੰਦੇ ਹਨ। ਭਾਰਤ ‘ਚ ਕਈ ਜਗ੍ਹਾ ਖਾਣੇ ਦਾ ਮਤਲਬ ਹੀ ਚੌਲ ਹੁੰਦਾ ਹੈ। ਜੇਕਰ...