ਸਿਹਤ/Healthਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀ, ਹਰ ਸਾਲ ਲੱਖਾਂ ਲੋਕਾਂ ਦੀ ਜਾਨ ਜਾਂਦੀ ਐ ਜਾਨOn PunjabOctober 7, 2021 by On PunjabOctober 7, 20210564 ਵਿਸ਼ਵ ਸਿਹਤ ਸੰਗਠਨ ਨੇ ਮਲੇਰੀਆ ਦੇ ਇਲਾਜ ਲਈ ਦੁਨੀਆ ਦੀ ਪਹਿਲੀ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। WHO ਨੇ ਬੁੱਧਵਾਰ ਨੂੰ RTS,S/AS01 ਮਲੇਰੀਆ...
ਸਮਾਜ/SocialPakistan earthQuake Updates: ਪਾਕਿਸਤਾਨ ‘ਚ ਭੂਚਾਲ ਦੇ ਤੇਜ਼ ਝੱਟਕੇ, 20 ਲੋਕਾਂ ਦੀ ਮੌਤ, 300 ਦੇ ਕਰੀਬ ਜ਼ਖਮੀOn PunjabOctober 7, 2021 by On PunjabOctober 7, 20210504 ਅੱਜ ਸਵੇਰੇ ਪਾਕਿਸਤਾਨ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6 ਦੱਸੀ ਜਾ ਰਹੀ ਹੈ। ਇਸ ਦੌਰਾਨ...
ਖਾਸ-ਖਬਰਾਂ/Important Newsਅਮਰੀਕਾ : ਟੈਕਸਾਸ ਦੇ ਸਕੂਲ ‘ਚ ਅੰਨ੍ਹੇਵਾਹ ਗੋਲ਼ੀਬਾਰੀ, ਕਈ ਲੋਕ ਜ਼ਖ਼ਮੀOn PunjabOctober 7, 2021 by On PunjabOctober 7, 20210667 ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ ‘ਚ ਅੰਨ੍ਹੇਵਾਹ ਗੋਲ਼ੀਬਾਰੀ ‘ਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਅਲਗਿਟਨ ‘ਚ ਸਥਿਤ ਟਿਮਬਰਵਿਊ ਹਾਈ ਸਕੂਲ ‘ਚ ਬੁੱਧਵਾਰ ਨੂੰ...
ਸਮਾਜ/Social2021 Nobel Prize: ਸਾਹਿਤ ਦਾ ਨੋਬਲ ਪੁਰਸਕਾਰ ਨਾਵਲਕਾਰ ਅਬਦੁਲਰਾਜ਼ਕ ਗੁਰਨਾਹ ਦੇ ਹੋਇਆ ਨਾਂOn PunjabOctober 7, 2021 by On PunjabOctober 7, 20210958 2021 ਦੇ ਸਾਹਿਤ ਦੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਪ੍ਰਸਿੱਧ ਨਾਵਲਕਾਰ ਅਬਦੁਲਰਾਜਕ ਗੁਰਨਾਹ ਨੂੰ 2021 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਪੁਰਸਕਾਰ ਦਾ...
English NewsFacebook made ‘disastrous’ choices: Whistleblower Frances Haugen to US lawmakersOn PunjabOctober 6, 2021 by On PunjabOctober 6, 20210575 Frances Haugen, a former Facebook employee, on Tuesday told US lawmakers that the social media giant has made “disastrous” choices with regards to children, public...
English NewsNobel Prize in Chemistry 2021: Benjamin List, David MacMillan declared winnersOn PunjabOctober 6, 2021 by On PunjabOctober 6, 20210639 The Nobel Prize for chemistry has been awarded to Benjamin List and David WC MacMillan. They were cited for their work in developing a new...
ਫਿਲਮ-ਸੰਸਾਰ/FilmyBigg Boss ‘ਤੇ ਹੀ ਲੱਟੂ ਹੋ ਗਈ ਇਹ ਫੇਮਸ ਟੀਵੀ ਅਦਾਕਾਰਾ, ਕਿਹਾ-ਬੇਬੀ ਸਾਡੇ ਕੱਪੜੇ ਵਾਪਸ ਭੇਜ ਦਿਓOn PunjabOctober 6, 2021 by On PunjabOctober 6, 202103896 ਬਿੱਗ ਬੌਸ ਦੇ ਹਰ ਸੀਜ਼ਨ ‘ਚ ਅਜਿਹਾ ਜ਼ਰੂਰ ਹੁੰਦਾ ਹੈ ਜਦੋਂ ਘਰ ਦੀ ਕੋਈ ਇਕ ਫੀਮੇਲ ਕੰਟੇਸਟੈਂਟ ਬਾਕੀ ਲੋਕਾਂ ਨੂੰ ਛੱਡ ਖੁਦ ਬਿੱਗ ਬੌਸ ਜਾਂ...
ਫਿਲਮ-ਸੰਸਾਰ/FilmyMMS ਲੀਕ ਹੋਣ ਤੋਂ ਬਾਅਦ ਅਦਾਕਾਰਾ Trisha Kar Madhu ਦਾ ਇਹ ਵੀਡੀਓ ਹੋ ਰਿਹਾ ਵਾਇਰਲ, ਰੋਂਦੇ ਹੋਏ ਕਿਹਾ – ‘ਜਿੰਨਾ ਗੰਦਾ ਬੋਲਣਾ ਹੈ ਬੋਲੋ ਸਾਰੇ…’On PunjabOctober 6, 2021 by On PunjabOctober 6, 202101263 ਭੋਜਪੁਰੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਡਾਂਸਰ Trisha Kar Madhu ਹਮੇਸ਼ਾ ਹੀ ਚਰਚਾ ਵਿਚ ਰਹਿੰਦੀ ਹੈ। Trisha Kar Madhu ਆਪਣੀ hotness ਦੀ ਵਜ੍ਹਾ ਨਾਲ...
ਸਿਹਤ/Healthਟੀਕਾ ਨਾ ਲਗਵਾਉਣ ਵਾਲਿਆਂ ‘ਚ ਵਾਰ-ਵਾਰ ਇਨਫੈਕਸ਼ਨ ਦਾ ਖ਼ਤਰਾOn PunjabOctober 6, 2021 by On PunjabOctober 6, 20210601 ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਲਈ ਟੀਕਾਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਕੁਝ ਲੋਕ ਕੋਰੋਨਾ ਖ਼ਿਲਾਫ਼ ਟੀਕਾ ਲਗਵਾਉਣ ਤੋਂ ਕਤਰਾ ਰਹੇ...
ਸਿਹਤ/Healthਕੰਟ੍ਰਾਸੇਪਟਿਵ ਪਿਲਜ਼ ਲੈਣ ਤੋਂ ਪਹਿਲਾਂ ਧਿਆਨ ਰੱਖੋ ਇਹ ਜ਼ਰੂਰੀ ਗੱਲਾਂ, ਨਾਲ ਹੀ ਜਾਣੋ ਇਸ ਦੇ ਸਾਈਡ ਇਫੈਕਟ ਵੀOn PunjabOctober 6, 2021 by On PunjabOctober 6, 20210654 ਸਾਲ 1960 ਵਿਚ ਜਦੋਂ ਓਰਲ ਕੰਟ੍ਰਾਸੇਪਟਿਵ ਪਿਲਜ਼ ਦੀ ਸ਼ੁਰੂਆਤ ਹੋਈ ਤਾਂ ਇਸ ਨੂੰ ਲੈ ਕੇ ਔਰਤਾਂ ਬਹੁਤ ਖੁਸ਼ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਗਰਭਵਤੀ...