ਸਿਹਤ/HealthWHO ਨੇ ਜਾਰੀ ਕੀਤੀ ਖਾਸ ਸਲਾਹ, ਕਿਹਾ ਕੋਰੋਨਾ ਤੋਂ ਸਟੇਰੌਇਡ ਬਚਾ ਸਕਦੇ ਪੀੜਤ ਮਰੀਜ਼ ਦੀ ਜਾਨOn PunjabSeptember 3, 2020 by On PunjabSeptember 3, 20200970 ਨਵੀਂ ਦਿੱਲੀ: ਸਟੇਰੌਇਡ ਕੋਰੋਨਾ ਤੋਂ ਗੰਭੀਰ ਪੀੜਤ ਮਰੀਜ਼ਾਂ ਨੂੰ ਜ਼ਿੰਦਗੀ ਦੇ ਸਕਦੀ ਹੈ। ਸਟੇਰੌਇਡ ਦੇ ਇਲਾਜ ਨਾਲ ਕੋਵਿਡ-19 ਦੇ ਮਰੀਜ਼ਾਂ ‘ਚ ਮੌਤ ਦਾ ਖ਼ਤਰਾ 20...
ਸਿਹਤ/HealthWWE ਸੁਪਰਸਟਾਰ The Rock ਦਾ ਪੂਰਾ ਪਰਿਵਾਰ ਕੋਰੋਨਾ ਦਾ ਸ਼ਿਕਾਰOn PunjabSeptember 3, 2020 by On PunjabSeptember 3, 20200863 WWE ਸੁਪਰਸਟਾਰ ‘ਤੇ ਐਕਟਰ ਡਵੈਨ ਜੌਨਸਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਡਵੈਨ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਤੇ ਦੋ ਬੇਟੀਆਂ ਨੂੰ ਵੀ ਕੋਰੋਨਾ...
ਸਿਹਤ/Healthਹੈਰਾਨੀਜਨਕ ਖ਼ੁਲਾਸਾ! ਠੀਕ ਹੋਏ ਮਰੀਜ਼ ਮੁੜ ਹੋ ਸਕਦੇ ਕੋਰੋਨਾ ਦੇ ਸ਼ਿਕਾਰOn PunjabSeptember 2, 2020 by On PunjabSeptember 2, 20200741 ਨਵੀਂ ਦਿੱਲੀ: ਐਂਟੀਬੌਡੀ ਦੀ ਵਿਆਪਕ ਜਾਂਚ ਲਈ ਦਿੱਲੀ ‘ਚ ਕਰਾਏ ਗਏ ਸੇਰੋ ਸਰਵੇਖਣ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸਰਵੇਖਣ ਮੁਤਾਬਕ ਕੋਵਿਡ-19 ਤੋਂ ਇਨਫੈਕਟਡ...
ਸਿਹਤ/Healthਕੋਰੋਨਾ ਵਾਇਰਸ: ਨਹੀਂ ਲੱਭਿਆ ਕੋਈ ਹੱਲ, ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ ਜਾਰੀ, ਇਕ ਦਿਨ ‘ਚ 2.57 ਲੱਖ ਮਾਮਲੇ, 5,846 ਮੌਤਾਂOn PunjabSeptember 2, 2020 by On PunjabSeptember 2, 20200726 Corona virus: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ ਦੋ ਲੱਖ, 57 ਹਜ਼ਾਰ...
ਸਿਹਤ/Healthਐਪਲ ਵਿਨੇਗਰ ਦੇ ਵਾਲਾਂ ਨੂੰ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ, ਚਮਕ ਦੇ ਨਾਲ ਹੇਅਰ ਗ੍ਰੋਥ ‘ਚ ਵੀ ਫਾਇਦੇਮੰਦOn PunjabSeptember 1, 2020 by On PunjabSeptember 1, 202001025 ਤੁਸੀਂ ਆਪਣੇ ਵਾਲਾਂ ਨੂੰ ਸੰਘਣਾ ਅਤੇ ਨਰਮ ਬਣਾਉਣ ਲਈ ਸੇਬ ਦੇ ਸਿਰਕੇ(ਐਪਲ ਸਾਈਡਰ ਵਿਨੇਗਰ) ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਦੀ ਚਮਕ ਹਮੇਸ਼ਾ...
ਸਿਹਤ/Healthਸਲਾਇਵਾ ਟੈਸਟ ਨਾਲ ਮਿੰਟਾਂ ‘ਚ ਹੋ ਸਕੇਗੀ ਹਾਰਟ ਅਟੈਕ ਦੀ ਪਛਾਣ, ਇਜ਼ਰਾਇਲੀ ਵਿਗਿਆਨੀਆਂ ਦੀ ਅਨੌਖੀ ਪਹਿਲOn PunjabSeptember 1, 2020 by On PunjabSeptember 1, 20200722 ਜਾਂਚ ਦੇ ਇੱਕ ਨਵੇਂ ਢੰਗ ਨਾਲ ਹੁਣ ਕੁਝ ਮਿੰਟਾਂ ਵਿੱਚ ਹਾਰਟ ਅਟੈਕ ਬਾਰੇ ਪਤਾ ਲਾਇਆ ਜਾ ਸਕਦਾ ਹੈ। ਇਜ਼ਰਾਈਲ ਦੇ ਵਿਗਿਆਨੀਆਂ ਨੇ ਸਲਾਇਵਾ ਟੈਸਟ ਨੂੰ...
ਸਿਹਤ/Healthਭਾਰਤ ਨੇ ਮਾਰੀ ਛਾਲ, ਕੋਰੋਨਾ ਨਾਲ ਮੌਤਾਂ ਦੇ ਮਾਮਲੇ ‘ਚ ਮੈਕਸੀਕੋ ਨੂੰ ਪਛਾੜ ਤੀਜਾ ਸਥਾਨ ਮੱਲਿਆOn PunjabAugust 30, 2020 by On PunjabAugust 30, 20200697 ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨਾਲ ਮੌਤਾਂ ਦੇ ਮਾਮਲੇ ‘ਚ ਭਾਰਤ ਦੁਨੀਆਂ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਤੀਜਾ ਨੰਬਰ ਮੈਕਸੀਕੋ ਦਾ...
ਸਿਹਤ/Healthਬਿਨ੍ਹਾਂ ਲੱਛਣਾਂ ਵਾਲੇ ਬੱਚੇ ਹਫਤਿਆਂ ਤਕ ਚੁੱਪ-ਚੁਪੀਤੇ ਫੈਲਾ ਸਕਦੇ ਕੋਰੋਨਾ, ਖੋਜ ‘ਚ ਖੁਲਾਸਾOn PunjabAugust 30, 2020 by On PunjabAugust 30, 20200699 ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਨਾਲ ਪੀੜਤ ਬੱਚੇ ਵਾਇਰਸ ਦੇ ਲੱਛਣਾਂ ਦੇ ਨਜ਼ਰ ਨਾ ਆਉਣ ਜਾਂ ਠੀਕ ਹੋ ਜਾਣ ਦੇ ਹਫ਼ਤਿਆਂ ਬਾਅਦ ਵੀ ਇਸ ਨੂੰ ਫੈਲਾ ਸਕਦੇ...
ਸਿਹਤ/Healthਡਰਾਈ ਫਰੂਟ ਕਚੌਰੀOn PunjabAugust 29, 2020 by On PunjabAugust 29, 20200908 ਸਮੱਗਰੀ-ਇੱਕ ਕੱਪ ਮੈਦਾ, ਚੁਟਕੀ ਭਰ ਅਜਵਾਇਣ, ਚੁਟਕੀ ਭਰ ਹਿੰਙ, ਥੋੜ੍ਹੇ ਜਿਹੇ ਕਿਸ਼ਮਿਸ਼, 10-12 ਬਾਦਾਮ ਤੇ ਕਾਜੂ ਕੱਟੇ ਹੋਏ, ਦੋ-ਦੋ ਚਮਚ ਸ਼ੱਕਰ, ਮੂੰਗਫਲੀ, ਚਿੱਟੇ ਤਿਲ, ਖਸਖਸ...
ਸਿਹਤ/Healthਆਲੂਆਂ ਨਾਲ ਲਿਆਓ ਸਕਿਨ ‘ਤੇ ਨਿਖਾਰOn PunjabAugust 29, 2020 by On PunjabAugust 29, 20200710 ਆਲੂ ਜਿੱਥੇ ਖਾਣ ਵਿੱਚ ਸੁਆਦੀ ਹੁੰਦੀ ਹੈ, ਉਥੇ ਸਕਿਨ ਲਈ ਵੀ ਫਾਇਦੇਮੰਦ ਹੈ। ਪੇਸ਼ ਹਨ ਇਸ ਦੇ ਟਿਪਸ : * ਆਲੂ ਦੇ ਛਿਲਕੇ ਨੂੰ ਬਲੈਂਡ...