ਖਾਸ-ਖਬਰਾਂ/Important Newsਟਵਿੱਟਰ ’ਚੋਂ ਕੱਢੇ ਜਾਣ ਦੀਆਂ ਚਰਚਾਵਾਂ ’ਤੇ ਸੀਈਓ ਪਰਾਗ ਅਗਰਵਾਲ ਬੋਲੇ, ਅਸੀਂ ਹਾਲੇ ਵੀ ਇੱਥੇ ਹਾਂ…On PunjabApril 29, 2022 by On PunjabApril 29, 20220640 ਐਲਨ ਮਸਕ ਵੱਲੋਂ ਟਵਿੱਟਰ ਨੂੰ ਐਕੁਆਇਰ ਕਰਨ ਤੋਂ ਬਾਅਦ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਕਿ ਸੀਈਓ ਪਰਾਗ ਅਗਰਵਾਲ ਨੂੰ ਕੱਢਿਆ ਜਾ ਸਕਦਾ...
ਸਮਾਜ/Socialਇਜ਼ਰਾਈਲ ਦੇ ਅਲ-ਅਕਸਾ ਮਸਜਿਦ ‘ਚ ਫਿਰ ਤੋਂ ਹੋਈ ਝੜਪ, 42 ਜ਼ਖਮੀ; ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਕੀਤੀ ਨਿੰਦਾOn PunjabApril 29, 2022 by On PunjabApril 29, 20220637 ਯੇਰੂਸ਼ਲਮ ਦੇ ਅਲ-ਅਕਸ਼ਾ ਮਸਜਿਦ ਕੰਪਲੈਕਸ ‘ਚ ਸ਼ੁੱਕਰਵਾਰ ਨੂੰ ਇਜ਼ਰਾਇਲੀ ਤੇ ਫਲਸਤੀਨੀ ਪੁਲਿਸ ਵਿਚਾਲੇ ਝੜਪ ਹੋਈ। ਇਸ ‘ਚ 42 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ...
ਖਾਸ-ਖਬਰਾਂ/Important Newsਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਰੂਸ-ਯੂਕਰੇਨ ਜੰਗ ਨੂੰ ਕਿਹਾ ਬੇਤੁਕਾ, ਕਿਹਾ- ਮੇਰੇ ਪਰਿਵਾਰ ਦਾ ਇੱਕ ਹਿੱਸਾ ਖ਼ਤਮ ਹੋ ਗਿਐOn PunjabApril 29, 2022 by On PunjabApril 29, 20220667 ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਰੂਸ-ਯੂਕਰੇਨ ਯੁੱਧ ਨੂੰ ‘ਬੇਤੁਕਾ’ ਦੱਸਿਆ ਹੈ। ਗੁਟੇਰੇਸ ਯੁੱਧਗ੍ਰਸਤ ਦੇਸ਼ ਯੂਕਰੇਨ ਦੇ ਦੌਰੇ ‘ਤੇ ਹਨ। ਬੋਰੋਡਯੰਕਾ, ਯੂਕਰੇਨ ਦੀ ਆਪਣੀ...
ਸਮਾਜ/Socialਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਫ਼ਗਾਨਿਸਤਾਨ ‘ਚ ਲੜੀਵਾਰ ਬੰਬ ਧਮਾਕਿਆਂ ਦੀ ਕੀਤੀ ਨਿੰਦਾOn PunjabApril 29, 2022 by On PunjabApril 29, 20220725 ਅਫ਼ਗਾਨਿਸਤਾਨ ਦੀ ਧਰਤੀ ਇੱਕ ਵਾਰ ਫਿਰ ਬੰਬ ਧਮਾਕੇ ਨਾਲ ਹਿੱਲ ਗਈ ਹੈ। ਪੂਰੇ ਦੇਸ਼ ਵਿੱਚ ਬੰਬ ਧਮਾਕਿਆਂ ਵਿੱਚ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ‘ਤੇ...
ਖਾਸ-ਖਬਰਾਂ/Important NewsSHO ਦਾ ਹੱਥ ਵੱਢੇ ਜਾਣ ਦੀ ਖ਼ਬਰ ਝੂਠੀ, ਪਟਿਆਲਾ ‘ਚ ਹਿੰਸਕ ਝੜਪ ਤੋਂ ਬਾਅਦ ਡੀਸੀ ਨੇ ਸਾਰੀਆਂ ਧਿਰਾਂ ਨੂੰ ਕੀਤੀ ਇਹ ਅਪੀਲOn PunjabApril 29, 2022 by On PunjabApril 29, 2022015353 ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਸ਼ਾਂਤੀ ਅਤੇ ਸਦਭਾਵਨਾ ਸਾਡੇ ਸਾਰੇ ਧਰਮਾਂ ਦਾ ਧੁਰਾ ਹੋਣ ਦੇ ਨਾਲ ਨਾਲ ਸਾਡੇ ਧਰਮਾਂ ਦੇ...
ਖਾਸ-ਖਬਰਾਂ/Important Newsਪਟਿਆਲਾ ‘ਚ ਹੋਈ ਹਿੰਸਕ ਝੜਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਨਿੰਦਣਯੋਗ ਤੇ ਮੰਦਭਾਗਾ, ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲOn PunjabApril 29, 2022 by On PunjabApril 29, 20220661 ਪਟਿਆਲਾ ‘ਚ ਹੋਈ ਹਿੰਸਕ ਝੜਪ ਦੀ ਘਟਨਾ ਨੂੰ ਅਤਿ ਨਿੰਦਣਯੋਗ ਅਤੇ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਲੋਕਾਂ...
ਖਾਸ-ਖਬਰਾਂ/Important NewsWATCH VIDEO : ਪਟਿਆਲਾ ‘ਚ ਹਿੰਦੂ-ਸਿੱਖ ਜਥੇਬੰਦੀਆਂ ‘ਚ ਝੜਪ, ਕਾਲੀ ਮਾਤਾ ਮੰਦਰ ‘ਚ ਮਾਹੌਲ ਤਣਾਅਪੂਰਨ, SHO ‘ਤੇ ਤਲਵਾਰ ਨਾਲ ਹਮਲਾ; ਪੱਥਰਬਾਜ਼ੀ ਤੇ ਗੋਲੀਬਾਰੀOn PunjabApril 29, 2022 by On PunjabApril 29, 20220681 ਪਟਿਆਲਾ ਦੇ ਆਰੀਆ ਸਮਾਜ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਗਰਮ ਖਿਆਲੀ ਦਾ ਪੁਤਲਾ ਫੂਕਣ ਦੀ ਤਿਆਰੀ ਸ਼ੁਰੂ...
ਸਮਾਜ/Socialਵੱਡੀ ਖ਼ਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮੁੜ ਜੇਲ੍ਹ ਤੋਂ ਭੇਜੀ ਚਿੱਠੀ, ਜਾਣੋ ਪੈਰੋਕਾਰਾਂ ਦੇ ਨਾਂ ਕੀ ਸੰਦੇਸ਼ ਭੇਜਿਆ…On PunjabApril 29, 2022 by On PunjabApril 29, 20220756 ਡੇਰਾ ਮੁਖੀ ਰਾਮ ਰਹੀਮ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੜ ਜੇਲ੍ਹ ਤੋਂ ਸੰਗਤ ਦੇ ਨਾਂ ਚਿੱਠੀ ਭੇਜੀ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਗੱਦੀਨਸ਼ੀਨੀ ਦੀਆਂ ਅਫ਼ਵਾਹਾਂ...
ਫਿਲਮ-ਸੰਸਾਰ/Filmyਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਵਿਅਕਤੀ ਦੀ ਹੋਈ ਮੌਤOn PunjabApril 28, 2022 by On PunjabApril 28, 20220691 ਗੁਜਰਾਤ ਹਾਈ ਕੋਰਟ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਇੱਕ ਮਾਮਲੇ ਵਿੱਚ ਰਾਹਤ ਦਿੱਤੀ ਹੈ। ਅਦਾਲਤ ਨੇ ਸ਼ਾਹਰੁਖ ਖਿਲਾਫ ਅਪਰਾਧਿਕ ਮਾਮਲਾ ਖਾਰਜ ਕਰ ਦਿੱਤਾ ਹੈ।...
ਫਿਲਮ-ਸੰਸਾਰ/Filmyਸਿਹਤ ਵਿਗੜਨ ਤੋਂ ਬਾਅਦ ਜ਼ਰੀਨ ਖਾਨ ਦੀ ਮਾਂ ਆਈਸੀਯੂ ’ਚ, ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਕੀਤੀ ਦੁਆ ਦੀ ਅਪੀਲOn PunjabApril 28, 2022 by On PunjabApril 28, 20220594 ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਦੀ ਮਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਜਲਦੀ...