ਖਾਸ-ਖਬਰਾਂ/Important Newsਨੇਪਾਲ ਹਵਾਈ ਹਾਦਸੇ ਮਗਰੋਂ ਮਲਬੇ ‘ਚੋਂ 20 ਲਾਸ਼ਾਂ ਬਰਾਮਦOn PunjabMay 31, 2022 by On PunjabMay 31, 20220695 ਨੇਪਾਲ ‘ਚ ਹਵਾਈ ਹਾਦਸੇ ਤੋਂ ਬਾਅਦ ਹਾਦਸੇ ਵਾਲੀ ਥਾਂ ਤੋਂ ਸੋਮਵਾਰ ਨੂੰ 20 ਲਾਸ਼ਾਂ ਬਰਾਮਦ ਹੋਈਆਂ। ਐਤਵਾਰ ਨੂੰ ਤਾਰਾ ਏਅਰ ਦਾ ਇਕ ਜਹਾਜ਼ ਚਾਰ ਭਾਰਤੀਆਂ...
ਖਾਸ-ਖਬਰਾਂ/Important NewsViral Video : ਕੈਲੀਫੋਰਨੀਆ ਦੇ ਵਿਅਕਤੀ ਨੇ ਖਾਧੀ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ, ਬਣਾਇਆ ਵਿਸ਼ਵ ਰਿਕਾਰਡOn PunjabMay 31, 2022 by On PunjabMay 31, 2022011924 ਗਿਨੀਜ਼ ਵਰਲਡ ਰਿਕਾਰਡਸ ਦਾ ਇੰਸਟਾਗ੍ਰਾਮ ਪੇਜ ਥ੍ਰੋਬੈਕ ਵੀਡੀਓ ਤੇ ਫੋਟੋਆਂ ਸ਼ੇਅਰ ਕਰਦਾ ਰਹਿੰਦਾ ਹੈ। ਜਿਸ ‘ਚ ਕਈ ਹੈਰਾਨ ਕਰਨ ਵਾਲੇ ਵਿਸ਼ਵ ਰਿਕਾਰਡ ਦੇਖਣ ਨੂੰ ਮਿਲੇ...
ਸਮਾਜ/Socialਹਾਪੁੜ ਦੀ ਸ਼ਿਵਾਂਗੀ ਨੇ UPSC ‘ਚ ਹਾਸਲ ਕੀਤਾ 177ਵਾਂ ਰੈਂਕ, ਸਹੁਰੇ ਘਰ ਹੁੰਦਾ ਸੀ ਅੱਤਿਆਚਾਰ, ਪੇਕੇ ਘਰ ਆ ਕੇ ਕੀਤੀ ਤਿਆਰੀOn PunjabMay 31, 2022 by On PunjabMay 31, 20220640 ਹਾਪੁੜ ਦੇ ਪਿਲਖੁਵਾ ਦੀ ਰਹਿਣ ਵਾਲੀ ਸ਼ਿਵਾਂਗੀ ਗੋਇਲ ਨੇ ਯੂਪੀਐਸਸੀ ਵਿੱਚ 177ਵਾਂ ਰੈਂਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਗੋਂ ਪੂਰੇ ਜ਼ਿਲ੍ਹੇ ਦਾ ਨਾਂ...
ਸਮਾਜ/Socialਮਿਸ ਗਲੋਬਲ ਦਾ ਹਿੱਸਾ ਬਣੇਗੀ ਟਰਾਂਸਜੈਂਡਰ ਨਾਜ਼, ਜਾਣੋ ਕਿਵੇਂ ਸੰਪਨ ਪਰਿਵਾਰ ਤੋਂ ਹੋਣ ਦੇ ਬਾਵਜੂਦ ਕਿਵੇਂ ਰਿਸ਼ਤਿਆਂ ‘ਚ ਆ ਗਈ ਸੀ ਦਰਾਰOn PunjabMay 31, 2022 by On PunjabMay 31, 20220652 ਦੇਸ਼ ਦੀ ਪਹਿਲੀ ਮਹਿਲਾ ਟਰਾਂਸਜੈਂਡਰ ਨਾਜ਼ ਜੋਸ਼ੀ ਮਿਸ ਟ੍ਰਾਂਸ ਗਲੋਬਲ 2022 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸੁੰਦਰਤਾ ਮੁਕਾਬਲੇ ‘ਚ ਦੁਨੀਆ ਭਰ ਦੀਆਂ ਟਰਾਂਸਜੈਂਡਰ...
ਸਮਾਜ/Socialਲਾਰੈਂਸ ਬਿਸ਼ਨੋਈ ਨੇ ਕੀਤਾ ਦਿੱਲੀ ਹਾਈ ਕੋਰਟ ਦਾ ਰੁਖ਼, 1 ਜੂਨ ਨੂੰ ਹੋਵੇਗੀ ਸੁਣਵਾਈ, ਐਨਕਾਉਂਟਰ ਦਾ ਕੀਤਾ ਦਾਅਵਾOn PunjabMay 31, 2022 by On PunjabMay 31, 20220633 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ (Sidhu Moose Wala) ਦੀ ਹੱਤਿਆ ਦੇ ਦੋਸ਼ੀ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੇ ਐੱਨਆਈਏ ਕੋਰਟ...
ਸਮਾਜ/Socialਸਿੰਘ ਸਾਹਿਬ ਦੇ ਸੁਰੱਖਿਆ ਵਾਪਸ ਨਾ ਲੈਣ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਹੱਥ ਪੈਰ ਫੁੱਲਣੇ ਸ਼ੁਰੂOn PunjabMay 31, 2022 by On PunjabMay 31, 20220733 ਸਿੰਘ ਸਾਹਿਬ ਵੱਲੋੰ ਪੰਜਾਬ ਪੁਲਿਸ ਦੀ ਸੁਰੱਖਿਆ ਨਾ ਲੇੈਣ ਦੇ ਫੈਸਲੇ ਤੋਂ ਬਾਅਦ ਪੁਲਿਸ ਦੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਹਨ ਤੇ ਪੰਜਾਬ ਸਰਕਾਰ...
ਖਾਸ-ਖਬਰਾਂ/Important Newsਪੰਜ ਤੱਤਾਂ ‘ਚ ਵਿਲੀਨ ਹੋਇਆ ਟਿੱਬਿਆਂ ਦਾ ਪੁੱਤ Sidhu Moosewala , ਪੁੱਤ ਦੀ ਚਿਖਾ ਨੂੰ ਪਿਉ ਨੇ ਭੇਂਟ ਕੀਤੀ ਅਗਨੀOn PunjabMay 31, 2022 by On PunjabMay 31, 20220725 ਪੰਜਾਬ ਦੇ ਮਸ਼ਹੂਰ ਗਾਇਕ ਅਦਾਕਾਰ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿੱਚ ਕੀਤਾ ਗਿਆ ਹੈ। ਇਸ ਦੌਰਾਨ ਹਜ਼ਾਰਾਂ...
ਫਿਲਮ-ਸੰਸਾਰ/FilmySidhu Moosewala ਤੋਂ ਪਹਿਲਾਂ ਇਹ ਨਾਮੀ ਪੰਜਾਬੀ ਗਾਇਕ ਵੀ ਛੋਟੀ ਉਮਰ ‘ਚ ਹੀ ਛੱਡ ਗਏ ਸਨ ਦੁਨੀਆ, ਰੋਇਆ ਸੀ ਸੰਗੀਤ ਜਗਤOn PunjabMay 30, 2022 by On PunjabMay 30, 202201728 ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਦੀ ਬੀਤੀ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸਿਰਫ਼ 29 ਸਾਲਾਂ ਦਾ ਸੀ।...
ਸਿਹਤ/Healthਦਿਲ ਲਈ ਫਾਇਦੇਮੰਦ ਹੈ ਸੀਮਤ ਮਾਤਰਾ ‘ਚ ਆਂਡੇ ਦਾ ਨਿਯਮਤ ਸੇਵਨ – ਅਧਿਐਨOn PunjabMay 30, 2022 by On PunjabMay 30, 20220583 ਖੋਜਕਰਤਾਵਾਂ ਨੇ ਇੱਕ ਤਾਜ਼ਾ ਅਧਿਐਨ ਵਿੱਚ ਦਾਅਵਾ ਕੀਤਾ ਹੈ ਕਿ ਸੀਮਤ ਮਾਤਰਾ ਵਿੱਚ ਆਂਡੇ ਦਾ ਨਿਯਮਤ ਸੇਵਨ ਖੂਨ ਵਿੱਚ ਦਿਲ ਦੇ ਅਨੁਕੂਲ ਮੈਟਾਬੋਲਾਈਟਸ ਦੀ ਗਿਣਤੀ...
ਖਾਸ-ਖਬਰਾਂ/Important NewsCovid19 – ਯੂਐਸ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਕੋਰੋਨਾ ਪਾਜ਼ੇਟਿਵ, 2 ਜੂਨ ਤਕ ਆਈਸੋਲੇਸ਼ਨ ‘ਚ ਰਹਿਣਗੇOn PunjabMay 30, 2022 by On PunjabMay 30, 202204976 ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਗੇਵਿਨ ਨਿਊਜਮ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਨਿਊਜਮ ਘੱਟੋ-ਘੱਟ 2 ਜੂਨ ਤਕ ਆਈਸੋਲੇਸ਼ਨ ਮੋਡ ‘ਚ ਰਹਿਣਗੇ। ਸ਼ਨੀਵਾਰ...