ਖਾਸ-ਖਬਰਾਂ/Important NewsHindutva dominating secular country?On PunjabMay 12, 2022 by On PunjabMay 12, 20220702 India is a secular Country and within this here every caste, community and religion has every right to live. Despite being a secular country, minorities...
ਖੇਡ-ਜਗਤ/Sports NewsIPL 2022 : ਚਾਰ ਸਾਲ ਬਾਅਦ ਹੋਵੇਗਾ ਆਈਪੀਐੱਲ ਦਾ ਸਮਾਪਤੀ ਸਮਾਰੋਹ, ਰਣਵੀਰ ਸਿੰਘ ਸਮੇਤ ਇਹ ਕਲਾਕਾਰ ਲੈਣਗੇ ਹਿੱਸਾOn PunjabMay 11, 2022 by On PunjabMay 11, 20220633 ਆਖ਼ਰਕਾਰ ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦਰਸ਼ਕਾਂ ਨੂੰ ਆਈਪੀਐਲ ਸਮਾਪਤੀ ਸਮਾਰੋਹ ਦਾ ਆਨੰਦ ਮਿਲੇਗਾ। ਹਾਲ ਹੀ ’ਚ ਬੀਸੀਸੀਆਈ ਨੇ ਐਲਾਨ ਕੀਤਾ ਸੀ ਕਿ...
ਫਿਲਮ-ਸੰਸਾਰ/FilmyCannes Film Festival : ਕਾਨ ਫਿਲਮ ਮਹਾਉਤਸਵ ‘ਚ ਦਿਸੇਗਾ ਭਾਰਤੀ ਸਿਨੇਮਾ ਦਾ ਰਲ਼ਿਆ-ਮਿਲਿਆ ਚਿਹਰਾOn PunjabMay 11, 2022 by On PunjabMay 11, 20220601 ਵਿਸ਼ਵ ਦੇ ਖ਼ਾਸ ਫਿਲਮੀ ਸਮਾਗਮਾਂ ਵਿਚੋਂ ਇਕ ਕਾਨ ਫਿਲਮ ਮਹਾਉਤਸਵ ਦੇ ਰੈੱਡ ਕਾਰਪੇਟ ‘ਤੇ ਸਿਤਾਰਿਆਂ ਨਾਲ ਸਜੇ ਭਾਰਤੀ ਸਿਨੇਮਾ ਦਾ ਮਿਲਿਆ-ਜੁਲਿਆ ਚਿਹਰਾ ਨਜ਼ਰ ਆਵੇਗਾ। ਇਸ...
ਫਿਲਮ-ਸੰਸਾਰ/FilmyCannes Film Festival 2022: ‘ਕਾਨਸ ਫਿਲਮ ਫੈਸਟੀਵਲ’ ਦੇ ਰੈੱਡ ਕਾਰਪੇਟ ‘ਤੇ ਚਮਕਣਗੇ ਬਾਲੀਵੁੱਡ ਸਿਤਾਰੇ, ਜਾਣੋ ਕੌਣ ਕੌਣ ਹੋਣਗੇ ਸ਼ਾਮਲOn PunjabMay 11, 2022 by On PunjabMay 11, 202201266 ਇਸ ਵਾਰ ਕਾਨਸ ਫਿਲਮ ਫੈਸਟੀਵਲ ਸਿਰਫ ਬਾਲੀਵੁੱਡ ਲਈ ਹੀ ਨਹੀਂ, ਸਗੋਂ ਸਾਰਿਆਂ ਲਈ ਬਹੁਤ ਖਾਸ ਹੋਣ ਜਾ ਰਿਹਾ ਹੈ, ਕਿਉਂਕਿ ਇਸ ਸਾਲ ‘ਕਾਨ ਫਿਲਮ ਫੈਸਟੀਵਲ...
ਸਿਹਤ/HealthBenefits Of Cucumber ਗਰਮੀਆਂ ‘ਚ ਖੀਰੇ ਦਾ ਜ਼ਰੂਰ ਕਰੋ ਸੇਵਨ, ਹੋਣਗੇ ਇਹ ਫਾਇਦੇOn PunjabMay 11, 2022 by On PunjabMay 11, 202203125 ਗਰਮੀਆਂ ਦਾ ਮੌਸਮ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਅਜਿਹੇ ‘ਚ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖੀਏ। ਗਰਮੀਆਂ ‘ਚ,...
ਸਿਹਤ/Healthਬੈਠਣ ਦਾ ਸਮਾਂ ਘਟਾਉਣ ਨਾਲ ਘੱਟ ਹੋ ਸਕਦੈ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਖ਼ਤਰਾOn PunjabMay 11, 2022 by On PunjabMay 11, 20220588 ਵਿਗਿਆਨੀਆਂ ਦਾ ਮੰਨਣਾ ਹੈ ਕਿ ਲਗਾਤਾਰ ਬੈਠੇ ਰਹਿਣ ਦੇ ਸਮੇਂ ’ਚ ਜੇਕਰ ਕਮੀ ਲਿਆਂਦੀ ਜਾਵੇ, ਤਾਂ ਜੀਵਨਸ਼ੈਲੀ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।...
ਖਾਸ-ਖਬਰਾਂ/Important Newsਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ‘ਤੋਂ ਪਾਬੰਦੀ ਹਟਾ ਲੈਣਗੇ ਐਲਨ ਮਸਕ, ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਰਨਗੇ ਵਾਪਸੀOn PunjabMay 11, 2022 by On PunjabMay 11, 20220478 ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲਨ ਮਸਕ ਨੇ ਕਿਹਾ ਹੈ ਕਿ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਟਵਿੱਟਰ ‘ਤੇ ਸਥਾਈ ਪਾਬੰਦੀ ਨੂੰ ਵਾਪਸ...
ਖਾਸ-ਖਬਰਾਂ/Important NewsVideo: ਹੜ੍ਹ ‘ਚ ਰੁੜ੍ਹਿਆ ਪੁਲ, ਪੁਲਿਸ ਵਾਲੇ ਪਾਉਂਦੇ ਰਹੇ ਰੌਲਾ, ਜਾਣੋ ਕਿੱਥੇ ਦਾ ਹੈ ਪੂਰਾ ਮਾਮਲਾOn PunjabMay 11, 2022 by On PunjabMay 11, 20220537 ਪਾਕਿਸਤਾਨ ਦੇ ਉੱਤਰ ਵਿੱਚ ਆਏ ਹੜ੍ਹਾਂ ਕਾਰਨ ਕਾਫੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਉੱਤਰੀ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਇਸ ਦਾ ਇੱਕ ਪੁਲ ਵੀ ਟੁੱਟ ਗਿਆ...
ਸਮਾਜ/Socialਫਲਸਤੀਨ-ਇਜ਼ਰਾਈਲ ਸਰਹੱਦ ‘ਤੇ ਅਲ-ਜਜ਼ੀਰਾ ਦੇ ਰਿਪੋਰਟਰ ਦੀ ਮੌਤ, ਇਜ਼ਰਾਈਲ ‘ਤੇ ਲੱਗਾ ਦੋਸ਼On PunjabMay 11, 2022 by On PunjabMay 11, 20220638 ਫਲਸਤੀਨ-ਇਜ਼ਰਾਈਲ ਸਰਹੱਦ ‘ਤੇ ਝੜਪਾਂ ਵਿੱਚ ਅਲ-ਜਜ਼ੀਰਾ ਦੇ ਇੱਕ ਅਨੁਭਵੀ ਪੱਤਰਕਾਰ ਦੀ ਮੌਤ ਹੋ ਗਈ ਹੈ। ਮੀਡੀਆ ਗਰੁੱਪ ਨੇ ਇਸ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।...
ਰਾਜਨੀਤੀ/Politicsਹਿਮਾਚਲ: ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਦਾ ਦਿਹਾਂਤ, ਦਿੱਲੀ ਦੇ ਏਮਜ਼ ‘ਚ ਲਿਆ ਆਖਰੀ ਸਾਹOn PunjabMay 11, 2022 by On PunjabMay 11, 20220499 ਸੰਚਾਰ ਕ੍ਰਾਂਤੀ ਦੇ ਮਸੀਹਾ ਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਦੇ ਚਾਣਕਯ ਕਹੇ ਜਾਣ ਵਾਲੇ ਸਾਬਕਾ ਕੇਂਦਰੀ ਸੰਚਾਰ ਰਾਜ ਮੰਤਰੀ ਪੰਡਿਤ ਸੁਖ ਰਾਮ ਦਾ ਦਿਹਾਂਤ ਹੋ...