English NewsNobel Literature Prize: Tanzanian-born novelist Abdulrazak Gurnah wins awardOn PunjabOctober 7, 2021 by On PunjabOctober 7, 20210517 Tanzanian writer Abdulrazak Gurnah was awarded the Nobel Prize for Literature on Thursday for works that explore the legacies of imperialism on uprooted individuals. The...
ਫਿਲਮ-ਸੰਸਾਰ/Filmyਜਦੋਂ ਲਾੜਾ ਬਣ ਮੰਡਪ ’ਚ ਬੈਠੇ ਸਨ ‘ਰਾਮਾਇਣ’ ਦੇ ‘ਲਕਸ਼ਮਣ, ਇਸ ਅੰਦਾਜ਼ ’ਚ ਆਸ਼ੀਰਵਾਦ ਦੇਣ ਪਹੁੰਚੇ ਸਨ ‘ਰਾਵਣ’, ਫੋਟੋ ਵਾਇਰਲOn PunjabOctober 7, 2021 by On PunjabOctober 7, 20210541 ਛੋਟੇ ਪਰਦੇ ’ਤੇ ਮੀਲ ਦਾ ਪੱਥਰ ਸਾਬਿਤ ਹੋਏ ਦਿੱਗਜ ਕਲਾਕਾਰ ਅਰਵਿੰਦ ਤ੍ਰਿਵੇਦੀ ਦੇ ਦੇਹਾਂਤ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਰਵਿੰਦ ਨੇ...
ਫਿਲਮ-ਸੰਸਾਰ/FilmyDrugs Case ‘ਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਮਿਲ ਰਹੇ ਸਪੋਰਟ ‘ਤੇ ਕੰਗਨਾ ਰਣੌਤ ਦਾ ਤਨਜ਼ – ‘ਆਰੀਅਨ ਦੇ ਬਚਾਅ ‘ਚ ਆ ਰਹੇ ਹਨ ਮਾਫੀਆ ਪੱਪੂ’On PunjabOctober 7, 2021 by On PunjabOctober 7, 20210553 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤਕਰੀਬਨ ਹਰ ਮੁੱਦੇ ‘ਤੇ ਆਪਣੀ ਗੱਲ ਬੇਖੌਫ ਹੋ ਕੇ ਰੱਖਦੀ ਹੈ। ਸੋਸ਼ਲ ਮੀਡੀਆ ਦੇ ਰਾਹੀਂ ਉਹ ਸਰਕਾਰ, ਸਮਾਜ ਤੇ ਬਾਲੀਵੁੱਡ ਨਾਲ...
ਸਿਹਤ/HealthHeadache Warning Signs : ਕਿਤੇ ਜ਼ਿੰਦਗੀਭਰ ਦੀ ਮੁਸੀਬਤ ਨਾ ਬਣ ਜਾਵੇ ਤੁਹਾਡਾ ਸਿਰਦਰਦ, ਇਸ ਤਰ੍ਹਾਂ ਦੇ ਲੱਛਣ ਨਜ਼ਰ ਆਉਣ ‘ਤੇ ਨਾ ਵਰਤੋ ਅਣਗਹਿਲੀ !On PunjabOctober 7, 2021 by On PunjabOctober 7, 202102392 ਸਿਰ ’ਚ ਦਰਦ ਹੋਣਾ ਇਕ ਆਮ ਸਮੱਸਿਆ ਹੈ ਅਤੇ ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ‘ਦਰਦ ਨਾਲ ਸਿਰ ਫਟਿਆ ਜਾ ਰਿਹਾ...
ਖੇਡ-ਜਗਤ/Sports Newsਐੱਫਆਈਐੱਚ ਪੁਰਸਕਾਰਾਂ ‘ਚ ਭਾਰਤੀਆਂ ਦਾ ਰਿਹਾ ਦਬਦਬਾ, ਸਾਰੇ ਵਰਗਾਂ ਵਿਚ ਹਾਸਲ ਕੀਤੇ ਸਿਖਰਲੇ ਪੁਰਸਕਾਰOn PunjabOctober 7, 2021 by On PunjabOctober 7, 20210453 ਭਾਰਤ ਨੇ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਦੇ ਸਾਲਾਨਾ ਪੁਰਸਕਾਰਾਂ ਵਿਚ ਬੁੱਧਵਾਰ ਨੂੰ ਆਪਣਾ ਦਬਦਬਾ ਬਣਾਇਆ ਤੇ ਵੋਟਿੰਗ ‘ਤੇ ਅਧਾਰਤ ਪ੍ਰਣਾਲੀ ਵਿਚ ਸਾਰੇ ਵਰਗਾਂ ਵਿਚ ਸਿਖਰਲੇ...
ਖੇਡ-ਜਗਤ/Sports NewsIPL 2021 : ਜ਼ਖ਼ਮੀ ਸੈਮ ਕਰਨ ਦੀ ਥਾਂ ਚੇਨੱਈ ਸੁਪਰ ਕਿੰਗਜ਼ ਨੇ ਇਸ ਖਿਡਾਰੀ ਨੂੰ ਕੀਤਾ ਟੀਮ ’ਚ ਸ਼ਾਮਿਲOn PunjabOctober 7, 2021 by On PunjabOctober 7, 20210582 ਚੇਨੱਈ ਸੁਪਰ ਕਿੰਗਸ ਨੇ ਆਈਪੀਐੱਲ 2021 ਦੇ ਬਚੇ ਹੋਏ ਮੈਚਾਂ ਲਈ ਜ਼ਖ਼ਮੀ ਸੈਮ ਕਰਨ ਦੀ ਰਿਪਸਲੇਸਮੈਂਟ ਦੇ ਤੌਰ ’ਤੇ ਵੈਸਟਇੰਡੀਜ਼ ਦੇ ਡੋਮਿਨਿਕ ਡ੍ਰੇਕਸ ਨੂੰ ਸਾਈਨ...
ਰਾਜਨੀਤੀ/Politicsਲਖੀਮਪੁਰ ਜਾਣ ਲਈ ਮੋਹਾਲੀ ਏਅਰਪੋਰਟ ਚੌਕ ਪਹੁੰਚੇ ਕਾਂਗਰਸੀ, ਲੱਗਾ ਲੰਬਾ ਟ੍ਰੈਫਿਕ ਜਾਮ, ਫਸੇ ਸੈਂਕੜੇ ਵਾਹਨ, SEE PhotosOn PunjabOctober 7, 2021 by On PunjabOctober 7, 20210574 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸਮਰਥਕਾਂ ਸਮੇਤ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿੱਚ ਵੀਰਵਾਰ ਨੂੰ ਜ਼ੀਰਕਪੁਰ ਹਵਾਈ...
ਰਾਜਨੀਤੀ/PoliticsLIVE : ਯੂਪੀ- ਹਰਿਆਣਾ ਬਾਰਡਰ ‘ਤੇ ਨਵਜੋਤ ਸਿੱਧੂ ਸਣੇ ਕਈ ਵਿਧਾਇਕ ਹਿਰਾਸਤ ‘ਚ, ਸਿੱਧੂੁ ਬੋਲੇ-ਦੇਸ਼ ‘ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂOn PunjabOctober 7, 2021 by On PunjabOctober 7, 20210428 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫਲਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ। ਨਵਜੋਤ...
ਸਮਾਜ/Socialਅੱਤਵਾਦ ਖ਼ਿਲਾਫ਼ ਲੜਾਈ ’ਚ ਅਮਰੀਕਾ ਦਾ ਅਹਿਮ ਭਾਈਵਾਲ ਹੈ ਭਾਰਤ : ਮੂਸOn PunjabOctober 7, 2021 by On PunjabOctober 7, 20210477 ਅਮਰੀਕਾ ਦੇ ਸਾਬਕਾ ਡਿਪਲੋਮੈਟ ਜਾਰਜ ਮੂਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦ ਦੇ ਮਾਮਲੇ ਵਿਚ ਭਾਰਤ ਉਨ੍ਹਾਂ ਦੇ ਦੇਸ਼ ਤੋਂ ਕਿਤੇ ਜ਼ਿਆਦਾ ਪੀੜਤ ਰਿਹਾ ਹੈ।...
ਖਾਸ-ਖਬਰਾਂ/Important Newsਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਨੇ ਵਿਚਕਾਰਲਾ ਰਾਹ ਕੱਢਣ ਲਈ ਕੀਤੀ ਤਾਲਿਬਾਨੀ ਮੰਤਰੀ ਨਾਲ ਮੁਲਾਕਾਤ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਡੇਬ੍ਰਾਹ ਲਾਇਨਸ ਨੇ ਤਾਲਿਬਾਨੀ ਸੂਚਨਾ ਤੇ ਸੱਭਿਆਚਾਰ ਮੰਤਰੀ ਖੈਰੂਉੱਲ੍ਹਾ ਖੈਰਖਵਾਹ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਅਫ਼ਗਾਨਿਸਤਾਨ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਡੂੰਘੀ ਚਰਚਾ ਕੀਤੀ। ਦੋਵੇਂ ਹੀ ਧਿਰਾਂ ਇਕ ਸਾਂਝਾ ਆਧਾਰ ਤਲਾਸ਼ ਰਹੇ ਹਨ ਤਾਂ ਕਿ ਸਥਿਰ ਅਫ਼ਗਾਨਿਸਤਾਨ ਲਈ ਅਫ਼ਗਾਨਾਂ ਦਾ ਸਮਰਥਨ ਕੀਤਾ ਜਾ ਸਕੇ। ਅਫ਼ਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਵੱਲੋਂ ਡੇਬ੍ਰਾਹ ਨੇ ਟਵੀਟ ਕਰਕੇ ਕਿਹਾ ਕਿ ਬੁੱਧਵਾਰ ਨੂੰ ਇਸ ਦੁਵੱਲੀ ਮੁਲਾਕਾਤ ‘ਚ ਤਾਲਿਬਾਨ ਦੀਆਂ ਜ਼ਰੂਰਤਾਂ ‘ਤੇ ਸਹਿਮਤੀ ਪ੍ਰਗਟਾਈ ਗਈ। ਨਾਲ ਹੀ ਅਜਿਹੇ ਬਿੰਦੂਆਂ ‘ਤੇ ਵਿਚਾਰ ਕੀਤਾ ਗਿਆ ਜਿਸ ‘ਤੇ ਕੌਮਾਂਤਰੀ ਭਾਈਚਾਰਾ ਅਫ਼ਗਾਨੀ ਲੋਕਾਂ ਦੀ ਮਦਦ ਲਈ ਅੱਗੇ ਆ ਸਕੇ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕੇ। ਪਿਛਲੇ ਮਹੀਨੇ ਡੇਬ੍ਰਾਹ ਨੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਅਫ਼ਗਾਨੀ ਲੋਕਾਂ ਤਕ ਮਨੁੱਖੀ ਸਹਾਇਤਾ ਪਹੁੰਚਾਏ ਜਾਣ ‘ਤੇ ਬਲ ਦਿੱਤਾ ਸੀ।On PunjabOctober 7, 2021 by On PunjabOctober 7, 20210592 ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਡੇਬ੍ਰਾਹ ਲਾਇਨਸ ਨੇ ਤਾਲਿਬਾਨੀ ਸੂਚਨਾ ਤੇ ਸੱਭਿਆਚਾਰ ਮੰਤਰੀ ਖੈਰੂਉੱਲ੍ਹਾ ਖੈਰਖਵਾਹ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਅਫ਼ਗਾਨਿਸਤਾਨ ਦੀਆਂ ਵੱਖ-ਵੱਖ ਸਮੱਸਿਆਵਾਂ...