ਫਿਲਮ-ਸੰਸਾਰ/Filmyਦੂਸਰੀ ਵਾਰ ਮਾਂ ਬਣੀ ਨੇਹਾ ਧੂਪੀਆ : ਬੇਟੇ ਨੂੰ ਦਿੱਤਾ ਜਨਮ, ਪਤੀ ਅੰਗਦ ਬੇਦੀ ਨੇ ਗੁੱਡ ਨਿਊਜ਼ ਸ਼ੇਅਰ ਕਰਕੇ ਦੱਸਿਆ, ‘ਨੇਹਾ ਤੇ ਬੱਚਾ ਦੋਵੇਂ ਤੰਦਰੁਸਤ’On PunjabOctober 3, 2021 by On PunjabOctober 3, 20210709 ਐਕਟਰੈੱਸ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਘਰ ਇਕ ਨੰਨ੍ਹੇ ਮਹਿਮਾਨ ਦਾ ਆਗਮ ਹੋਇਆ ਹੈ। ਆਪਣੇ ਦੂਸਰੇ ਬੱਚੇ ਦਾ ਇੰਤਜ਼ਾਰ ਕਰ ਰਹੇ ਇਸ ਕਪਲ ਦੇ...
ਫਿਲਮ-ਸੰਸਾਰ/Filmyਪਹਿਲੇ ਦਿਨ ਹੀ ‘ਟਾਇਲੇਟ’ ਨੂੰ ਲੈ ਕੇ ਮੁਸ਼ਕਲਾਂ ’ਚ ਫਸੇ ਕੰਟੈਸਟੈਂਟ, ਇਕ ਹੀ ਬਾਥਰੂਮ ਕਰਨਾ ਪਵੇਗਾ ਸ਼ੇਅਰOn PunjabOctober 3, 2021 by On PunjabOctober 3, 20210658 ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਬਿੱਗ ਬੌਸ 15 ਦਾ ਆਗਾਜ਼ ਹੋ ਚੁੱਕਾ ਹੈ। ਘਰ ’ਚ ਇਕ-ਇਕ ਕਰਕੇ 13 ਕੰਟੈਸਟੈਂਟ ਦੀ ਐਂਟਰੀ ਹੋ ਚੁੱਕੀ...
ਖੇਡ-ਜਗਤ/Sports Newsਸਿਆਸਤ ਦੇ ਮੈਦਾਨ ’ਚ ਨਿੱਤਰੇ ਖਿਡਾਰੀOn PunjabOctober 3, 2021 by On PunjabOctober 3, 20210643 ਸਿਆਸਤ ਅਜਿਹਾ ਖੇਤਰ ਹੈ, ਜਿਸ ਵਿਚ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਇਸ ਖੇਤਰ ’ਚ ਆਉਣ ਵਾਲੀਆਂ ਹਸਤੀਆਂ ਕਿਸੇ ਨਾ...
ਖੇਡ-ਜਗਤ/Sports Newsਭਾਰਤ ਨੇ ਨਿਸ਼ਾਨੇਬਾਜ਼ੀ Junior World Championship ’ਚ ਦੋ ਹੋਰ ਗੋਲਡ ਮੈਡਲ ਜਿੱਤੇOn PunjabOctober 3, 2021 by On PunjabOctober 3, 20210536 ਭਾਰਤ ਨੇ ਪੇਰੂ ਦੇ ਲੀਮਾ ’ਚ ਚੱਲ ਰਹੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਜੂਨੀਅਰ ਵਰਲਡ ਚੈਂਪੀਅਨਸ਼ਿਪ ’ਚ ਆਪਣੀ ਕੋਟੇ ’ਚ ਦੋ ਹੋਰ ਗੋਲਡ ਮੈਡਲ ਜਿੱਤੇ, ਜਿਸ...
ਰਾਜਨੀਤੀ/Politicsਲੇਹ ‘ਚ ਦੁਨੀਆ ਦਾ ਸਭ ਤੋਂ ਵੱਡਾ ਖਾਦੀ ਦਾ ਰਾਸ਼ਟਰੀ ਝੰਡਾ ਲਹਿਰਾਇਆOn PunjabOctober 3, 2021 by On PunjabOctober 3, 20210642 ਅਸਲ ਕੰਟਰੋਲ ਲਾਈਨ (ਐੱਲਏਸੀ) ‘ਤੇ ਚੀਨ ਨਾਲ ਜਾਰੀ ਤਣਾਅ ਦਰਮਿਆਨ ਲੱਦਾਖ ਦੀ ਰਾਜਧਾਨੀ ਲੇਹ ‘ਚ ਸ਼ਨੀਵਾਰ ਨੂੰ ਇਕ ਉੱਚੀ ਪਹਾੜੀ ‘ਤੇ ਵਿਸ਼ਾਲ ਰਾਸ਼ਟਰੀ ਝੰਡਾ ਲਹਿਰਾਇਆ...
ਰਾਜਨੀਤੀ/PoliticsKisan Andolan: ਰਾਕੇਸ਼ ਟਿਕੈਤ ਨੇ ਸਰਕਾਰ ਦੇ ਸਾਹਮਣੇ ਰੱਖੀ ਇਕ ਹੋਰ ਮੰਗ, ਜਾਣੋ ਹੁਣ ਕੀ ਕਿਹਾ?On PunjabOctober 3, 2021 by On PunjabOctober 3, 20210626 ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਹੀ ਲੜਦੇ ਰਹਿੰਦੇ ਹਨ। ਇਸ ਦੌਰਾਨ ਹੁਣ ਉਨ੍ਹਾਂ ਨੇ ਸਰਕਾਰ ਅੱਗ ਇਕ...
ਸਿਹਤ/Healthਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 7 ਲੱਖ ਤੋਂ ਪਾਰ, ਰੋਜ਼ਾਨਾ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਜਾ ਰਹੀ ਜਾਨOn PunjabOctober 3, 2021 by On PunjabOctober 3, 20210618 ਅਮਰੀਕਾ ਵਿਚ ਕੋਰੋਨਾ ਇਨਫੈਕਸ਼ਨ ਦੇ ਚੱਲਦੇ ਮਰਨ ਵਾਲਿਆਂ ਦੀ ਗਿਣਤੀ ਸੱਤ ਲੱਖ ਤੋਂ ਵੱਧ ਹੋ ਗਈ ਹੈ। ਪਿਛਲੇ ਹਫ਼ਤੇ ਤੋਂ ਹਰ ਦਿਨ ਦੋ ਹਜ਼ਾਰ ਤੋਂ...
ਸਿਹਤ/Healthਦੁਨੀਆ ‘ਚ ਕੋਵਿਡ ਦੇ ਖ਼ਾਤਮੇ ‘ਚ ਭਾਰਤ ਦੀ ਸਭ ਤੋਂ ਅਹਿਮ ਭੂਮਿਕਾ, ਅਕਤੂਬਰ ਤੋਂ ਵੈਕਸੀਨ ਬਰਾਮਦ ਕਰਨ ਦਾ ਕੀਤਾ ਫ਼ੈਸਲਾOn PunjabOctober 3, 2021 by On PunjabOctober 3, 20210578 ਭਾਰਤ ਧਰਤੀ ਤੋਂ ਕੋਵਿਡ-19 ਮਹਾਮਾਰੀ ਨੂੰ ਖ਼ਤਮ ਕਰਨ ਲਈ ਸਭ ਤੋਂ ਅਹਿਮ ਭੂਮਿਕਾ ਅਦਾ ਕਰਨ ਜਾ ਰਿਹਾ ਹੈ। ਅਜਿਹਾ ਉਹ ਆਪਣੇ ਦੇਸ਼ ‘ਚ ਵੈਕਸੀਨ ਬਣਾਉਣ...
ਖਾਸ-ਖਬਰਾਂ/Important Newsਯੂਰਪ-ਜਾਪਾਨ ਦੇ ਸਾਂਝੇ ਸਪੇਸ ਮਿਸ਼ਨ BepiColombo ਨੇ ਭੇਜੀ ਬੁੱਧ ਗ੍ਰਹਿ ਦੀ ਪਹਿਲੀ ਤਸਵੀਰ, ਤਿੰਨ ਸਾਲ ਪਹਿਲਾਂ ਕੀਤਾ ਸੀ ਲਾਂਚOn PunjabOctober 3, 2021 by On PunjabOctober 3, 20210690 ਯੂਰਪ ਤੇ ਜਾਪਾਨ ਦੇ ਸਾਂਝੇ ਸਪੇਸ਼ ਮਿਸ਼ਨ ਦੇ ਤਹਿਤ ਲਾਂਚ ਕੀਤੇ ਗਏ BepiColombo spacecraft ਨੇ ਬੁੱਧ (Mercury) ਗ੍ਰਹਿ ਦੀ ਪਹਿਲੀ ਤਸਵੀਰ ਭੇਜੀ ਹੈ। ਯੂਰਪੀਅਨ ਸਪੇਸ...
ਸਮਾਜ/SocialBlast in Kabul : ਕਾਬੁਲ ਦੀ ਇਕ ਮਸਜਿਦ ‘ਚ ਵੱਡਾ ਬੰਬ ਧਮਾਕਾ, ਕਈ ਲੋਕਾਂ ਦੀ ਮੌਤ, ਕਈ ਜ਼ਖ਼ਮੀOn PunjabOctober 3, 2021 by On PunjabOctober 3, 202101202 ਅਫ਼ਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਅਫ਼ਗਾਨਿਸਤਾਨ ਹਾਲੇ ਵੀ ਅੱਤਵਾਦੀ ਹਮਲਿਆਂ ਦੀ ਅੱਗ ‘ਚ ਝੁਲਸ ਰਿਹਾ...