ਸਿਹਤ/Healthਤੁਲਸੀ ਦੇ ਪੌਦੇ ਸਮੇਤ ਇਨ੍ਹਾਂ ਚੀਜ਼ਾਂ ਦੀ ਮਹਿਕ ਨਾਲ ਤੁਹਾਡੇ ਨੇੜੇ ਨਹੀਂ ਆਵੇਗਾ ਮੱਛਰOn PunjabSeptember 22, 2020 by On PunjabSeptember 22, 20200624 ਆਮ ਤੌਰ ‘ਤੇ ਮੱਛਰ ਹਰ ਮੌਸਮ ‘ਚ ਪਰੇਸ਼ਾਨ ਕਰਦੇ ਹਨ ਪਰ ਬਾਰਿਸ਼ ਸਮੇਂ ਇਹ ਵੱਡੀ ਗਿਣਤੀ ‘ਚ ਬਿਮਾਰੀ ਦਾ ਕਾਰਨ ਬਣਦੇ ਹਨ। ਕਈ ਵਾਰ ਮੱਛਰਾਂ...
ਸਿਹਤ/Healthਕੋਰੋਨਾ ਵਾਇਰਸ: ਭਾਰਤ ‘ਚ 24 ਘੰਟਿਆਂ ‘ਚ 87,000 ਨਵੇਂ ਕੇਸ, 1,100 ਤੋਂ ਵੱਧ ਮੌਤਾਂOn PunjabSeptember 21, 2020 by On PunjabSeptember 21, 20200663 ਨਵੀਂ ਦਿੱਲੀ: ਭਾਰਤ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਨਾਲੋਂ ਜ਼ਿਆਦਾ ਠੀਕ ਹੋਣ ਵਾਲੇ ਮਰੀਜ਼ ਹਨ। ਰਿਕਵਰੀ ਦੇ ਮਾਮਲੇ ‘ਚ ਭਾਰਤ ਦੁਨੀਆ ਭਰ ‘ਚ ਪਹਿਲੇ...
ਸਿਹਤ/Healthਆਇਰਨ ਦੀ ਕਮੀ ਹੋਈ ਤਾਂ ਖਾਓ ਇਹ ਆਹਾਰ, ਰਹੋਗੇ ਤੰਦਰੁਸਤOn PunjabSeptember 20, 2020 by On PunjabSeptember 20, 20200875 ਆਇਰਨ ਜਾਂ ਲੋਹਾ ਸਰੀਰ ਨੂੰ ਤੰਦਰੁਸਤ ਰੱਖਣ ‘ਚ ਬਹੁਤ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਮਾਸਪੇਸ਼ੀਆਂ ਨੂੰ ਪ੍ਰੋਟੀਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜੇਕਰ...
ਸਿਹਤ/HealthPunjab Corona Cases Today:ਕੋਰੋਨਾ ਕਹਿਰ ਬਰਕਰਾਰ, ਕੁੱਲ੍ਹ ਮਰੀਜ਼ਾਂ ਦੀ ਗਿਣਤੀ 87000 ਤੋਂ ਪਾਰ, 24 ਘੰਟਿਆਂ ‘ਚ 78 ਹੋਰ ਮੌਤਾਂOn PunjabSeptember 17, 2020 by On PunjabSeptember 17, 202001429 ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਪੰਜਾਬ ‘ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 78 ਲੋਕਾਂ ਦੀ ਜਾਨ ਲਈ ਹੈ। ਜਿਸ...
ਸਿਹਤ/HealthNOVAVAX ਭਾਰਤ ‘ਚ ਕੋਰੋਨਾ ਵੈਕਸੀਨ ਤਿਆਰ ਕਰਨ ਲਈ SIIPL ਨਾਲ ਕੀਤਾ ਸਮਝੌਤਾOn PunjabSeptember 15, 2020 by On PunjabSeptember 15, 20200783 ਨਵੀਂ ਦਿੱਲੀ: ਬਾਇਓਟੈਕਨਾਲੌਜੀ ਕੰਪਨੀ ਨੋਵਾਵੈਕਸ (Nasdaq: NVAX) ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਪ੍ਰਾਈਵੇਟ ਲਿਮਟਿਡ (SIIPL) ਨਾਲ ਕੋਰੋਨਾ ਦਾ ਟੀਕਾ ਤਿਆਰ ਕਰਨ ਲਈ ਆਪਣੇ ਮੌਜੂਦਾ ਸਮਝੌਤੇ...
ਸਿਹਤ/Healthਭਾਰਤ ਬਾਇਓਟੈਕ ਦੀ Covaxin ਨੂੰ ਮਿਲੀ ਵੱਡੀ ਕਾਮਯਾਬੀ, ਜਾਨਵਰਾਂ ਤੇ ਟ੍ਰਾਇਲ ਸਫ਼ਲOn PunjabSeptember 14, 2020 by On PunjabSeptember 14, 20200648 ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੀ ਕੁੱਲ੍ਹ ਸੰਖਿਆ 46 ਲੱਖ ਨੂੰ ਪਾਰ ਕਰ ਗਈ ਹੈ।ਇਸ ਦੌਰਾਨ, ਕੋਰੋਨਾ ਟੀਕੇ ਨਾਲ ਜੁੜੀ ਇਕ ਚੰਗੀ ਖ਼ਬਰ ਸਾਹਮਣੇ...
ਸਿਹਤ/Healthਕੇਂਦਰੀ ਸਿਹਤ ਮੰਤਰੀ ਦਾ ਕੋਰੋਨਾ ਵੈਕਸੀਨ ਤੇ ਵੱਡਾ ਬਿਆਨ, ਕਿਹਾ ਜੇ ਕੋਈ ਸ਼ੰਕਾ ਹੋਈ ਤਾਂ ਪਹਿਲਾ ਟੀਕਾ ਮੈਂ ਲਗਵਾਉਂਗਾOn PunjabSeptember 14, 2020 by On PunjabSeptember 14, 20200587 ਨਵੀਂ ਦਿੱਲੀ: ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਕੋਰੋਨਾ ਟੀਕੇ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਅਗਲੇ ਸਾਲ ਦੀ...
ਸਿਹਤ/Healthਰਸੋਈ: ਪਨੀਰ ਰੋਲOn PunjabSeptember 13, 2020 by On PunjabSeptember 13, 20200619 ਸਮੱਗਰੀ-ਚਾਰ-ਪੰਜ ਉਬਲੇ ਹੋਏ ਆਲੂ, ਪਨੀਰ ਦੋ ਕੱਪ ਕੱਦੂਕਸ਼ ਕੀਤਾ ਹੋਇਆ, ਅਦਰਕ, ਲਸਣ ਦਾ ਪੇਸਟ ਇੱਕ ਵੱਡਾ ਚਮਚ, ਹਰੀ ਮਿਰਚ ਦਾ ਪੇਸਟ ਜਾਂ ਰੈੱਡ ਚਿੱਲੀ ਫਲੈਕਸ...
ਸਿਹਤ/HealthPunjab Corona Cases Today:ਨਹੀਂ ਰੁੱਕ ਰਹੀ ਪੰਜਾਬ ‘ਚ ਕੋਰੋਨਾ ਦੀ ਰਫ਼ਤਾਰ, 76 ਲੋਕਾਂ ਦੀ ਮੌਤ, 2441 ਨਵੇਂ ਕੋਰੋਨਾ ਕੇਸOn PunjabSeptember 13, 2020 by On PunjabSeptember 13, 20200580 ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਹਾਲਾਤ ਦਿਨੋਂ ਦਿਨ ਵਿਗੱੜ ਦੇ ਜਾ ਰਹੇ ਹਨ।ਪੰਜਾਬ ‘ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 76...
ਸਿਹਤ/Healthਪੰਜਾਬ ‘ਚ ਮੁੜ ਭਖਾਈ ਜਾਵੇਗੀ ਕੋਰਨੀਅਲ ਬਲਾਈਂਡਨੈਸ ਮੁਕਤ ਮੁਹਿੰਮ, ਅੱਖਾਂ ਦਾਨ ਕਰਨ ‘ਚ 80 ਫੀਸਦੀ ਗਿਰਾਵਟOn PunjabSeptember 11, 2020 by On PunjabSeptember 11, 20200711 ਚੰਡੀਗੜ੍ਹ: ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੀਜੀਆਈ, ਚੰਡੀਗੜ੍ਹ ਵਿਖੇ ਕਰਾਏ ਗਏ ਵਰਚੂਅਲ ਆਈ ਡੋਨੇਸ਼ਨ ਫੋਰਟਨਾਈਟ (ਈਡੀਐਫ) 2020 ਸਮਾਰੋਹ ਦੌਰਾਨ ਕਿਹਾ ਕਿ ਕੋਰਨੀਅਲ ਬਲਾਈਂਡਨੈਸ...