ਖਾਸ-ਖਬਰਾਂ/Important NewsSecond hand smoke: ਸਿਗਰਟ ਪੀਣ ਵਾਲਿਆਂ ਤੋਂ ਰਹੋ ਦੂਰ, ਧੂੰਏ ਨਾਲ ਵੀ ਹੋ ਸਕਦੈ ਕੈਂਸਰ! ਅਧਿਐਨ ‘ਚ ਚਿਤਾਵਨੀOn PunjabAugust 21, 2022 by On PunjabAugust 21, 20220635 ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਵਿਚ ਕੈਂਸਰ ਹੋਣ ਦਾ ਖਤਰਾ ਤਾਂ ਰਹਿੰਦਾ ਹੀ ਹੈ। ਪਰ ਅਧਿਐਨ ਦੱਸਦੇ ਹਨ ਕਿ ਸਿਗਰਟ ਪੀਣ ਵਾਲਿਆਂ ਦੇ ਨੇੜੇ ਰਹਿਣ ਵਾਲੇ...
ਖਾਸ-ਖਬਰਾਂ/Important Newsਰੂਸ: ਧੀ ਦੀ ਥਾਂ ਉਸ ਦੇ ਪਿਤਾ ਅਲੈਗਜ਼ੈਂਡਰ ਡੁਗਿਨ ਨੂੰ ਬਣਾਇਆ ਗਿਆ ਸੀ ਨਿਸ਼ਾਨਾ, ਰਿਪੋਰਟ ‘ਚ ਖੁਲਾਸਾOn PunjabAugust 21, 2022 by On PunjabAugust 21, 20220487 ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀ ਅਲੈਗਜ਼ੈਂਡਰ ਡੁਗਿਨ ਦੀ ਧੀ ਦੇ ਮਾਸਕੋ ਵਿੱਚ ਇਕ ਕਾਰ ਵਿਸਫੋਟ ਵਿੱਚ ਮਾਰੇ ਜਾਣ ਤੋਂ ਬਾਅਦ, ਕਈ ਰਿਪੋਰਟਾਂ...
ਸਮਾਜ/SocialForeign Funding Case : ਮਰੀਅਮ ਔਰੰਗਜ਼ੇਬ ਨੇ ਇਮਰਾਨ ਖਾਨ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪਾਬੰਦੀਸ਼ੁਦਾ ਫੰਡਿੰਗ ਮਾਮਲੇ ‘ਚ ਕੀਤਾ ਜਾਵੇ ਗ੍ਰਿਫ਼ਤਾਰOn PunjabAugust 21, 2022 by On PunjabAugust 21, 202201892 ਪਾਕਿਸਤਾਨ ਦੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਰੀਅਮ ਔਰੰਗਜ਼ੇਬ ਨੇ ਵਿਦੇਸ਼ੀ ਫੰਡਿੰਗ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਮਰੀਅਮ...
ਰਾਜਨੀਤੀ/Politicsਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਿਲਾਂ ,ਦੇਸ਼ ਛੱਡਣ ‘ਤੇ ਲੱਗੀ ਪਾਬੰਦੀ, CBI ਨੇ ਜਾਰੀ ਕੀਤਾ ਲੁੱਕਆਊਟ ਨੋਟਿਸOn PunjabAugust 21, 2022August 21, 2022 by On PunjabAugust 21, 2022August 21, 20220602 ਸੀਬੀਆਈ ਨੇ ਦਿੱਲੀ ਵਿੱਚ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 14 ਲੋਕਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ। ਸਰਕੂਲਰ...
ਰਾਜਨੀਤੀ/PoliticsPM ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ‘ਚ ਅਲਰਟ, ਖੁਫੀਆ ਏਜੰਸੀਆਂ ਨੇ ਦਿੱਤੀ ਚਿਤਾਵਨੀ- ਅੱਤਵਾਦੀਆਂ ਨੇ ਵਧਾਈਆਂ ਸਰਗਰਮੀਆਂOn PunjabAugust 21, 2022 by On PunjabAugust 21, 20220452 ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ ਪੰਜਾਬ ਦਾ ਦੌਰਾ ਕਰ ਰਹੇ ਹਨ। ਇਸ ਤੋਂ ਪਹਿਲਾਂ ਕੇਂਦਰੀ ਖੁਫੀਆ...
ਖਾਸ-ਖਬਰਾਂ/Important Newsਲੁਧਿਆਣਾ ‘ਚ ਲਾਪਤਾ ਸਹਿਜਪ੍ਰੀਤ ਦੀ ਸਾਹਨੇਵਾਲ ਨਹਿਰ ‘ਚੋਂ ਮਿਲੀ ਲਾਸ਼, ਤਾਏ ਨੇ ਹੀ ਸੀ ਕੀਤਾ ਬੱਚੇ ਦਾ ਕਤਲOn PunjabAugust 21, 2022 by On PunjabAugust 21, 20220645 ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਸਹਿਜਪ੍ਰੀਤ(7) ਦੀ ਲਾਸ਼ ਦੋਰਾਹੇ ਵਾਲੀ ਨਹਿਰ ਚੋਂ ਬਰਾਮਦ ਕਰ ਲਈ ਗਈ ਹੈ । ਮਾਸੂਮ ਨੂੰ ਕਤਲ ਕਰਨ ਵਾਲਾ ਕੋਈ ਹੋਰ...
ਫਿਲਮ-ਸੰਸਾਰ/FilmyRaju Srivastava Daughter : ‘ਗਜੋਧਰ ਭਈਆ’ ਦੀ ਬੇਟੀ ਨੂੰ ਮਿਲ ਚੁੱਕਾ ਹੈ ਰਾਸ਼ਟਰੀ ਵੀਰਤਾ ਪੁਰਸਕਾਰ, ਬੰਦੂਕ ਲੈ ਕੇ ਚੋਰਾਂ ਤੋਂ ਬਚਾਈ ਸੀ ਮਾਂ ਦੀ ਜਾਨOn PunjabAugust 19, 2022 by On PunjabAugust 19, 20220608 ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਅਤੇ ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਰਾਜੂ ਸ਼੍ਰੀਵਾਸਤਵ (58) ਨੂੰ 10 ਅਗਸਤ...
ਸਿਹਤ/HealthElaichi Benefits: ਮੂੰਹ ਨਾਲ ਜੁੜੀਆਂ ਹੋਣ ਜਾਂ ਪੇਟ ਨਾਲ, ਛੋਟੀ ਇਲਾਇਚੀ ਕਈ ਸਮੱਸਿਆਵਾਂ ਨੂੰ ਕਰਦੀ ਹੈ ਦੂਰ, ਜਾਣੋ ਵਰਤਣ ਦਾ ਤਰੀਕਾOn PunjabAugust 19, 2022 by On PunjabAugust 19, 202201036 ਕੀ ਤੁਸੀਂ ਕਦੇ ਦੇਖਿਆ ਹੈ ਕਿ ਮਿਸ਼ਰੀ, ਸੌਂਫ ਅਤੇ ਛੋਟੀ ਇਲਾਇਚੀ ਨੂੰ ਖਾਣੇ ਤੋਂ ਬਾਅਦ ਕਿਉਂ ਪਰੋਸਿਆ ਜਾਂਦਾ ਹੈ। ਸ਼ਾਇਦ ਨਹੀਂ ਤਾਂ ਅਸੀਂ ਤੁਹਾਨੂੰ ਦੱਸ...
ਰਾਜਨੀਤੀ/PoliticsPresident Droupadi Murmu : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਕੱਤਰ ਦੀ ਨਿਯੁਕਤੀ, ਆਈਏਐੱਸ ਰਾਜੇਸ਼ ਵਰਮਾ ਸੰਭਾਲਣਗੇ ਜ਼ਿੰਮੇਵਾਰੀOn PunjabAugust 19, 2022 by On PunjabAugust 19, 20220612 ਆਈਏਐਸ ਰਾਜੇਸ਼ ਵਰਮਾ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਦੇ ਹੁਕਮਾਂ ਅਨੁਸਾਰ ਕਾਰਪੋਰੇਟ ਮਾਮਲਿਆਂ ਦੇ ਸਕੱਤਰ ਰਾਜੇਸ਼ ਵਰਮਾ ਨੂੰ...
ਰਾਜਨੀਤੀ/Politicsਮਨੀਸ਼ ਸਿਸੋਦੀਆ ਦੇ ਘਰ CBI Raid ‘ਤੇ ਮਾਨ ਨੇ PM Modi ‘ਤੇ ਕੱਸਿਆ ਤਨਜ਼, ਕਿਹਾ- …ਇੰਝ ਕਿਵੇਂ ਅੱਗੇ ਵਧੇਗਾ ਭਾਰਤOn PunjabAugust 19, 2022 by On PunjabAugust 19, 20220602 ਸ਼ੁੱਕਰਵਾਰ ਸਵੇਰੇ ਖਬਰ ਆਈ ਕਿ ਸੀਬੀਆਈ ਦੀ ਟੀਮ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾਰਿਆ ਹੈ ਜਿਸ...