ਫਿਲਮ-ਸੰਸਾਰ/FilmyChocolate Side Effects: ਜੇ ਤੁਸੀਂ ਵੀ ਚਾਕਲੇਟ ਖਾਣ ਦੇ ਸ਼ੌਕੀਨ ਹੋ ਤਾਂ ਜਾਣੋ ਇਸ ਨਾਲ ਜੁੜੇ 7 ਨੁਕਸਾਨOn PunjabJuly 5, 2022 by On PunjabJuly 5, 20220685 ਚਾਕਲੇਟ ਇਕ ਅਜਿਹੀ ਚੀਜ਼ ਹੈ, ਜੋ ਆਮ ਤੌਰ ‘ਤੇ ਪੂਰੀ ਦੁਨੀਆ ਵਿਚ ਪਸੰਦ ਕੀਤੀ ਜਾਂਦੀ ਹੈ। ਲੋਕ ਇਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ...
ਸਿਹਤ/HealthMango Leaves Benefits : ਅੰਬ ਦੇ ਪੱਤੇ ਵੀ ਹੁੰਦੇ ਹਨ ਬਹੁਤ ਫਾਇਦੇਮੰਦ, ਵਰਤੋਂ ਨਾਲ ਇਹ ਰੋਗ ਹੁੰਦੇ ਹਨ ਠੀਕOn PunjabJuly 5, 2022 by On PunjabJuly 5, 20220929 ਫਲਾਂ ਦੇ ਰਾਜੇ ਅੰਬ ਦੀ ਮੰਗ ਗਰਮੀਆਂ ਦਾ ਮੌਸਮ ਆਉਂਦੇ ਹੀ ਵਧ ਜਾਂਦੀ ਹੈ। ਇਸ ਸੁਆਦੀ ਫਲ ਦੇ ਬਹੁਤ ਸਾਰੇ ਸਿਹਤ ਲਾਭ ਹਨ। ਪੱਕੇ ਅੰਬ...
ਖਾਸ-ਖਬਰਾਂ/Important Newsਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰOn PunjabJuly 5, 2022 by On PunjabJuly 5, 20220561 ਅਮਰੀਕਾ ’ਚ ਫ੍ਰੀਡਮ ਡੇ ਪਰੇਡ ਦੌਰਾਨ ਗੋਲ਼ੀਬਾਰੀ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਇਲਿਨਾਅਸ ਸੂਬੇ...
ਖਾਸ-ਖਬਰਾਂ/Important Newsਟੋਰਾਂਟੋ ਸਿਟੀ ‘ਚ 100 ਤੋਂ ਜ਼ਿਆਦਾ ਸਿੱਖ ਇਸ ਕਾਰਨ ਸੁਰੱਖਿਆ ਗਾਰਡ ਦੀ ਨੌਕਰੀ ਤੋਂ ਕੱਢੇ, WSO ਨੇ ਲਿਆ ਨੋਟਿਸOn PunjabJuly 5, 2022 by On PunjabJuly 5, 20220464 ਟੋਰਾਂਟੋ ਸਿਟੀ ਪ੍ਰਸ਼ਾਸਨ ‘ਚ ਕੰਮ ਕਰਦੇ 100 ਤੋਂ ਸਿੱਖ ਸੁਰੱਖਿਆ ਗਾਰਡ ਦਾੜ੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ‘ਚ ਭਾਰੀ...
ਖਾਸ-ਖਬਰਾਂ/Important NewsPakistan : ਬੈਲਟ ਪੇਪਰਾਂ ਦੀ ਚੋਰੀ ਤੇ ਕਰਾਚੀ ਦੀਆਂ ਉਪ ਚੋਣਾਂ ‘ਚ ਹਿੰਸਾ ਦੀ ਜਾਂਚ ਰਿਪੋਰਟ ਅਸੰਤੁਸ਼ਟੀਜਨਕ : ਚੋਣ ਕਮਿਸ਼ਨOn PunjabJuly 5, 2022 by On PunjabJuly 5, 20220460 ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਰਾਚੀ ਵਿੱਚ ਹਾਲ ਹੀ ਵਿੱਚ ਹੋਈਆਂ ਉਪ ਚੋਣਾਂ ਦੌਰਾਨ ਬੈਲਟ ਪੇਪਰਾਂ ਦੀ ਚੋਰੀ ਅਤੇ ਹਿੰਸਾ ਦੀ ਜਾਂਚ...
ਖਾਸ-ਖਬਰਾਂ/Important NewsAfghanistan : ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਤਾਲਿਬਾਨ ਤੋਂ ਕੀਤੀ ਮੰਗ – ਦੇਸ਼ ‘ਚ ਲੜਕੀਆਂ ਲਈ ਜਲਦੀ ਖੋਲ੍ਹੇ ਜਾਣ ਸਕੂਲOn PunjabJuly 5, 2022 by On PunjabJuly 5, 20220445 ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੇ ਇੰਚਾਰਜ ਰਮੀਜ਼ ਅਲਕਬਾਰੋਵ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਤਾਲਿਬਾਨ ਦੇ ਵਾਅਦੇ ਨੂੰ ਅਮਲੀ ਰੂਪ ਵਿੱਚ ਲਾਗੂ ਹੁੰਦਾ...
ਰਾਜਨੀਤੀ/PoliticsPM Modi Shares Story of a Girl: ਆਧਾਰ ਕਾਰਡ ਨੇ ਅਨਾਥ ਆਸ਼ਰਮ ‘ਚ ਰਹਿ ਰਹੀ ਇਕ ਲੜਕੀ ਨੂੰ ਪਰਿਵਾਰ ਨਾਲ ਮਿਲਾਇਆOn PunjabJuly 5, 2022 by On PunjabJuly 5, 20220733 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਾਂਧੀਨਗਰ, ਗੁਜਰਾਤ ਵਿੱਚ ‘ਡਿਜੀਟਲ ਇੰਡੀਆ ਵੀਕ 2022’ ਦੀ ਸ਼ੁਰੂਆਤ ਮੌਕੇ ਇੱਕ ਨੌਜਵਾਨ ਲੜਕੀ ਦੀ ਭਾਵਨਾਤਮਕ ਕਹਾਣੀ ਸਾਂਝੀ ਕੀਤੀ।...
ਖਾਸ-ਖਬਰਾਂ/Important NewsSidhu Moosewala : ਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤOn PunjabJuly 5, 2022 by On PunjabJuly 5, 20220588 ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਨਸਨੀਖੇਜ਼ ਕਤਲ ਨੇ 1990 ਦੇ ਦਹਾਕੇ ਵਿੱਚ ਯੂਪੀ ਦੇ ਅਪਰਾਧ ਜਗਤ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।...
ਸਮਾਜ/SocialChandrashekhar Guruji Murder: ਹੁਬਲੀ ਦੇ ਹੋਟਲ ‘ਚ ਵਾਸਤੂ ਮਾਹਰ ਚੰਦਰਸ਼ੇਖਰ ਗੁਰੂਜੀ ਦੀ ਚਾਕੂ ਮਾਰ ਕੇ ਹੱਤਿਆOn PunjabJuly 5, 2022 by On PunjabJuly 5, 202202808 ਕਰਨਾਟਕ ਦੇ ਹੁਬਲੀ ਦੇ ਇਕ ਹੋਟਲ ‘ਚ ‘ਸਰਲ ਵਾਸਤੂ’ ਦੇ ਨਾਂ ਨਾਲ ਮਸ਼ਹੂਰ ਚੰਦਰਸ਼ੇਖਰ ਅੰਗੜੀ ਉਰਫ ਚੰਦਰਸ਼ੇਖਰ ਗੁਰੂਜੀ ਦੀ ਮੰਗਲਵਾਰ ਨੂੰ ਚਾਕੂ ਮਾਰ ਕੇ ਹੱਤਿਆ...
ਸਮਾਜ/SocialIllegal Mining Case : ਸਾਬਕਾ CM ਚਰਨਜੀਤ ਚੰਨੀ ਦੇ ਭਾਣਜੇ ਹਨੀ ਨੂੰ ਅਜੇ ਤੱਕ ਨਹੀਂ ਮਿਲਿਆ ਜ਼ਮਾਨਤੀ, ਜੇਲ੍ਹ ‘ਚ ਰਹਿਣ ਲਈ ਮਜਬੂਰOn PunjabJuly 5, 2022 by On PunjabJuly 5, 202201356 ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਨੂੰ ਸੋਮਵਾਰ ਨੂੰ ਜ਼ਮਾਨਤ ਨਾ...