English Newsਰਾਜਨੀਤੀ/PoliticsPunjab Election 2022 : ਪ੍ਰਿਅੰਕਾ ਗਾਂਧੀ ਦੀ ਰੈਲੀ ‘ਚ ਰੁੱਸੇ ਨਵਜੋਤ ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰOn PunjabFebruary 13, 2022 by On PunjabFebruary 13, 20220573 Punjab Election 2022 : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ (Priyanka Gandhi) ਦੀ ਰੈਲੀ ‘ਚ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਗਏ। ਨਵਜੋਤ ਸਿੰਘ...
ਰਾਜਨੀਤੀ/Politicsਪਟਿਆਲਾ ‘ਚ ਅਮਿਤ ਸ਼ਾਹ ਨੇ ਕਿਹਾ- ਅੱਤਵਾਦ ਪੀੜਤ ਸਿੱਖਾਂ ਤੇ ਹਿੰਦੂ ਪਰਿਵਾਰਾਂ ਲਈ ਬਣੇਗਾ ਕਮਿਸ਼ਨ, ਚੰਨੀ-ਕੇਜਰੀਵਾਲ ਨੂੰ ਕੀਤੇ ਸਵਾਲOn PunjabFebruary 13, 2022 by On PunjabFebruary 13, 20220629 ਲੁਧਿਆਣਾ ‘ਚ ਰੈਲੀ ਖ਼ਤਮ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਟਿਆਲਾ ਪਹੁੰਚੇ। ਇੱਥੇ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦਾ ਸਵਾਗਤ...
ਸਿਹਤ/Healthਬੱਚਿਆਂ ਨੂੰ ਨਮਕ ਜਾਂ ਚੀਨੀ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ ? ਇਹ ਹੋ ਸਕਦੀਆਂ ਹਨ ਖ਼ਤਰਨਾਕ ਬਿਮਾਰੀਆਂ, ਜਾਣੋ ਕੀ ਕਹਿੰਦੇ ਨੇ ਐਕਸਪਰਟਸOn PunjabFebruary 13, 2022 by On PunjabFebruary 13, 20220586 ਜੇਕਰ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਮਾਤਰਾ ‘ਚ ਨਮਕ ਜਾਂ ਖੰਡ ਦਾ ਸੇਵਨ ਕਰਨ ਨਾਲ ਬਜ਼ੁਰਗਾਂ ਨੂੰ ਹੀ ਨੁਕਸਾਨ ਹੁੰਦਾ ਹੈ, ਤਾਂ ਅਜਿਹਾ ਨਹੀਂ ਹੈ।...
ਸਮਾਜ/Socialਪਾਕਿਸਤਾਨ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਭੀੜ ਨੇ ਪੱਥਰ ਮਾਰ ਕੇ ਕੀਤਾ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਾਈ ਲਾਸ਼On PunjabFebruary 13, 2022 by On PunjabFebruary 13, 20220657 ਪਾਕਿਸਤਾਨ ਦੇ ਕੱਟੜਪੰਥੀਆਂ ਦੀ ਭੀੜ ਦਾ ਇੱਕ ਹੋਰ ਵਹਿਸ਼ੀਆਨਾ ਕਾਰਨਾਮਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ, ਇੱਕ ਧਾਰਮਿਕ ਪੁਸਤਕ ਦਾ ਅਪਮਾਨ ਕਰਨ ਦੇ...
ਖਾਸ-ਖਬਰਾਂ/Important NewsPunjab Election 2022 : ਸਖ਼ਤ ਮੁਕਾਬਲੇ ‘ਚ ਫਸੇ ਹਨ ਪੰਜਾਬ ਦੇ ਦਿੱਗਜ, ਪੜ੍ਹੋ ਚੰਨੀ, ਭਗਵੰਤ ਮਾਨ, ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਦੀ ਸੀਟ ਦੀ ਗਰਾਊਂਡ ਰਿਪੋਰਟOn PunjabFebruary 13, 2022 by On PunjabFebruary 13, 20220512 ਪੰਜਾਬ ਵਿਧਾਨ ਸਭਾ ਚੋਣਾਂ (Punjab Assemਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਮੈਦਾਨ ‘ਚ ਹਨ। ਚੰਨੀ ਚਮਕੌਰ ਵਿਧਾਨ ਸਭਾ ਸੀਟ...
ਫਿਲਮ-ਸੰਸਾਰ/Filmyਸੰਜੇ ਦੱਤ ਦੀ ਪਤਨੀ ਮਾਨਿਅਤਾ ਦੇ ਪੈਰ ਦਬਾਉਣ ਦੀ ਵੀਡੀਓ ਹੋਈ ਵਾਇਰਲ, ਹੈਰਾਨ ਯੂਜ਼ਰ ਨੇ ਕਿਹਾ- ‘ਭਾਵੇਂ ਉਹ ਸੰਜੇ ਦੱਤ ਹੋਵੇ ਜਾਂ…’On PunjabFebruary 11, 2022 by On PunjabFebruary 11, 20220551 ਬਾਲੀਵੁੱਡ ਅਭਿਨੇਤਾ ਸੰਜੇ ਦੱਤ ਫਿਲਮ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ‘ਚੋਂ ਇਕ ਹਨ, ਜੋ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ...
ਸਿਹਤ/HealthPlant Based Meat : ਕੀ ਹੁੰਦਾ ਹੈ ਵੀਗਨ ਮੀਟ? ਕੀ ਇਹ ਅਸਲ ਮਾਸ ਤੋਂ ਜ਼ਿਆਦਾ ਹੈਲਦੀ ਹੁੰਦਾ ਹੈOn PunjabFebruary 11, 2022 by On PunjabFebruary 11, 202202260 ਸ਼ਾਕਾਹਾਰੀ ਮੀਟ ਨਾ ਸਿਰਫ਼ ਅਸਲੀ ਮੀਟ ਵਰਗਾ ਦਿਖਾਈ ਦਿੰਦਾ ਹੈ, ਸਗੋਂ ਇਸ ਦਾ ਸਵਾਦ ਵੀ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਹ ਕਾਫੀ ਚਰਚਾ ‘ਚ...
ਖਾਸ-ਖਬਰਾਂ/Important Newsਇਮਰਾਨ ਖਾਨ ਨੇ ਮੰਨਿਆ ਆਪਣੇ ਵਾਅਦੇ ਮੁਤਾਬਕ ਨਹੀਂ ਬਦਲ ਸਕੇ ਦੇਸ਼, ਸਿਸਟਮ ‘ਤੇ ਭੰਨਿਆਂ ਆਪਣੀ ਨਾਕਾਮਯਾਬੀ ਦਾ ਭਾਂਡਾOn PunjabFebruary 11, 2022 by On PunjabFebruary 11, 20220541 ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਹਾਲ ‘ਚ ਹੀ ਹੋਈ ਚੀਨ ਦੀ ਯਾਤਰਾ ਉਨ੍ਹਾਂ ਦੇ ਰਾਜਨੀਤਿਕ ਭਵਿੱਖ ਨੂੰ ਬਚਾਉਣ ਤੇ ਚੀਨ ਤੋਂ ਵਧ ਪੈਸੈ ਲੈਣ...
ਸਮਾਜ/Socialਅਟਾਰੀ ‘ਚ ਰੈਲੀ ਦੌਰਾਨ ਵਾਲ-ਵਾਲ ਬਚੇ ਭਗਵੰਤ ਮਾਨ,ਸ਼ਰਾਰਤੀ ਅਨਸਰ ਨੇ ਮੂੰਹ ਵੱਲ ਸੁੱਟੀ ਨੁਕੀਲੀ ਚੀਜ਼On PunjabFebruary 11, 2022 by On PunjabFebruary 11, 20220711 ਅੱਜ ਸਰਹੱਦੀ ਪਿੰਡ ਅਟਾਰੀ ਵਿਖੇ ਆਮ ਆਦਮੀ ਦੇ ਸੀਐਮ ਚਿਹਰੇ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ਰੈਲੀ ਦੌਰਾਨ ਇੱਕਠੀ ਹੋਈ ਭੀੜ ਵਿੱਚੋਂ ਕਿਸੇ ਸ਼ਰਾਰਤੀ ਨੇ...
ਸਮਾਜ/Socialਕੇਜਰੀਵਾਲ ਦੀ ਪਤਨੀ ਨੇ ਕਿਹਾ-ਦਿਉਰ ਭਗਵੰਤ ਮਾਨ ਲਈ ਮੰਗਾਂਗੀ ਵੋਟਾਂ, ਭਗਵੰਤ ਮਾਨ ਦੀ ਮਾਤਾ ਨੇ ਕੀਤਾ ਸਵਾਗਤOn PunjabFebruary 11, 2022 by On PunjabFebruary 11, 20220577 ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਇਸ ਵਾਰ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਪੰਜਾਬ ਚੋਣਾਂ ਵਿੱਚ ਔਰਤਾਂ ਸਰਗਰਮੀ...