ਸਮਾਜ/Socialਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਛੱਡ ਸਕਦੇ ਹਨ ਅਕਾਲ ਤਖ਼ਤ ਸਾਹਿਬ ਦਾ ਵਾਧੂ ਕਾਰਜਭਾਰ!,ਨੇੜਲਿਆਂ ਨੇ ਦਿੱਤਾ ਸੰਕੇਤOn PunjabSeptember 22, 2022 by On PunjabSeptember 22, 20220420 ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ’ਤੇ 22 ਅਕਤੂਬਰ 2018 ਤੋਂ ਸੇਵਾ ਨਿਭਾਅ ਰਹੇ...
ਸਮਾਜ/Socialਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, DMC ਕਰਵਾਇਆ ਦਾਖਲOn PunjabSeptember 22, 2022 by On PunjabSeptember 22, 20220538 ਜ਼ਿਕਰਯੋਗ ਹੈ ਕਿ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਆਪਣੇ ਪਿੰਡ ਉਗੋਕੇ ਵਿੱਚ ਰਹਿੰਦੇ ਹਨ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਭਰਾ ਸੁਖਚੈਨ...
ਖਾਸ-ਖਬਰਾਂ/Important NewsEarthquake: ਮੈਕਸੀਕੋ ‘ਚ ਫਿਰ ਮਹਿਸੂਸ ਕੀਤੇ ਭੂਚਾਲ ਦੇ ਜ਼ਬਰਦਸਤ ਝਟਕੇ, 6.8 ਰਹੀ ਤੀਬਰਤਾ ; ਕਈ ਘਰਾਂ ਨੂੰ ਪਹੁੰਚਿਆ ਨੁਕਸਾਨOn PunjabSeptember 22, 2022 by On PunjabSeptember 22, 20220452 ਵੀਰਵਾਰ ਤੜਕੇ ਪੱਛਮੀ ਮੈਕਸੀਕੋ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ। ਮੈਕਸੀਕੋ ਸਿਟੀ ਵਿਚ ਭੂਚਾਲ ਕਾਰਨ ਇਕ ਔਰਤ ਦੀ ਮੌਤ ਹੋ ਗਈ। ਮੈਕਸੀਕੋ ਵਿੱਚ ਇਸ ਹਫ਼ਤੇ...
ਖਾਸ-ਖਬਰਾਂ/Important Newsਨੇਪਾਲ ਦੀ ਰਾਸ਼ਟਰਪਤੀ ਨੇ ਨਾਗਰਿਕਤਾ ਬਿੱਲ ਨੂੰ ਨਹੀਂ ਦਿੱਤੀ ਮਨਜ਼ੂਰੀ, ਸੰਵਿਧਾਨਕ ਸੰਕਟ ਦੇ ਆਸਾਰOn PunjabSeptember 21, 2022 by On PunjabSeptember 21, 20220531 ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਨਾਗਰਿਕਤਾ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਨੇਪਾਲ ’ਚ ਸੰਵਿਧਾਨਕ ਸੰਕਟ ਗੰਭੀਰ ਹੋਣ...
ਖਾਸ-ਖਬਰਾਂ/Important NewsCanada : ਕੈਨੇਡਾ ‘ਚ ਦਾਖਲ ਹੋਣ ਵਾਲਿਆਂ ਲਈ ਹੁਣ ਟੀਕਾਕਰਨ ਨਹੀਂ ਹੋਵੇਗਾ ਲਾਜ਼ਮੀ! ਟਰੂਡੋ ਸਰਕਾਰ ਜਲਦ ਲਿਆ ਸਕਦੀ ਹੈ ਕੋਈ ਫੈਸਲਾOn PunjabSeptember 21, 2022 by On PunjabSeptember 21, 202201130 ਸਰਕਾਰੀ ਸੂਤਰਾਂ ਅਨੁਸਾਰ ਕੈਨੇਡੀਅਨ ਸਰਕਾਰ ਸਤੰਬਰ ਦੇ ਅਖੀਰ ਤਕ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀ ਲੋੜ ਨੂੰ ਖਤਮ ਕਰ ਸਕਦੀ ਹੈ।...
ਖਾਸ-ਖਬਰਾਂ/Important Newsਜਾਪਾਨ ’ਚ ਸ਼ਿੰਜੋ ਅਬੇ ਦੇ ਅੰਤਿਮ ਸੰਸਕਾਰ ਵਿਰੁੱਧ ਬਜ਼ੁਰਗ ਨੇ ਖ਼ੁਦ ਨੂੰ ਲਾਈ ਅੱਗOn PunjabSeptember 21, 2022 by On PunjabSeptember 21, 20220542 ਜਾਪਾਨ ’ਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੇ ਰਾਸ਼ਟਰੀ ਸਨਮਾਨ ਅੰਤਿਮ ਸੰਸਕਾਰ ਦੇ ਵਿਰੋਧ ’ਚ ਇਕ ਬਜ਼ੁਰਗ ਨੇ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਖੁਦ ਨੂੰ...
ਖੇਡ-ਜਗਤ/Sports Newsਹਾਈ ਕੋਰਟ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਦਿੱਤੀ ਰਾਹਤ, ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਲਾਈ ਰੋਕOn PunjabSeptember 21, 2022September 21, 2022 by On PunjabSeptember 21, 2022September 21, 20220505 ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਰੋਕ ਲਾਉਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਭਾਰਤੀ ਮਹਿਲਾ ਹਾਕੀ...
ਫਿਲਮ-ਸੰਸਾਰ/Filmyਰਾਜੂ ਸ਼੍ਰੀਵਾਸਤਵ ਦੀ ਮੌਤ ‘ਤੇ ਨਮ ਅੱਖਾਂ ਨਾਲ ਹਰ ਕੋਈ ਦੇ ਰਿਹਾ ਹੈ ਸ਼ਰਧਾਂਜਲੀ, ਰਾਜਨਾਥ ਨੇ ਕਿਹਾ- ਰਾਜੂ ਬੇਹੱਦ ਜ਼ਿੰਦਾਦਿਲ ਇਨਸਾਨ ਸੀOn PunjabSeptember 21, 2022 by On PunjabSeptember 21, 20220596 ਮਸ਼ਹੂਰ ਕਾਮੇਡੀਅਨ ਅਤੇ ਸਿਆਸਤਦਾਨ ਰਾਜੂ ਸ਼੍ਰੀਵਾਸਤਵ ਦਾ ਬੁੱਧਵਾਰ ਨੂੰ ਦਿੱਲੀ ਦੇ ਏਮਜ਼ ‘ਚ ਦੇਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰਾ ਦੇਸ਼ ਦੁਖੀ ਹੈ।...
ਫਿਲਮ-ਸੰਸਾਰ/Filmyਰਾਜੂ ਸ਼੍ਰੀਵਾਸਤਵ ਦੀ ਮੌਤ ਕਾਰਨ ਸਦਮੇ ‘ਚ ਪੰਜਾਬ ਦੇ ਕਾਮੇਡੀਅਨ, ਕਿਹਾ- ਬਿਨਾਂ ਵਿਵਾਦ ਦੇ ਛਾਏ ਰਹੇ ਗਜੋਧਰ ਭਈਆOn PunjabSeptember 21, 2022 by On PunjabSeptember 21, 20220542 ਕਾਮੇਡੀਅਨ ਰਾਜੂ ਸ਼੍ਰੀਵਾਸਤਵ ਬਾਲੀਵੁੱਡ ਦੇ ਅਜਿਹੇ ਕਾਮੇਡੀਅਨ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਵਿਵਾਦ ਦੇ ਸਿਰਫ ਕਲਾ ਦੇ ਦਮ ‘ਤੇ ਆਪਣਾ ਕਰੀਅਰ ਕਾਇਮ ਰੱਖਿਆ। ਬੁੱਧਵਾਰ ਨੂੰ...
ਸਮਾਜ/Socialਸਾਬਕਾ ਸਪੀਕਰ ਰਾਣਾ ਕੇਪੀ ਦੀਆਂ ਵਧੀਆਂ ਮੁਸ਼ਕਲਾਂ, ਮੰਤਰੀ ਹਰਜੋਤ ਬੈਂਸ ਨੇ ਦਿੱਤੇ ਵਿਜੀਲੈਂਸ ਜਾਂਚ ਦੇ ਹੁਕਮOn PunjabSeptember 21, 2022 by On PunjabSeptember 21, 20220601 ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਜੀਲੈਂਸ ਬਿਊਰੋ ਨੂੰ ਹਦਾਇਤ ਕੀਤੀ ਹੈ ਕਿ ਉਹ ਤਤਕਾਲੀ ਵਿਧਾਨ ਸਭਾ ਸਪੀਕਰ ਤੇ ਸੀਨੀਅਰ ਕਾਂਗਰਸੀ ਆਗੂ ਰਾਣਾ...