ਰਾਜਨੀਤੀ/PoliticsBig News : ਮੋਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤਕ ਨਿਆਂਇਕ ਹਿਰਾਸਤ ‘ਚ ਭੇਜਿਆ, ਸੁਣਵਾਈ ਕੱਲ੍ਹOn PunjabFebruary 24, 2022 by On PunjabFebruary 24, 20220606 ਮੋਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਦੌਰਾਨ SIT ਨੇ ਮਜੀਠੀਆ...
ਸਮਾਜ/SocialShark Tank India ਦੇ ਸਭ ਤੋਂ ਅਮੀਰ ਜੱਜ ਹਨ ਅਸ਼ਨੀਰ ਗਰੋਵਰ, ਅਰਬਾਂ ਦੀ ਦੌਲਤ ਨਾਲ ਜੀਉਂਦੇ ਹਨ ਇੰਨੀ ਲਗਜ਼ਰੀ ਜ਼ਿੰਦਗੀOn PunjabFebruary 24, 2022 by On PunjabFebruary 24, 202201775 ‘ਸ਼ਾਰਕ ਟੈਂਕ ਇੰਡੀਆ’ ਟੀਵੀ ‘ਤੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਣ ਗਿਆ ਹੈ। ਸ਼ੋਅ ਦੀ ਇਸ ਸ਼ਾਨਦਾਰ ਸਫਲਤਾ ਨੇ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਨਵੀਂ ਸ਼ੈਲੀ...
ਫਿਲਮ-ਸੰਸਾਰ/Filmyਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀਆਂ ਸ਼ੁਭਕਾਮਨਾਵਾਂ,On PunjabFebruary 23, 2022 by On PunjabFebruary 23, 20220606 ਅਦਾਕਾਰਾ ਬਿਪਾਸ਼ਾ ਬਾਸੂ ਭਾਵੇਂ ਹੀ ਬਾਲੀਵੁੱਡ ਦੀ ਲਾਈਮਲਾਈਟ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ...
ਸਿਹਤ/HealthDiabetes Diet Tips: ਸ਼ੂਗਰ ਦੇ ਮਰੀਜ਼ ਹੋ, ਤਾਂ ਖਾਣ ਵਾਲੀਆਂ ਇੰਨਾ ਸਫ਼ੇਦ ਚੀਜ਼ਾਂ ਤੋਂ ਰਹੋ ਦੂਰOn PunjabFebruary 23, 2022 by On PunjabFebruary 23, 20220575 ਸ਼ੂਗਰ ਦੇ ਮਰੀਜ਼ਾਂ ਨੂੰ ਹਰ ਸਮੇਂ ਆਪਣੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ‘ਛ ਰੱਖਣਾ ਚਾਹੀਦਾ ਹੈ। ਉਹ ਅਕਸਰ ਹੈਲਦੀ ਲਾਈਫਸਟਾਈਲ ਤੇ ਖਾਣੇ ਦੀਆਂ ਆਦਤਾਂ...
ਰਾਜਨੀਤੀ/Politicsਪੀਐੱਮ ਮੋਦੀ ਨਾਲ ਟੀਵੀ ਡਿਬੇਟ ਕਰਨਾ ਚਾਹੁੰਦੇ ਹਨ ਇਮਰਾਨ ਖ਼ਾਨ, ਰੂਸ ਯਾਤਰਾ ਤੋਂ ਪਹਿਲੇ ਪਾਕਿ ਪ੍ਰਧਾਨ ਮੰਤਰੀ ਦਾ ਨਵਾਂ ਪੈਂਤੜਾ, ਭਾਰਤ ਨਾਲ ਵਪਾਰਕ ਰਿਸ਼ਤੇ ਬਹਾਲ ਕਰਨ ਦੀ ਲੋੜ ਪ੍ਰਗਟਾਈOn PunjabFebruary 23, 2022 by On PunjabFebruary 23, 20220523 ਪਾਕਿਸਤਾਨ ਦੀ ਅੱਤਵਾਦੀ ਸਰਗਰਮੀਆਂ ਕਾਰਨ ਭਾਰਤ-ਪਾਕਿ ਵਿਚਾਲੇ ਗੱਲਬਾਤ ਇਕ ਅਰਸੇ ਤੋਂ ਬੰਦ ਹੈ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਸਬੰਧ ’ਚ ਇਕ...
ਸਮਾਜ/SocialBill Gates : ਬਿਲ ਗੇਟਸ ਨੇ ਦੁਨੀਆ ਭਰ ‘ਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਭਾਰਤੀ ਨਿਰਮਾਤਾਵਾਂ ਦੀ ਤਾਰੀਫ਼ ਕੀਤੀOn PunjabFebruary 23, 2022 by On PunjabFebruary 23, 20220518 ਅਮਰੀਕੀ ਉਦਯੋਗਪਤੀ ਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ Bill Gates ਨੇ ਦੁਨੀਆ ਭਰ ‘ਚ ਜੀਵਨ-ਰੱਖਿਅਕ ਤੇ ਸਸਤੇ ਐਂਟੀ-ਕੋਰੋਨਾ ਟੀਕੇ ਪ੍ਰਦਾਨ ਕਰਨ ਲਈ ਭਾਰਤੀ ਵੈਕਸੀਨ ਨਿਰਮਾਤਾਵਾਂ ਦੀ ਖੁੱਲ੍ਹ...
ਸਮਾਜ/Socialਬਿਲਾਵਲ ਭੁੱਟੋ ਦੀ ਇਮਰਾਨ ਸਰਕਾਰ ਨੂੰ ਚੇਤਾਵਨੀ, ਕਿਹਾ- ਲਾਂਗ ਮਾਰਚ ਰਾਹੀਂ ਅਪਾਹਜ ਸਰਕਾਰ ਦਾ ਤਖ਼ਤਾ ਪਲਟ ਦੇਵਾਂਗੇOn PunjabFebruary 23, 2022 by On PunjabFebruary 23, 20220577 ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਪਾਕਿਸਤਾਨ ਪੀਪਲਜ਼ ਪਾਰਟੀ 27 ਫਰਵਰੀ ਨੂੰ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਕਰਾਚੀ ਤੋਂ...
ਖੇਡ-ਜਗਤ/Sports Newsਯੁਵਰਾਜ ਸਿੰਘ ਵਿਰੁੱਧ ਪੁਲਿਸ ਛੇਤੀ ਵਿਸ਼ੇਸ਼ ਅਦਾਲਤ ‘ਚ ਕਰੇਗੀ ਚਲਾਨ ਪੇਸ਼, ਮੁਨਮੁਨ ਦੱਤਾ ਤੇ ਯੁਵਿਕਾ ਚੌਧਰੀ ਦੇ ਕੇਸ ਦੀ ਜਾਂਚ ਜਾਰੀOn PunjabFebruary 23, 2022 by On PunjabFebruary 23, 20220723 ਅਨੁਸੂਚਿਤ ਜਾਤੀ ਭਾਈਚਾਰੇ ਲਈ ਅਪਮਾਨਜਨਕ ਟਿੱਪਣੀ ਕਰਨਾ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਅਦਾਕਾਰਾ ਮੁਨਮੁਨ ਦੱਤਾ ਤੇ ਅਦਾਕਾਰਾ ਯੁਵਿਕਾ ਚੌਧਰੀ ਲਈ ਗਲੇ ਦੀ ਹੱਡੀ ਬਣ ਗਿਆ ਹੈ।...
ਰਾਜਨੀਤੀ/Politicsਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਲਈ ਮੰਗੇ ਸੁਝਾਅ, ਜਾਣੋ ਕਦੋਂ ਹੋਵੇਗਾ ਪ੍ਰਸਾਰਣOn PunjabFebruary 23, 2022 by On PunjabFebruary 23, 20220683 ਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ‘ਮਨ ਕੀ ਬਾਤ’ ਹੁਣ ਕਾਫੀ ਮਸ਼ਹੂਰ ਹੋ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਆਮ ਲੋਕਾਂ ਦੇ ਮੁੱਦਿਆਂ...
ਖਾਸ-ਖਬਰਾਂ/Important Newsਲੁਧਿਆਣਾ ‘ਚ ਦੀਪ ਸਿੱਧੂ ਦੇ ਪਰਿਵਾਰ ਨਾਲ ਮਿਲੇ ਭਾਜਪਾ ਆਗੂ ਮਨਜਿੰਦਰ ਸਿਰਸਾ, ਕਿਹਾ-ਜਲਦ ਸਿੱਖ ਆਗੂਆਂ ਨਾਲ ਫਿਰ ਤੋਂ ਮਿਲਣਗੇ PM ਮੋਦੀOn PunjabFebruary 23, 2022 by On PunjabFebruary 23, 20220510 ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਗਲੇ 10-12 ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਸਿੱਖ ਆਗੂਆਂ ਨੂੰ ਮਿਲਣ ਜਾ ਰਹੇ...