ਸਿਹਤ/HealthDiet For Diabetes: ਸ਼ੂਗਰ ਦੇ ਮਰੀਜ਼ਾਂ ਲਈ ਕਣਕ ਦਾ ਆਟਾ ਹੈ ਮਿੱਠਾ ਜ਼ਹਿਰ, ਇਨ੍ਹਾਂ 5 ਆਟਿਆਂ ਨਾਲ ਬਣੀਆਂ ਰੋਟੀਆਂ ਹੋਣਗੀਆਂ ਫਾਇਦੇਮੰਦOn PunjabDecember 20, 2022 by On PunjabDecember 20, 20220694 ਅੱਜਕਲ ਲੋਕ ਆਪਣੀ ਡਾਈਟ ਅਤੇ ਲਾਈਫ ਸਟਾਈਲ ਕਾਰਨ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਖਰਾਬ ਜੀਵਨ ਸ਼ੈਲੀ ਕਾਰਨ ਅੱਜਕੱਲ੍ਹ ਬਹੁਤ ਸਾਰੀਆਂ ਸਮੱਸਿਆਵਾਂ ਆਮ ਹੋ...
ਸਿਹਤ/HealthEggs Side Effects : ਰੋਜ਼ ਖਾਂਦੇ ਹੋ ਆਂਡੇ ਤਾਂ ਹੋ ਜਾਓ ਸਾਵਧਾਨ ! ਦਿਲ ਦਾ ਦੌਰਾ ਪੈਣ ਦਾ ਵਧ ਸਕਦਾ ਹੈ ਖ਼ਤਰਾ…On PunjabDecember 19, 2022 by On PunjabDecember 19, 20220515 ਆਂਡੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਖ਼ੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਨਾਸ਼ਤੇ ਤੋਂ ਇਲਾਵਾ, ਇਨ੍ਹਾਂ ਨੂੰ ਮੁੱਖ ਕੋਰਸ ਭੋਜਨ ਅਤੇ ਸਨੈਕ ਵਜੋਂ ਵੀ...
ਸਿਹਤ/HealthMustard Oil Benefits: ਫਟੀਆਂ ਅੱਡੀਆਂ ਤੋਂ ਲੈ ਕੇ ਜ਼ੁਕਾਮ ਤੇ ਫਲੂ ਤਕ, ਸਰਦੀਆਂ ‘ਚ ਸਰ੍ਹੋਂ ਦੇ ਤੇਲ ਦੇ ਹਨ ਇਹ 5 ਫਾਇਦੇOn PunjabDecember 15, 2022 by On PunjabDecember 15, 20220583 ਸਰ੍ਹੋਂ ਦੇ ਤੇਲ ਦੀ ਵਰਤੋਂ ਅੱਜ ਵੀ ਬਹੁਤ ਸਾਰੇ ਲੋਕ ਕਰਦੇ ਹਨ। ਖਾਣਾ ਬਣਾਉਣ ਤੋਂ ਲੈ ਕੇ ਮਾਲਿਸ਼ ਤਕ, ਅੱਜ ਵੀ ਸਰ੍ਹੋਂ ਦਾ ਤੇਲ ਬਹੁਤ...
ਸਿਹਤ/HealthFish Spa Side Effects: Fish Spa ਸਿਹਤ ਲਈ ਬਹੁਤ ਹਾਨੀਕਾਰਕ, ਏਡਜ਼ ਵਰਗੀਆਂ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾOn PunjabDecember 13, 2022 by On PunjabDecember 13, 202207666 ਫਿਸ਼ ਸਪਾ ਦੇ ਸਾਈਡ ਇਫੈਕਟਸ: ਔਰਤਾਂ ਆਪਣੇ ਆਪ ਨੂੰ ਖੂਬਸੂਰਤ ਅਤੇ ਬਿਹਤਰ ਦਿਖਣ ਲਈ ਕਈ ਤਰੀਕੇ ਅਪਣਾਉਂਦੀਆਂ ਹਨ। ਫੇਸ਼ੀਅਲ, ਵੈਕਸਿੰਗ ਤੋਂ ਲੈ ਕੇ ਮੈਨੀਕਿਓਰ ਅਤੇ...
ਸਿਹਤ/HealthAcidity Causing Foods: ਰੋਜ਼ਾਨਾ ਖਾਣ ਵਾਲੀਆਂ ਇਹ 5 ਚੀਜ਼ਾਂ ਬਣ ਜਾਂਦੀਆਂ ਹਨ ਐਸੀਡਿਟੀ ਦਾ ਵੱਡਾ ਕਾਰਨ!On PunjabDecember 13, 2022 by On PunjabDecember 13, 202204517 ਐਸੀਡਿਟੀ ਪੇਟ ਨਾਲ ਜੁੜੀ ਇੱਕ ਅਜਿਹੀ ਸਮੱਸਿਆ ਹੈ, ਜੋ ਕਿਸੇ ਨੂੰ ਵੀ ਪਰੇਸ਼ਾਨ ਕਰ ਸਕਦੀ ਹੈ। ਐਸੀਡਿਟੀ ਇੱਕ ਅਜਿਹੀ ਸਮੱਸਿਆ ਹੈ, ਜਿਸ ਨਾਲ ਪੇਟ ਨਾਲ...
ਸਿਹਤ/HealthKhas Khas Benefits : ਗੁਣਾਂ ਦੀ ਖਾਨ ਹੈ ਖਸਖਸ, ਕਬਜ਼ ਸਮੇਤ ਇਨ੍ਹਾਂ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾOn PunjabDecember 9, 2022 by On PunjabDecember 9, 202202219 ਜੜੀ-ਬੂਟੀਆਂ ਤੇ ਬੀਜ ਸਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਰੋਜ਼ਾਨਾ ਦੀ ਜ਼ਿੰਦਗੀ ‘ਚ ਅਸੀਂ ਕਈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਜੋ...
ਸਿਹਤ/HealthCabbage Benefits: ਭਾਰ ਘਟਾਉਣ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਫਾਇਦੇਮੰਦ ਹੈ ਪੱਤਾ ਗੋਭੀ ਦੀ ਵਰਤੋਂOn PunjabDecember 7, 2022 by On PunjabDecember 7, 202202290 ਸਰਦੀਆਂ ਵਿੱਚ ਤਾਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਭਰਪੂਰ ਮਾਤਰਾ ਵਿੱਚ ਮਿਲਦੀਆਂ ਹਨ। ਇਹ ਸਵਾਦ ਹੋਣ ਦੇ ਨਾਲ-ਨਾਲ ਸਿਹਤ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਸਬਜ਼ੀਆਂ ਵਿੱਚੋਂ ਇੱਕ...
ਸਿਹਤ/HealthSudden Cardiac Arrest: ਲੋਕਾਂ ਨੂੰ ਕਿਉਂ ਪੈਂਦਾ ਹੈ ਦਿਲ ਦਾ ਦੌਰਾ, ਇਨ੍ਹਾਂ ਲੱਛਣਾਂ ਨੂੰ ਜਾਣ ਕੇ ਹੋ ਜਾਓ ਸਾਵਧਾਨOn PunjabDecember 5, 2022 by On PunjabDecember 5, 202201414 ਅਨਿਯਮਿਤ ਰੁਟੀਨ ਅਤੇ ਖਾਣ-ਪੀਣ ਵਿੱਚ ਲਾਪਰਵਾਹੀ ਦੇ ਕਾਰਨ, ਇਨ੍ਹੀਂ ਦਿਨੀਂ ਦਿਲ ਦਾ ਦੌਰਾ ਪੈਣ ਦੇ ਮਾਮਲੇ ਬਹੁਤ ਵੱਧ ਗਏ ਹਨ। ਪਿਛਲੇ ਕੁਝ ਮਹੀਨਿਆਂ ਵਿੱਚ, ਅਸੀਂ...
ਸਿਹਤ/HealthHarmful effects of Stress: ਤਣਾਅ ਸਿਰਫ਼ ਸਿਰਦਰਦ ਹੀ ਨਹੀਂ, ਸ਼ੂਗਰ, ਕਬਜ਼ ਜਿਹੀਆਂ ਗੰਭੀਰ ਬਿਮਾਰੀਆਂ ਨੂੰ ਵੀ ਦਿੰਦਾ ਹੈ ਸੱਦਾOn PunjabDecember 1, 2022 by On PunjabDecember 1, 202201870 ਸਰੀਰ ਦੇ ਹੋਰ ਅੰਗਾਂ ਵਾਂਗ ਦਿਮਾਗ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ‘ਤੇ ਦਬਾਅ ਇਸਦੀ ਕੰਮ ਕਰਨ ਦੀ ਸਮਰੱਥਾ ਤੋਂ ਵੱਧ ਜਾਂਦਾ...
ਸਿਹਤ/HealthParenting Tips : ਬੱਚਿਆਂ ਨੂੰ ਘਰ ‘ਚ ਇਕੱਲੇ ਛੱਡਣ ਤੋਂ ਪਹਿਲਾਂ ਇਨ੍ਹਾਂ ਸੁਰੱਖਿਆ ਸੁਝਾਵਾਂ ਦੀ ਕਰੋ ਪਾਲਣਾOn PunjabNovember 29, 2022 by On PunjabNovember 29, 20220566 ਬੱਚਿਆਂ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਉਨ੍ਹਾਂ ਦੀ ਹਰ ਛੋਟੀ ਜਿਹੀ ਲੋੜ ਦਾ ਧਿਆਨ ਰੱਖਣਾ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਲਈ...