ਖਾਸ-ਖਬਰਾਂ/Important NewsElon Musk ਦੀ ਬੇਟੀ ਜ਼ੇਵੀਅਰ ਹੈ ਟਰਾਂਸਜੈਂਡਰ, ਨਾਂ ਬਦਲਣ ਲਈ ਕੋਰਟ ‘ਚ ਲਾਈ ਪਟੀਸ਼ਨOn PunjabJune 21, 2022 by On PunjabJune 21, 20220434 ਮਸ਼ਹੂਰ ਉਦਯੋਗਪਤੀ ਏਲਨ ਮਸਕ ਦੀ ਬੇਟੀ ਜ਼ੇਵੀਅਰ ਮਸਕ ਇਨ੍ਹੀਂ ਦਿਨੀਂ ਫਿਰ ਤੋਂ ਸੁਰਖੀਆਂ ‘ਚ ਹੈ। ਏਲਨ ਮਸਕ ਦੀ 18 ਸਾਲਾ ਧੀ ਜ਼ੇਵੀਅਰ ਨੇ ਖੁਦ ਨੂੰ...
ਖਾਸ-ਖਬਰਾਂ/Important Newsਮੈਲਬਰਨ ‘ਚ ਹਾਕੀ ਕੱਪ 23 ਤੋਂ 25 ਸਤੰਬਰ ਤੱਕ, ਉਲੰਪੀਅਨ ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ‘ਚ ਕਰਨਗੇ ਸ਼ਿਰਕਤOn PunjabJune 21, 2022 by On PunjabJune 21, 20220570 ਇੱਥੋਂ ਦੇ ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੇ ਦੇ ਐਸਟਰੋਟਰਫ ਮੈਦਾਨ ਤੇ ਪਹਿਲਾ ਮੈਲਬੋਰਨ ਹਾਕੀ ਕੱਪ 23 ਤੋਂ 25 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ...
ਖਾਸ-ਖਬਰਾਂ/Important NewsCovid – 19 : ਅਮਰੀਕਾ ਤੇ ਉੱਤਰੀ ਕੋਰੀਆ ‘ਚ ਘਟ ਰਹੇ ਕੋਰੋਨਾ ਦੇ ਮਾਮਲੇ, ਜਲਦ ਕਰ ਸਕਦੇ ਹਨ ਕੋਰੋਨਾ ‘ਤੇ ਜਿੱਤ ਦਾ ਐਲਾਨOn PunjabJune 21, 2022 by On PunjabJune 21, 20220550 ਦੋ ਸਾਲਾਂ ਤੱਕ, ਕੋਰੋਨਾ ਵਾਇਰਸ ਨੇ ਅਮਰੀਕੀਆਂ ‘ਤੇ ਤਬਾਹੀ ਮਚਾ ਦਿੱਤੀ। ਜਿਸ ਰਫਤਾਰ ਨਾਲ ਇਨਫੈਕਸ਼ਨ ਦੇ ਮਾਮਲੇ ਵਧੇ, ਮੌਤਾਂ ਦੀ ਗਿਣਤੀ ਵੀ ਉਸੇ ਰਫਤਾਰ ਨਾਲ...
ਰਾਜਨੀਤੀ/PoliticsNational Herald Case ‘ਚ ਅੱਜ ਫਿਰ ਹੋਵੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛOn PunjabJune 21, 2022 by On PunjabJune 21, 202204475 ਈਡੀ ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਦੁਬਾਰਾ ਫਿਰ ਬੁਲਾਇਆ ਹੈ। ਸੋਮਵਾਰ ਨੂੰ ਰਾਹੁਲ ਤੋਂ ਕਰੀਬ 12 ਘੰਟੇ ਪੁੱਛਗਿੱਛ...
ਖਾਸ-ਖਬਰਾਂ/Important Newsਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਗ੍ਰਿਫ਼ਤਾਰ,ਅੱਠ ਹੈਂਡ ਗ੍ਰਨੇਡ, ਨੌਂ ਡੈਟੋਨੇਟਰ, ਅਸਾਲਟ ਰਾਈਫਲ ਸਮੇਤ ਭਾਰੀ ਮਾਤਰਾ ’ਚ ਹਥਿਆਰ ਬਰਾਮਦOn PunjabJune 21, 2022 by On PunjabJune 21, 20220571 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਦੇ ਮੁੰਦਰਾ...
ਖਾਸ-ਖਬਰਾਂ/Important NewsRakesh Jhunjhunwala ਦੀ ਹਵਾਬਾਜ਼ੀ ਕੰਪਨੀ Akasa Air ਨੂੰ ਮਿਲਿਆ ਪਹਿਲਾ ਜਹਾਜ਼ ਬੋਇੰਗ 737 MAX, 72 ਜਹਾਜ਼ਾਂ ਦਾ ਕੀਤਾ ਹੈ ਆਰਡਰOn PunjabJune 21, 2022 by On PunjabJune 21, 20220772 ਦੇਸ਼ ਦੇ ਮਸ਼ਹੂਰ ਨਿਵੇਸ਼ ਰਾਕੇਸ਼ ਝੁਨਝੁਨਵਾਲਾ ਦੀ ਏਅਰਲਾਈਨ ਅਕਾਸਾ ਏਅਰ ਦਾ ਪਹਿਲਾ ਜਹਾਜ਼ ਬੋਇੰਗ 737 ਮੈਕਸ ਮੰਗਲਵਾਰ ਨੂੰ ਨਵੀਂ ਦਿੱਲੀ ਪਹੁੰਚ ਗਿਆ ਹੈ। ਇਸ ਦੇ...
ਸਮਾਜ/Socialਗੈਂਗਸਟਰ ਸਾਰਜ ਮਿੰਟੂ ਨੇ ਇੰਟਰਨੈੱਟ ਮੀਡੀਆ ‘ਤੇ ਬਠਿੰਡਾ ਜੇਲ੍ਹ ਦੀਆਂ ਫੋਟੋਆਂ ਕੀਤੀਆਂ ਅਪਲੋਡ,ਜੇਲ੍ਹ ਪ੍ਰਸ਼ਾਸਨ ‘ਚ ਮਚੀ ਤੜਥਲੀ; ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੀ ਹੈ ਨਾਂOn PunjabJune 21, 2022 by On PunjabJune 21, 20220615 ਬਠਿੰਡਾ ਦੀ ਮਾਡਰਨ ਸੈਂਟਰਲ ਜੇਲ੍ਹ ਵਿੱਚ ਬੰਦ ਗੈਂਗਸਟਰ ਸਾਰਜ ਸਿੰਘ ਸਿੱਧੂ ਉਰਫ਼ ਮਿੰਟੂ ਨੇ ਇੰਟਰਨੈੱਟ ਮੀਡੀਆ ਇੰਸਟਾਗ੍ਰਾਮ ਆਈਡੀ ਉੱਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੇ...
ਸਮਾਜ/Socialਪੰਜਾਬ ਦੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 6 ਜੁਲਾਈ ਤੱਕ ਮੁਲਤਵੀOn PunjabJune 21, 2022 by On PunjabJune 21, 20220522 ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ...
ਫਿਲਮ-ਸੰਸਾਰ/FilmyShabaash Mithu Trailer : ਸੰਨਿਆਸ ਤੋਂ ਬਾਅਦ ਹੁਣ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਮਿਤਾਲੀ ਰਾਜ ਦੀ ਕਹਾਣੀ, ਫਿਲਮ ਦਾ ਟ੍ਰੇਲਰ ਮਚਾ ਰਿਹੈ ਧਮਾਲOn PunjabJune 20, 2022 by On PunjabJune 20, 202201128 ਵਿਸ਼ਵ ਕੱਪ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਸਾਬਕਾ ਭਾਰਤੀ ਮਹਿਲਾ ਕਪਤਾਨ ਮਿਤਾਲੀ ਰਾਜ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ...
ਸਿਹਤ/HealthCancer Latest News: ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਵਧਾਓ ਸਰੀਰ ‘ਚ ਵਿਟਾਮਿਨ-ਡੀ ਦਾ ਪੱਧਰ, ਪੜ੍ਹੋ ਤਾਜ਼ਾ ਖੋਜ ਦੀਆਂ ਵੱਡੀਆਂ ਗੱਲਾਂOn PunjabJune 20, 2022 by On PunjabJune 20, 20220771 ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਵਿਟਾਮਿਨ-ਡੀ ਦਾ ਪੱਧਰ ਚੰਗਾ ਹੁੰਦਾ ਹੈ, ਉਨ੍ਹਾਂ ਵਿਚ ਕੈਂਸਰ ਦੇ ਵਿਰੁੱਧ ਚੰਗੀ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ। ਇਹ ਜਾਣਕਾਰੀ ਕਿੰਗ ਜਾਰਜ...