ਰਾਜਨੀਤੀ/Politicsਪੀਐੱਮ ਮੋਦੀ ਨੂੰ ਮਿਲੇ 1200 ਤੋਂ ਵੱਧ ਤੋਹਫ਼ਿਆਂ ਦੀ ਹੋਵੇਗੀ ਨਿਲਾਮੀ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗੀ ਇਹ ਪ੍ਰਕਿਰਿਆOn PunjabSeptember 11, 2022 by On PunjabSeptember 11, 20220484 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿਦੇਸ਼ ਤੋਂ ਮਿਲੇ ਤੋਹਫ਼ਿਆਂ ਤੇ ਯਾਦ ਚਿੰਨ੍ਹਾਂ ਦੀ ਨਿਲਾਮੀ ਇਸ ਸਾਲ ਉਨ੍ਹਾਂ ਦੇ ਜਨਮ ਦਿਨ 17 ਸਤੰਬਰ ਤੋਂ ਸ਼ੁਰੂ...
ਰਾਜਨੀਤੀ/PoliticsPM Modi Remembers Swami Vivekananda : ਪ੍ਰਧਾਨ ਮੰਤਰੀ ਮੋਦੀ ਨੇ 1893 ‘ਚ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਭਾਸ਼ਣ ਨੂੰ ਕੀਤਾ ਯਾਦOn PunjabSeptember 11, 2022September 11, 2022 by On PunjabSeptember 11, 2022September 11, 20220311 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭੂਦਾਨ ਅੰਦੋਲਨ ਦੇ ਪ੍ਰੇਰਨਾ ਸਰੋਤ ਵਿਨੋਬਾ ਭਾਵੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਮੋਦੀ ਨੇ ਟਵੀਟ ਕੀਤਾ...
ਖੇਡ-ਜਗਤ/Sports NewsDiamond League 2022: ਨੀਰਜ ਚੋਪੜਾ ਦਾ ਇੱਕ ਹੋਰ ਕਮਾਲ, ਜ਼ਿਊਰਿਖ ‘ਚ ਡਾਇਮੰਡ ਲੀਗ ‘ਚ ਫਾਈਨਲ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨOn PunjabSeptember 9, 2022 by On PunjabSeptember 9, 2022034770 ਭਾਰਤ ਦੇ ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਜ਼ਿਊਰਿਖ ਵਿੱਚ ਡਾਇਮੰਡ ਲੀਗ 2022 ਦੇ ਫਾਈਨਲ ਵਿੱਚ ਆਪਣੀ ਦੂਜੀ ਕੋਸ਼ਿਸ਼ ਵਿੱਚ 88.44 ਮੀਟਰ ਦੀ ਵਿਸ਼ਾਲ ਥਰੋਅ ਨਾਲ...
ਫਿਲਮ-ਸੰਸਾਰ/FilmyQueen Elizabeth II Death : ਜਦੋਂ ਅਮਿਤਾਭ ਬੱਚਨ ਨੇ ਠੁਕਰਾ ਦਿੱਤਾ ਸੀ ਸ਼ਾਹੀ ਪਰਿਵਾਰ ਦਾ ਸੱਦਾ, ਸ਼ਾਮਲ ਨਾ ਹੋਣ ਦੀ ਇਹ ਸੀ ਵੱਡੀ ਵਜ੍ਹਾOn PunjabSeptember 9, 2022 by On PunjabSeptember 9, 202201562 ਮਹਾਰਾਣੀ ਐਲਿਜ਼ਾਬੈਥ II ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਉਸਦੀ ਮੌਤ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ ਇੱਕ ਯੁੱਗ ਦਾ ਅੰਤ ਕੀਤਾ। 96 ਸਾਲਾ ਮਹਾਰਾਣੀ ਐਲਿਜ਼ਾਬੈਥ-2...
ਸਿਹਤ/Healthਹਾਈ ਬਲੱਡ ਪ੍ਰੈਸ਼ਰ ਨਾਲ ਕਮਜ਼ੋਰ ਹੋ ਸਕਦੀਆਂ ਹਨ ਹੱਡੀਆਂ, ਨਵੇਂ ਅਧਿਐਨ ’ਚ ਹੋਇਆ ਖ਼ੁਲਾਸਾOn PunjabSeptember 9, 2022 by On PunjabSeptember 9, 20220659 ਹਾਈ ਬਲੱਡ ਪ੍ਰੈਸ਼ਰ ਕਈ ਬੀਮਾਰੀਆਂ ਦਾ ਜਨਮਦਾਤਾ ਹੈ। ਇਸ ਇਚਾਲੇ, ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਹਾਈ ਬਲੱਡ ਪ੍ਰੈਸ਼ਰ ਨਾਲ ਹੱਡੀਆਂ ਕਮਜ਼ੋਰ ਹੋ...
ਸਮਾਜ/Socialਖਾਸ-ਖਬਰਾਂ/Important NewsAmazing! ਅਮਰੀਕੀ ਹਵਾਈ ਸੈਨਾ ਨੂੰ ਹੁਣ F-16 ਲੜਾਕੂ ਜਹਾਜ਼ ਦੀ ਲੋੜ ਨਹੀਂ, ਇਸ ਲਈ ਇਹ ਨਹੀਂ ਖਰੀਦਿਆ ਗਿਆ!On PunjabSeptember 9, 2022 by On PunjabSeptember 9, 202202342 ਅਮਰੀਕਾ ਨੇ ਪਾਕਿਸਤਾਨ ਨੂੰ F-16 ਦੇ ਰੱਖ-ਰਖਾਅ ਅਤੇ ਹਥਿਆਰਾਂ ਦੀ ਖ਼ਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ। ਰਾਜਨੀਤਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਇਸ ਦੇ ਅਰਥ ਬਹੁਤ...
ਖਾਸ-ਖਬਰਾਂ/Important Newsਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁੱਖ ਦਾ ਪ੍ਰਗਟਾਵਾOn PunjabSeptember 9, 2022 by On PunjabSeptember 9, 20220482 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਆਦਾਤਰ ਕੈਨੇਡੀਅਨਾਂ ਲਈ ਅਸੀਂ ਕਿਸੇ ਹੋਰ...
ਖਾਸ-ਖਬਰਾਂ/Important NewsQueen Elizabeth II Funeral : ਬਾਬਾ ਵੇਂਗਾ ਦੀ ਗੱਲ ਛੱਡੋ, ਐਲਿਜ਼ਾਬੈੱਥ ਦੀ ਮੌਤ ਨੂੰ ਲੈ ਕੇ ਸੱਚ ਸਾਬਿਤ ਹੋਈ ਇਹ ਭਵਿੱਖਬਾਣੀ !On PunjabSeptember 9, 2022 by On PunjabSeptember 9, 20220720 ਇਸ ਸਾਲ ਬ੍ਰਿਟੇਨ ਦੀ ਮਹਾਰਾਣੀ ਦੀ ਮੌਤ ਹੋ ਜਾਵੇਗੀ। ਬਾਬੇ ਵੇਂਗਾ ਦੀ ਤਰ੍ਹਾਂ ਭਵਿੱਖਬਾਣੀਆਂ ਕਰਨ ਵਾਲੀ ਲੜਕੀ ਦੀ ਗੱਲ ਸੱਚ ਸਾਬਿਤ ਹੋ ਗਈ। 19 ਸਾਲ...
ਰਾਜਨੀਤੀ/PoliticsCongress President : ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਲਿਆ ਅੰਤਿਮ ਫੈਸਲਾ, ਦੱਸਿਆ ਕਦੋਂ ਕਰਨਗੇ ਐਲਾਨOn PunjabSeptember 9, 2022 by On PunjabSeptember 9, 20220465 ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਈ ਦਿਨਾਂ ਤੋਂ ਕਿਆਸਆਈਆਂ ਦਾ ਬਾਜ਼ਾਰ ਗਰਮ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੋਣ ਲੜਨ ਨੂੰ ਲੈ ਕੇ...
ਰਾਜਨੀਤੀ/Politicsਬਹੁ ਕਰੋੜੀ ਟੈਂਡਰ ਘੁਟਾਲਾ ਮਾਮਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਰੱਦOn PunjabSeptember 9, 2022 by On PunjabSeptember 9, 20220511 ਸ਼ੁੱਕਰਵਾਰ ਦੁਪਹਿਰ ਨੂੰ ਅਦਾਲਤ ਨੇ ਬਹੁ ਕਰੋੜੀ ਟੈਂਡਰ ਘੁਟਾਲਾ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀ ਜ਼ਮਾਨਤ ਅਰਜ਼ੀ...