ਰਾਜਨੀਤੀ/Politicsਜੇ ਜ਼ਿਲ੍ਹੇ ‘ਚ DEO ਦੀ ਅਸਾਮੀ ਖ਼ਾਲੀ ਹੈ ਤਾਂ ਐਦਾਂ ਕਰਨਗੇ ਅਧਿਕਾਰੀ! ਪੜ੍ਹੋ ਸਰਕਾਰ ਦੇ ਨਵੇਂ ਹੁਕਮ …………….On PunjabMay 9, 2022 by On PunjabMay 9, 20220574 ਜੇ ਜ਼ਿਲ੍ਹੇ ‘ਚ ਡੀਈਓ ਦੀ ਅਸਾਮੀ ਖ਼ਾਲੀ ਹੈ ਤਾਂ ਹੁਣ ਡੀਈਓ ਸੈਕੰਡਰੀ ਤੇ ਐਲੀਮੈਂਟਰੀ ਆਪਣੇ ਪੱਧਰ ‘ਤੇ ਇਸ ਨੂੰ ਮੈਨੇਜ ਕਰਨਗੇ। ਪੰਜਾਬ ਸਰਕਾਰ ਵੱਲੋਂ ਜਾਰੀ...
ਸਮਾਜ/SocialPunjab Politics: CM ਭਗਵੰਤ ਮਾਨ ਨਾਲ ਸਿੱਧੂ ਦੀ ਮੁਲਾਕਾਤ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਇਸ ਮੀਟਿੰਗ ਦਾ ਮਤਲਬOn PunjabMay 9, 2022 by On PunjabMay 9, 202201347 ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭਗਵੰਤ ਮਾਨ ਨਾਲ ਮੁਲਾਕਾਤ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਇਹ ਕਈ ਤਰ੍ਹਾਂ ਨਾਲ...
ਖੇਡ-ਜਗਤ/Sports NewsAsian Games Postponed: ਕੋਰੋਨਾ ਕਾਰਨ ਏਸ਼ਿਆਈ ਖੇਡਾਂ ਅਣਮਿੱਥੇ ਸਮੇਂ ਲਈ ਮੁਲਤਵੀOn PunjabMay 8, 2022 by On PunjabMay 8, 20220609 ਚੀਨ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਇਸ ਸਾਲ 10 ਤੋਂ 25 ਸਤੰਬਰ ਤਕ ਹੋਣ ਵਾਲੀਆਂ ਹਾਂਗਝੋਊ ਏਸ਼ਿਆਈ ਖੇਡਾਂ ਨੂੰ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ...
ਖਾਸ-ਖਬਰਾਂ/Important NewsBook Review : ਭਗਤ ਸਿੰਘ ਦੀ ਜੀਵਨੀ ’ਤੇ ਆਧਾਰਿਤ ਨਾਵਲ ‘ਰੰਗ ਦੇ ਬਸੰਤੀ ਚੋਲਾ’On PunjabMay 8, 2022 by On PunjabMay 8, 20220901 ਨਾਵਲ ‘ਰੰਗ ਦੇ ਬਸੰਤੀ ਚੋਲਾ’, ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਬਲਦੇਵ ਸਿੰਘ ਪੰਜਾਬੀ ਨਾਵਲ ਦੇ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਣ ਵਾਲਾ ਨਾਵਲਕਾਰ ਹੈ। ਹੁਣ ਉਹ...
ਫਿਲਮ-ਸੰਸਾਰ/FilmyKGF Actor Passes Away : KGF ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦੇਹਾਂਤ, ਬੈਂਗਲੁਰੂ ‘ਚ ਲਏ ਆਖ਼ਰੀ ਸਾਹOn PunjabMay 8, 2022 by On PunjabMay 8, 20220630 ਕੰਨੜ ਫਿਲਮ ਇੰਡਸਟਰੀ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਦੁਨੀਆ ਭਰ ‘ਚ ਧੂਮ ਮਚਾਉਣ ਵਾਲੀ ਫਿਲਮ ‘ਕੇਜੀਐੱਫ ਚੈਪਟਰ 2’ ਦੇ ਅਭਿਨੇਤਾ ਮੋਹਨ ਜੁਨੇਜਾ ਦਾ...
ਫਿਲਮ-ਸੰਸਾਰ/FilmyMahhi Vij Video : ਕਾਰ ਹਾਦਸੇ ਤੋਂ ਬਾਅਦ ਮਾਹੀ ਵਿੱਜ ਨੂੰ ਮਿਲੀ ਛੇੜਛਾੜ ਦੀ ਧਮਕੀ, ਵੀਡੀਓ ਸ਼ੇਅਰ ਕਰ ਕੇ ਅਦਾਕਾਰਾ ਨੇ ਮੰਗੀ ਮਦਦOn PunjabMay 8, 2022 by On PunjabMay 8, 20220596 ਟੀਵੀ ਦੀ ਮਸ਼ਹੂਰ ਅਦਾਕਾਰਾ ਅਤੇ ਅਦਾਕਾਰ ਜੈ ਭਾਨੁਸ਼ਾਲੀ ਦੀ ਪਤਨੀ ਮਾਹੀ ਵਿੱਜ ਨੇ ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ...
ਸਿਹਤ/HealthHappy Mother’s Day : ਵਰਕਿੰਗ ਵੂਮਨ ਇਨ੍ਹਾਂ ਟਿਪਸ ਨਾਲ ਆਸਾਨੀ ਨਾਲ ਬੈਲੈਂਸ ਕਰ ਸਕਦੀਆਂ ਹਨ ਘਰ ਤੇ ਦਫ਼ਤਰ ਦੇ ਕੰਮਕਾਜOn PunjabMay 8, 2022 by On PunjabMay 8, 20220622 ਇਨ੍ਹੀਂ ਦਿਨੀਂ ਜ਼ਿਆਦਾਤਰ ਔਰਤਾਂ ਕੰਮ ਕਰ ਰਹੀਆਂ ਹਨ, ਅਜਿਹੇ ‘ਚ ਉਨ੍ਹਾਂ ਲਈ ਘਰ ਅਤੇ ਦਫਤਰ ਦੋਵਾਂ ‘ਚ ਸੰਤੁਲਨ ਬਣਾਈ ਰੱਖਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ।...
ਖਾਸ-ਖਬਰਾਂ/Important Newsਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਹੋਇਆ ਮੁਸ਼ਕਲOn PunjabMay 8, 2022 by On PunjabMay 8, 20220614 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਮਰੀਕੀ ਜੱਜ ਨੇ ਟਰੰਪ ਦੇ ਟਵਿੱਟਰ ’ਤੇ ਲੱਗੀ...
ਖਾਸ-ਖਬਰਾਂ/Important NewsWildfire: ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਬਣਾ ਰਹੀ ਲੋਕਾਂ ਦੀ ਜ਼ਿੰਦਗੀ ਨੂੰ ਨਰਕ, ਤੇਜ਼ ਹਵਾ ਨੇ ਸਾਰਿਆਂ ਦੀਆਂ ਵਧਾਈਆਂ ਪਰੇਸ਼ਾਨੀਆਂOn PunjabMay 8, 2022 by On PunjabMay 8, 20220598 ਅਮਰੀਕਾ ਦੇ ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਅੱਗ ਲੱਗਣ ਕਾਰਨ ਜਿੱਥੇ ਅਸਮਾਨ ‘ਚ ਜ਼ਹਿਰੀਲੇ ਧੂੰਏਂ...
ਖਾਸ-ਖਬਰਾਂ/Important NewsRussia-Ukraine War : ਯੂਕਰੇਨ ਦੇ ਪਿੰਡ ‘ਚ ਸਕੂਲ ‘ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾOn PunjabMay 8, 2022 by On PunjabMay 8, 20220481 ਯੂਕਰੇਨ ਦੇ ਬਿਲੋਹੋਰਿਵਕਾ ਪਿੰਡ ਵਿਚ ਇਕ ਸਕੂਲ ਉੱਤੇ ਰੂਸੀ ਬੰਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠਾਂ 60 ਹੋਰ ਲੋਕਾਂ ਦੇ...