ਖਾਸ-ਖਬਰਾਂ/Important Newsਖਾਲਿਸਤਾਨ ਪੱਖੀ ਚਾਰੋਂ ਅੱਤਵਾਦੀ ਅੱਠ ਦਿਨਾਂ ਦੇ ਰਿਮਾਂਡ ‘ਤੇ, ਹਰਿਆਣਾ ਤੋਂ ਪੰਜਾਬ ਲਿਜਾ ਕੇ ਹੋਵੇਗੀ ਪੁੱਛਗਿੱਛOn PunjabFebruary 20, 2022 by On PunjabFebruary 20, 20220630 ਸ਼ੁੱਕਰਵਾਰ ਰਾਤ ਗ੍ਰਿਫਤਾਰ ਕੀਤੇ ਗਏ ਚਾਰ ਖਾਲਿਸਤਾਨ ਪੱਖੀ ਖਾੜਕੂਆਂ ਨੂੰ ਪੁਲਸ ਨੇ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਵਿੱਚ ਸਾਰਿਆਂ ਨੂੰ ਅੱਠ ਦਿਨਾਂ ਦੇ ਰਿਮਾਂਡ ’ਤੇ...
ਖਾਸ-ਖਬਰਾਂ/Important NewsPunjab Election 2022 Voting : ਪੰਜਾਬ ‘ਚ 5 ਵਜੇ ਤਕ 62.0% ਪੋਲਿੰਗ, ਕਾਂਗਰਸੀ ਤੇ ਅਕਾਲੀ ਵਰਕਰ ਭਿੜੇ, ਚੱਲੀਆਂ ਗੋਲ਼ੀਆਂOn PunjabFebruary 20, 2022 by On PunjabFebruary 20, 20220706 ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਪੰਜਾਬ ‘ਚ ਹੁਣ ਤਕ 54 ਫੀਸਦੀ ਤੋਂ ਉਪਰ ਮਤਦਾਨ ਹੋ...
ਖਾਸ-ਖਬਰਾਂ/Important NewsPunjab Election 2022 : ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਬੰਦ , 20 ਫਰਵਰੀ ਨੂੰ ਮਸ਼ੀਨਾਂ ‘ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤOn PunjabFebruary 18, 2022 by On PunjabFebruary 18, 20220605 ਕੋਰੋਨਾ ਦੀ ਮਾਰ ਤੋਂ ਬੱਚਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਪਿਛਲੇ ਡੇਢ -ਦੋ ਮਹੀਨਿਆਂ ਤੋਂ ਜਾਰੀ ਚੋਣ ਪ੍ਰਚਾਰ ਅੱਜ ਵੱਖ -ਵੱਖ ਉਮੀਦਵਾਰਾਂ ਨੇ ਬੁਲੰਦ ਹੌਂਸਲਿਆਂ ਤੇ...
ਖਾਸ-ਖਬਰਾਂ/Important NewsPunjab Election 2022 : ਗੁਰਮੀਤ ਰਾਮ ਰਹੀਮ ਦੇ ਕੁੜਮ ਨੂੰ ਕਾਂਗਰਸ ਨੇ ਪਾਰਟੀ ‘ਚੋਂ ਕੱਢਿਆOn PunjabFebruary 18, 2022 by On PunjabFebruary 18, 20220522 ਕਾਂਗਰਸ ਪਾਰਟੀ ਹੁਣ ਵਿਧਾਨ ਸਭਾ ਚੋਣਾਂ ਵਿੱਚ ਬਾਗੀ ਹੋਣ ਵਾਲੇ ਕਾਂਗਰਸੀ ਲੀਡਰਾਂ ਖ਼ਿਲਾਫ਼ ਕਾਰਵਾਈ ਕਰਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਰਹੀ ਹੈ। ਕਾਂਗਰਸ ਪਾਰਟੀ ਨੇ ਅੱਜ ...
ਫਿਲਮ-ਸੰਸਾਰ/Filmyਐਕਟਰ ਸੁਨੀਲ ਸ਼ੈਟੀ ਦੀ ਬੇਟੀ ਨੇ ਖ਼ਰੀਦੀ ਇਹ ਲਗਜ਼ਰੀ ਕਾਰ, ਕੀਮਤ ਤੇ ਖ਼ਾਸੀਅਤ ਜਾਣ ਕੇ ਰਹਿ ਜਾਓਗੇ ਦੰਗOn PunjabFebruary 18, 2022 by On PunjabFebruary 18, 20220466 ਔਡੀ ਕਿਊ 7 ਵਿਚ ਮਸ਼ਹੂਰ ਹਸਤੀਆਂ ਦੇ ਵਿਚ ਹਮੇਸ਼ਾ ਲੋਕਪ੍ਰਿਯ ਰਹੀ ਹੈ, ਖ਼ਾਸਕਰ ਬਾਲੀਵੁੱਡ ਐਕਟਰਾਂ ਦੇ ਵਿਚ, ਜਿਨ੍ਹਾਂ ਵਿਚ ਕਈਆਂ ਤੋਂ ਲਗਜ਼ਰੀ ਕਾਰਾਂ ਹੈ। ਦਰਸ਼ਕਾਂ...
ਸਿਹਤ/Healthਕੋਵਿਡ ਤੋਂ ਬਾਅਦ ਜੇਕਰ ਤੁਸੀਂ ਵੀ ਜੂਝ ਰਹੇ ਹੋ ‘ਬ੍ਰੇਨ ਫੋਗ’ ਨਾਲ ਤਾਂ ਇਨ੍ਹਾਂ ਟਿਪਸ ਦੀ ਮਦਦ ਨਾਲ ਪਾਓ ਰਾਹਤOn PunjabFebruary 18, 2022 by On PunjabFebruary 18, 20220599 Brain Fogg : ਕੋਵਿਡ -19 ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ, ਲੋਕ ਕਈ ਸਿਹਤ ਸਬੰਧੀ ਸਮੱਸਿਆਵਾਂ ਵਿੱਚੋਂ ਲੰਘਦੇ ਹਨ। ਇਨ੍ਹਾਂ ਵਿੱਚੋਂ ਇੱਕ ਦਾ ਸਬੰਧ ਦਿਮਾਗ...
ਸਮਾਜ/Socialਕੈਨੇਡਾ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀ ਹੋਏ ਧੋਖਾਧੜੀ ਦਾ ਸ਼ਿਕਾਰ, ਲੱਖਾਂ ਡਾਲਰ ਫੀਸ ਲੈ ਕੇ ਹੁਣ ਦੀਵਾਲੀਆ ਹੋਏ ਤਿੰਨ ਕਾਲਜOn PunjabFebruary 18, 2022 by On PunjabFebruary 18, 20220671 ਕੈਨੇਡਾ ਦੇ ਮਾਂਟਰੀਅਲ ਵਿੱਚ ਤਿੰਨ ਕਾਲਜਾਂ ਨੂੰ ਦੀਵਾਲੀਆ ਐਲਾਨੇ ਜਾਣ ਤੋਂ ਬਾਅਦ ਤਾਲਾ ਲਗਾ ਦਿੱਤਾ ਗਿਆ ਹੈ। ਇਸ ਨਾਲ ਇਨ੍ਹਾਂ ਕਾਲਜਾਂ ਵਿੱਚ ਲੱਖਾਂ ਡਾਲਰ ਫੀਸ...
ਰਾਜਨੀਤੀ/PoliticsPunjab Election 2022 : ਆਪ ਸੀਐੱਮ ਫੇਸ ਭਗਵੰਤ ਮਾਨ ਨੇ ਲਗਾਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ, ਖੰਨਾ ‘ਚ ਕੱਢਿਆ ਰੋਡ ਸ਼ੋਅOn PunjabFebruary 18, 2022 by On PunjabFebruary 18, 20220566 ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਦਿੱਗਜਾਂ ਨੇ ਆਪਣੀ ਤਾਕਤ ਵਿਖਾ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੀਐਮ ਫੇਸ ਭਗਵੰਤ ਮਾਨ ਨੇ...
ਖਾਸ-ਖਬਰਾਂ/Important Newsਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ, ਪੁੱਛਿਆ- ਕਿਸ ਆਧਾਰ ‘ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਫਰਲੋOn PunjabFebruary 18, 2022 by On PunjabFebruary 18, 20220604 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਤਲ ਅਤੇ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਅਤੇ 20 ਸਾਲ ਦੀ ਸਜ਼ਾ ਕੱਟ ਰਹੇ ਵਿਵਾਦਤ ਡੇਰਾ...
ਖਾਸ-ਖਬਰਾਂ/Important NewsPunjab election 2022 : ਕਾਂਗਰਸ ਨੇ 13 ਨੁਕਾਤੀ ਮੈਨੀਫੈਸਟੋ ਕੀਤਾ ਜਾਰੀ, ਇਕ ਲੱਖ ਸਰਕਾਰੀ ਨੌਕਰੀ ਦਾ ਕੀਤਾ ਵਾਅਦਾOn PunjabFebruary 18, 2022 by On PunjabFebruary 18, 20220548 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ...