KBC 13 : ਸ਼ੋਅ ’ਚ ਆਈ ਇਸ ਕੰਟੈਸਟੈਂਟ ਨੂੰ ਹੈ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਤੋਂ ‘ਜਲਣ’, ਕਾਰਨ ਜਾਣ ਕੇ ਬਿੱਗ ਬੀ ਨੇ ਦਿੱਤਾ ਅਜਿਹਾ ਰੀਐਕਸ਼ਨ
ਮੈਗਾਸਟਾਰ ਅਮਿਤਾਭ ਬੱਚਨ ਦੇ ਕੁਇਜ਼ ਸ਼ੋਅ ਕੇਬੀਸੀ 13 (ਕੌਣ ਬਣੇਗਾ ਕਰੋੜਪਤੀ 13) ’ਚ ਹਰ ਦਿਨ ਨਵੇਂ ਕੰਟੈਸਟੈਂਟ ਹਿੱਸਾ ਲੈਂਦੇ ਹਨ। ਇਨ੍ਹਾਂ ਕੰਟੈਸਟੈਂਟ ਨਾਲ ਅਮਿਤਾਭ ਬੱਚਨ...

