ਖਾਸ-ਖਬਰਾਂ/Important Newsਪੁਰਾਣੀ ਰੰਜਿਸ਼ ਕਾਰਨ ਦੋਸ਼ੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਆਦਤਨ ਅਪਰਾਧੀ ਹੈ ਸ਼ੱਕੀ ; 17 ਸਾਲ ਪਹਿਲਾਂ ਵੀ ਕੀਤੇ ਸਨ ਕਤਲOn PunjabOctober 7, 2022 by On PunjabOctober 7, 20220567 ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਕਤਲ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ...
ਖਾਸ-ਖਬਰਾਂ/Important News‘ਪਾਕਿਸਤਾਨ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ…’, ਜਾਣੋ ਕਿਉਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀOn PunjabOctober 7, 2022 by On PunjabOctober 7, 20220488 ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਹਨ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ‘ਚ...
ਖਾਸ-ਖਬਰਾਂ/Important NewsIndia US Relationship : ਭਾਰਤ-ਅਮਰੀਕਾ ਸਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ : ਪੈਂਟਾਗਨOn PunjabOctober 7, 2022 by On PunjabOctober 7, 2022013562 ਪੈਂਟਾਗਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ। ਇਸ ਦੇ ਨਾਲ ਹੀ ਦੋਵੇਂ ਦੇਸ਼ ਵਿਸ਼ੇਸ਼ ਤੌਰ ‘ਤੇ ਆਪਣੀਆਂ...
ਖਾਸ-ਖਬਰਾਂ/Important NewsAmerica : ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਬੇਟੇ ਨੂੰ ਤਲਾਕ ਦੇਣ ਤੋਂ ਦੁਖੀ ਸਹੁਰੇ ਨੇ ਨੂੰਹ ਨੂੰ ਮਾਰੀ ਗੋਲ਼ੀOn PunjabOctober 7, 2022 by On PunjabOctober 7, 20220568 ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ 74 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੇ ਆਪਣੀ ਹੀ ਨੂੰਹ ਦੀ ਗੋਲ਼ੀ ਮਾਰ ਕੇ...
ਸਮਾਜ/Socialਈਰਾਨ ‘ਚ ਹਿਜਾਬ ਮਾਮਲਾ : ਬੀਮਾਰੀ ਨਾਲ ਹੋਈ ਮਹਿਸਾ ਅਮੀਨੀ ਦੀ ਮੌਤ, ਮੈਡੀਕਲ ਰਿਪੋਰਟ ਦਾ ਦਾਅਵਾOn PunjabOctober 7, 2022 by On PunjabOctober 7, 20220566 ਈਰਾਨ ਨੇ ਸ਼ੁੱਕਰਵਾਰ ਨੂੰ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਿਸਾ ਅਮੀਨੀ ਦੀ ਮੌਤ ਬੀਮਾਰੀ ਨਾਲ ਹੋਈ ਨਾ ਕਿ ਹਿਰਾਸਤ ਦੌਰਾਨ ਕਿਸੇ ਤਰ੍ਹਾਂ...
ਫਿਲਮ-ਸੰਸਾਰ/FilmyKBC 14 : ਆਲੀਆ ਭੱਟ ਦੀ ਇਸ ਆਦਤ ਨੂੰ ਅਮਿਤਾਭ ਬੱਚਨ ਕਰਦੇ ਹਨ ਫਾਲੋ, KBC ਦੀ ਸਟੇਜ ‘ਤੇ ਖੁਦ ਕੀਤਾ ਖੁਲਾਸਾOn PunjabOctober 7, 2022 by On PunjabOctober 7, 20220442 ਕੌਣ ਬਣੇਗਾ ਕਰੋੜਪਤੀ 14′ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਸ਼ੋਅ ਦਾ ਹਰ ਐਪੀਸੋਡ ਬਹੁਤ ਦਿਲਚਸਪ ਹੈ। ਕੇਬੀਸੀ ਦੇ ਮੁਕਾਬਲੇਬਾਜ਼ਾਂ ਤੇ ਮੇਜ਼ਬਾਨ ਅਮਿਤਾਭ ਬੱਚਨ ਵਿਚਕਾਰ...
ਰਾਜਨੀਤੀ/Politicsਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ, ਕਿਸਾਨਾਂ ਨੂੰ ਨਹੀਂ ਮਿਲਦਾ ਦੁੱਧ ਦਾ ਸਹੀ ਮੁੱਲ, ਇਹ ਸਾਡੇ ਲਈ ਹੈ ਵੱਡੀ ਚੁਣੌਤੀOn PunjabOctober 7, 2022 by On PunjabOctober 7, 20220494 ਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਵਿੱਚ ਹਨ। ਸ਼ਾਹ ਦਾ ਇਹ ਤਿੰਨ ਦਿਨਾਂ ਦਾ ਦੌਰਾ ਹੈ। ਕੇਂਦਰੀ ਗ੍ਰਹਿ...
ਖੇਡ-ਜਗਤ/Sports NewsWorld Table Tennis Championship : ਭਾਰਤੀ ਮਰਦ ਟੇਬਲ ਟੈਨਿਸ ਟੀਮ ਨੇ ਕਜ਼ਾਕਿਸਤਾਨ ਨੂੰ 3-2 ਨਾਲ ਹਰਾਇਆ, ਨਾਕਆਊਟ ਗੇੜ ‘ਚ ਪੁੱਜਣ ਦੀ ਉਮੀਦ ਰੱਖੀ ਕਾਇਮOn PunjabOctober 3, 2022 by On PunjabOctober 3, 20220548 ਦਿੱਗਜ ਖਿਡਾਰੀ ਜੀ ਸਾਥੀਆਨ ਦੀ ਅਗਵਾਈ ਵਿਚ ਭਾਰਤੀ ਮਰਦ ਟੀਮ ਨੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਇੱਥੇ ਫਸਵੇਂ ਮੁਕਾਬਲੇ ਵਿਚ ਕਜ਼ਾਕਿਸਤਾਨ ਨੂੰ 3-2...
ਸਿਹਤ/HealthThyroid Cancer : ਔਰਤਾਂ ‘ਚ ਵਧ ਰਹੇ ਹਨ ਥਾਇਰਾਇਡ ਕੈਂਸਰ ਦੇ ਮਾਮਲੇ, ਜਾਣੋ ਕੀ ਹਨ ਕਾਰਨ, ਲੱਛਣ ਤੇ ਇਲਾਜOn PunjabOctober 3, 2022 by On PunjabOctober 3, 20220519 ਨੌਜਵਾਨਾਂ ਵਿੱਚ ਥਾਇਰਾਇਡ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ। ਇਹ ਥਾਇਰਾਇਡ ਨਾਲ ਸ਼ੁਰੂ...
ਫਿਲਮ-ਸੰਸਾਰ/FilmyAlia Bhatt: ਐਵਾਰਡ ਸਪੀਚ ਦੌਰਾਨ ਆਲੀਆ ਦੇ ਬੱਚੇ ਨੇ ਕੀਤੀ ਕਿਊਟ ਹਰਕਤ, ਅਦਾਕਾਰਾ ਨੇ ਕਿਹਾ- ‘ਪੂਰੇ ਭਾਸ਼ਣ ਦੌਰਾਨ’On PunjabOctober 3, 2022 by On PunjabOctober 3, 20220510 ਬੀ-ਟਾਊਨ ਦੀ ‘ਨਿਊ ਮੌਮ ਟੂ ਬੀ’ ਆਲੀਆ ਭੱਟ ਦਾ ਬੇਬੀ ਕੁਝ ਮਹੀਨਿਆਂ ਵਿੱਚ ਦੁਨੀਆ ਵਿੱਚ ਆਉਣ ਵਾਲਾ ਹੈ। ਇਸ ਦੌਰਾਨ ਅਭਿਨੇਤਰੀ ਆਪਣੀ ਪ੍ਰੈਗਨੈਂਸੀ ਦਾ ਆਨੰਦ...