Corona Treatment Medicine: Dr. Reddy’s Laboratories ਨੇ ਭਾਰਤ ‘ਚ ਲਾਂਚ ਕੀਤੀ ਕੋਵਿਡ-19 ਦੀ ਦਵਾਈ, ਹੋਏਗੀ ਫਰੀ ਹੋਮ ਡਿਲੀਵਰੀ
ਨਵੀਂ ਦਿੱਲੀ: ਡਾ. ਰੈਡੀਜ਼ ਲੈਬਾਰਟਰੀਜ਼ ਨੇ ਬੁੱਧਵਾਰ ਨੂੰ ਕੋਰੋਨਵਾਇਰਸ ਮਹਾਮਾਰੀ ਦੇ ਇਲਾਜ ਲਈ ਅਵੀਗਨ (Favipiravir) ਟੈਬਲੇਟ ਨੂੰ ਮਾਰਕੀਟ ਵਿੱਚ ਪੇਸ਼ ਕਰਨ ਦਾ ਐਲਾਨ ਕੀਤਾ ਹੈ।...

