ਖਾਸ-ਖਬਰਾਂ/Important NewsAmerica Flood : ਅਮਰੀਕਾ ਦੇ ਕੈਂਟਕੀ ‘ਚ ਹੜ੍ਹ ਕਾਰਨ 16 ਲੋਕਾਂ ਦੀ ਹੋਈ ਮੌਤ, ਵਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀOn PunjabJuly 31, 2022 by On PunjabJuly 31, 202206088 ਅਮਰੀਕੀ ਰਾਜ ਦੇ ਪੂਰਬੀ ਹਿੱਸੇ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਜਿਸ ਕਾਰਨ ਕੈਂਟਕੀ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਹੜ੍ਹ...
ਫਿਲਮ-ਸੰਸਾਰ/Filmyਕੌਮਾਂਤਰੀ ਪੰਜਾਬੀ ਗਾਇਕਾ ਅਨੀਤਾ ਲਰਚੇ ਗਲੋਬਲ ਮਿਊਜ਼ਿਕ ਐਵਾਰਡ ਨਾਲ ਸਨਮਾਨਿਤ, ਧਾਰਮਿਕ ਟਰੈਕ ‘ਸਿਮਰਨ’ ਦੀ ਦੁਨੀਆ ਭਰ ‘ਚ ਧੁੰਮOn PunjabJuly 31, 2022 by On PunjabJuly 31, 20220630 ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਪੰਜਾਬੀ ਗਾਇਕਾ ਅਨੀਤਾ ਲੇਰਚੇ, ਜਿਸਨੂੰ “ਹੀਰ ਫਰੌਮ ਡੈਨਮਾਰਕ” ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਹੁਣ “ਸਿਮਰਨ” ਦੇ ਆਪਣੇ ਨਵੀਨਤਮ ਸਿੰਗਲ ਅਤੇ...
ਖਾਸ-ਖਬਰਾਂ/Important NewsJoe Biden Corona Positive: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇੱਕ ਵਾਰ ਫਿਰ ਹੋਇਆ ਕੋਰੋਨਾ ਪਾਜ਼ੇਟਿਵ, ਵੀਡੀਓ ਸ਼ੇਅਰ ਕਰ ਦਿੱਤਾ ਅੱਪਡੇਟOn PunjabJuly 31, 2022 by On PunjabJuly 31, 20220712 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸ਼ਨੀਵਾਰ ਨੂੰ ਇਕ ਵਾਰ ਫਿਰ ਤੋਂ ਕੋਰੋਨਾ ਪਾਜ਼ੇਟਿਵ ਹੋ ਗਏ। ਨੌਂ ਦਿਨ ਪਹਿਲਾਂ ਵੀ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।...
ਖਾਸ-ਖਬਰਾਂ/Important NewsWeapon License Policy in US : ਅਮਰੀਕੀ ਬੰਦੂਕ ਸੱਭਿਆਚਾਰ ਨੂੰ ਨੱਥ ਪਾਉਣ ਦੀ ਤਿਆਰੀ, ਜਾਣੋ- ਅਮਰੀਕਾ ‘ਚ ਹਥਿਆਰ ਰੱਖਣ ਦਾ ਕੀ ਹੈ ਕਾਨੂੰਨOn PunjabJuly 31, 2022 by On PunjabJuly 31, 20220631 ਅਮਰੀਕਾ ਵਿੱਚ ਇੱਕ ਵਾਰ ਫਿਰ ਬੰਦੂਕ ਕਲਚਰ ਦਾ ਮਾਮਲਾ ਸੁਰਖੀਆਂ ਵਿੱਚ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੀ ਵਾਰ ਪ੍ਰਤੀਨਿਧੀ ਸਭਾ ਵਿੱਚ ਇੱਕ ਬਿੱਲ ਪਾਸ ਕੀਤਾ...
ਖਾਸ-ਖਬਰਾਂ/Important Newsਸਪੀਕਰ ਸੰਧਵਾਂ ਨੇ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀOn PunjabJuly 31, 2022 by On PunjabJuly 31, 20220680 ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਭਾਰਤ ਲਈ ਪਹਿਲਾ ਗੋਲ਼ਡ ਮੈਡਲ...
ਰਾਜਨੀਤੀ/Politicsਮੁੱਖ ਮੰਤਰੀ ਨੇ BSF ਡਾਇਰੈਕਟਰ ਜਨਰਲ ਨਾਲ ਕੀਤੀ ਮੁਲਾਕਾਤ; ਸਰਹੱਦ ‘ਤੇ ਚੌਕਸੀ ਵਧਾਉਣ ਲਈ ਕਿਹਾOn PunjabJuly 31, 2022 by On PunjabJuly 31, 20220560 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਬਾਰਡਰ ਸਕਿਉਰਿਟੀ ਫੋਰਸ (BSF) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਨੂੰ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ...
ਸਮਾਜ/Socialਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਦੋ ਗੈਂਗਸਟਰਾਂ ਨਾਲ ਬਠਿੰਡਾ ਜੇਲ੍ਹ ‘ਚ ਕੁੱਟਮਾਰ, 10 ਦਿਨ ਪਹਿਲਾਂ ਸਾਰਜ ਸੰਧੂ ਤੇ ਸਾਗਰ ਨਾਲ ਹੋਇਆ ਸੀ ਝਗੜਾOn PunjabJuly 31, 2022 by On PunjabJuly 31, 20220623 ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸ਼ਾਰਪ ਸ਼ੂਟਰਾਂ ਨੂੰ ਕਾਰ ਤਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਸਾਰਜ ਮਿੰਟੂ ਉਰਫ਼ ਸਾਰਜ ਸੰਧੂ ਤੇ ਬੱਬੀ ਮਹਲੋਤਰਾ...
ਖੇਡ-ਜਗਤ/Sports NewsCWG 2022, Jeremy Lalrinnunga wins gold: ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ, ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ ‘ਚ ਜਿੱਤਿਆ ਤਗਮਾOn PunjabJuly 31, 2022 by On PunjabJuly 31, 202202097 ਵੇਟਲਿਫਟਿੰਗ ‘ਚ ਭਾਰਤ ਦੇ ਝੋਲੇ ‘ਚ ਇਕ ਹੋਰ ਸੋਨ ਤਮਗਾ ਆਇਆ ਹੈ। ਵੇਟਲਿਫਟਿੰਗ ਵਿੱਚ ਖੇਡਾਂ ਦੇ ਤੀਜੇ ਦਿਨ ਪੁਰਸ਼ਾਂ ਦੇ 67 ਕਿਲੋਗ੍ਰਾਮ ਮੁਕਾਬਲੇ ਵਿੱਚ ਜੇਰੇਮੀ...
ਖੇਡ-ਜਗਤ/Sports News22 : ਜੋਸ਼ ਨਾਲ ਲਬਰੇਜ਼ ਭਾਰਤੀ ਰਚਣਗੇ ਇਤਿਹਾਸOn PunjabJuly 29, 2022 by On PunjabJuly 29, 20220633 ਕੈਨੇਡਾ ਦੇ ਸ਼ਹਿਰ ਹੈਮਿਲਟਨ ’ਚ ਸਾਲ 1930 ’ਚ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਦਾ 22ਵਾਂ ਟੂਰਨਾਮੈਂਟ 28 ਜੁਲਾਈ ਤੋਂ 8 ਅਗਸਤ ਤੱਕ ਇੰਗਲੈਂਡ ਦੇ ਸ਼ਹਿਰ ਬਰਮਿੰਘਮ...
ਫਿਲਮ-ਸੰਸਾਰ/FilmyKhatron Ke Khiladi 12: ਸਟੰਟ ਦੌਰਾਨ ਪ੍ਰਤੀਕ ਸਹਿਜਪਾਲ ਨਾਲ ਵੱਡਾ ਹਾਦਸਾ, ਹੈਲੀਕਾਪਟਰ ‘ਚ ਲੱਗੀ ਅੱਗ, ਦੇਖਦੇ ਰਹਿ ਗਏ ਰੋਹਿਤ ਸ਼ੈੱਟੀOn PunjabJuly 29, 2022 by On PunjabJuly 29, 202206520 ਖਤਰੋਂ ਕੇ ਖਿਲਾੜੀ 12: ਰੋਹਿਤ ਸ਼ੈੱਟੀ ਦਾ ਸਟੰਟ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਇਨ੍ਹੀਂ ਦਿਨੀਂ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਰਿਐਲਿਟੀ ਸ਼ੋਅ ਬਣ ਗਿਆ...