ਸਿਹਤ/Healthਅਮਰੀਕੀ ਅਧਿਐਨ: ਦੇਰ ਤੱਕ ਸੌਣ ਦੀ ਆਦਤ ਨਾਲ ਹੋ ਸਕਦੇ ਹਨ ਨੌਜਵਾਨ ਡਾਇਬਿਟੀਜ਼ ਦੇ ਸ਼ਿਕਾਰOn PunjabJanuary 11, 2022 by On PunjabJanuary 11, 20220634 ਜਲਦੀ ਸੌਣ ਤੇ ਉਠਣ ਦੀ ਆਦਤ ਸਿਰਫ ਵੱਡਿਆ ਲਈ ਹੀ ਨਹੀਂ ਸਗੋਂ ਬੱਚਿਆ ਲ਼ਈ ਵੀ ਫਾਇਦੇਮੰਦ ਹੈ। ਅਮਰੀਕਾ ਦੀ ਬ੍ਰਿੰਘਮ ਯੰਗ ਯੂਨੀਵਰਸਿਟੀ ਨੇ ਹਾਲ ਹੀ...
ਸਿਹਤ/HealthCovid-19 Symptoms: 5 ਸਾਲ ਤੋਂ ਘੱਟ ਉਮਰ ਦੇ ਬੱਚਿਆ ‘ਚ ਦਿਖ ਸਕਦੇ ਹਨ ਕੋਰੋਨਾ ਦੇ ਇਹ ਲੱਛਣ!On PunjabJanuary 11, 2022 by On PunjabJanuary 11, 20220800 ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੇ ਇਕ ਵਾਰ ਫਿਰ ਜ਼ਿੰਦਗੀ ਤੇ ਦੁਨੀਆਂ ਵਿਚ ਕਹਿਰ ਮਚਾ ਦਿੱਤਾ ਹੈ। ਸਾਲ 2019 ਵਿਚ ਸ਼ੁਰੂ ਹੋਈ ਇਸ ਮਹਾਂਮਾਰੀ ਦੇ...
ਖਾਸ-ਖਬਰਾਂ/Important NewsLohri Covid Guidelines 2022 : ਲੋਹੜੀ 13 ਜਨਵਰੀ ਨੂੰ, ਤਿਉਹਾਰ ਮਨਾਉਂਦੇ ਸਮੇਂ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਨਾ ਭੁੱਲੋOn PunjabJanuary 11, 2022 by On PunjabJanuary 11, 20220698 ਸਾਲ ਦਾ ਸਭ ਤੋਂ ਪਹਿਲਾ ਤਿਉਹਾਰ ਲੋਹੜੀ ਅਤੇ ਮਕਰ ਸੰਕ੍ਰਾਂਤੀ ਬਸ ਹੁਣ ਕੁਝ ਹੀ ਦਿਨ ਦੂਰ ਰਹਿ ਗਏ ਹਨ। ਹਰ ਘਰ ’ਚ ਇਸ ਤਿਉਹਾਰ ਲਈ...
ਖੇਡ-ਜਗਤ/Sports Newsਇੰਡੀਆ ਓਪਨ ਬੈਡਮਿੰਟਨ ਖਿਤਾਬ ਜਿੱਤਣ ‘ਤੇ ਪੀਵੀ ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂOn PunjabJanuary 11, 2022 by On PunjabJanuary 11, 20220729 ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਪਿਛਲੇ ਸੀਜ਼ਨ ਦੀ ਲੈਅ ਨੂੰ ਜਾਰੀ ਰੱਖਦੇ ਹੋਏ ਨਵੇਂ ਸਾਲ ’ਚ ਇੰਡੀਆ ਓਪਨ ਦਾ ਖਿਤਾਬ...
ਖੇਡ-ਜਗਤ/Sports NewsIndia Open Badminton Tournament : ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਅਸ਼ਮਿਤਾ ਤੇ ਸਿੰਧੂ ਦੂਜੇ ਗੇੜ ‘ਚOn PunjabJanuary 11, 2022 by On PunjabJanuary 11, 20220586 ਨੌਜਵਾਨ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲਿਹਾ ਨੇ ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਯੇਵਗੇਨੀਆ ਕੋਸਤਸਕਾਇਆ ਨੂੰ ਹਰਾਇਆ, ਜਦਕਿ ਸਿਖਰਲਾ ਦਰਜਾ ਪੀਵੀ ਸਿੰਧੂ ਵੀ...
ਰਾਜਨੀਤੀ/PoliticsCorona Delhi : ਦਿੱਲੀ ‘ਚ ਹੋਰ ਸਖ਼ਤ ਹੋਈਆਂ ਪਾਬੰਦੀਆਂ, ਸਾਰੇ ਪ੍ਰਾਈਵੇਟ ਦਫ਼ਤਰ ਬੰਦ ਕਰਨ ਦਾ ਆਦੇਸ਼, ਨਹੀਂ ਲੱਗੇਗਾ ਕੰਪਲੀਟ ਲਾਕਡਾਊਨOn PunjabJanuary 11, 2022 by On PunjabJanuary 11, 20220492 ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਦੇਸ਼ ਭਰ ਦੀ ਚਿੰਤਾ ਵਧਾ ਰੱਖੀ ਹੈ, ਪਰ ਖ਼ਾਸ ਤੌਰ ’ਤੇ ਦਿੱਲੀ ’ਚ ਹਾਲਾਤ ਬੇਹੱਦ ਖ਼ਰਾਬ ਹਨ। ਦਿੱਲੀ ਦੇ ਮੁੱਖ...
ਰਾਜਨੀਤੀ/Politicsਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਨਵਜੋਤ ਸਿੰਘ ਸਿੱਧੂ ਨੇ ਕਿਹਾ- ਇਹ ਹਾਈਕਮਾਂਡ ਨਹੀਂ, ਪੰਜਾਬ ਦੇ ਲੋਕ ਕਰਨਗੇ ਫੈਸਲਾOn PunjabJanuary 11, 2022 by On PunjabJanuary 11, 20220598 ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਇਸ ‘ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕਿਹਾ ਕਿ ਮੁੱਖ ਮੰਤਰੀ ਬਾਰੇ ਹਾਈਕਮਾਂਡ ਨਹੀਂ ਪੰਜਾਬ...
ਖਾਸ-ਖਬਰਾਂ/Important Newsਇਤਿਹਾਸਕ ਟ੍ਰਾਂਸਪਲਾਂਟ: ਅਮਰੀਕਾ ‘ਚ ਮਨੁੱਖੀ ਸਰੀਰ ‘ਚ ਟ੍ਰਾਂਸਪਲਾਂਟ ਕੀਤਾ ਗਿਆ ਸੂਰ ਦਾ ਦਿਲOn PunjabJanuary 11, 2022 by On PunjabJanuary 11, 20220727 ਅਮਰੀਕਾ ਵਿਚ ਸਰਜਨ ਡਾਕਟਰਾਂ ਨੇ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਜੈਨੇਟਿਕਲੀ ਤੋਰ ਤੇ ਮੋਡੀਫਾਈਡ ਸੂਰ ਦਾ ਦਿਲ 57 ਸਾਲਾਂ ਵਿਅਕਤੀ ਦੇ ਸਰੀਰ ਵਿਚ ਟ੍ਰਾਂਸਪਲਾਂਟ...
ਖਾਸ-ਖਬਰਾਂ/Important Newsਕੋਰੋਨਾ ਦੇ ਵੱਧਦੇ ਮਾਮਲਿਆਂ ’ਚ ਆਈ ਇਕ ਖੁਸ਼ਖਬਰੀ, ਓਮੀਕ੍ਰੋਨ ਵੇਰੀਐਂਟ ਤੋਂ ਬਚਾਉਣ ਲਈ ਮਾਰਚ ਤਕ ਆਵੇਗੀ ਫਾਈਜ਼ਰ ਦੀ ਨਵੀਂ ਵੈਕਸੀਨOn PunjabJanuary 11, 2022 by On PunjabJanuary 11, 20220714 ਕੋਰੋਨਾ ਵਾਇਰਸ ਦੇ ਲਗਾਤਾਰ ਸਾਹਮਣੇ ਆ ਰਹੇ ਵੇਰੀਐਂਟ ਨੂੰ ਦੇਖਦੇ ਹੋਏ ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਨੇ ਇਕ ਵੱਡਾ ਐਲਾਨ ਕੀਤਾ ਹੈ। ਫਾਈਜ਼ਰ ਇੰਕ ਦੇ...
ਖਾਸ-ਖਬਰਾਂ/Important Newsਪਾਕਿਸਤਾਨ ਨਾਲ ਲੱਗਦੀ ਅਫਗਾਨਿਸਤਾਨ ਦੇਸ਼ ਦੀ ਸਰਹੱਦ ‘ਤੇ ਹੋਇਆ ਬੰਬ ਧਮਾਕਾ, ਅਨੇਕਾਂ ਬੱਚਿਆਂ ਦੀ ਹੋਈ ਮੌਤ ਕਈ ਜ਼ਖ਼ਮੀOn PunjabJanuary 11, 2022 by On PunjabJanuary 11, 20220564 ਪਾਕਿਸਤਾਨ ਦੇਸ਼ ਨਾਲ ਲੱਗਦੀ ਅਫ਼ਗਾਨਿਸਤਾਨ ਦੇਸ਼ ਦੀ ਸਰਹੱਦ ਦੇ ਕੋਲ ਹੋਏ ਇਕ ਜ਼ਬਰਦਸਤ ਬੰਬ ਧਮਾਕੇ ’ਚ ਅਨੇਕਾਂ ਬੱਚਿਆਂ ਦੀ ਮੌਤ ਹੋ ਗਈ ਤੇ ਕਈ ਹੋਰ...