ਖੇਡ-ਜਗਤ/Sports Newsਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਲੈ ਕੇ ਬੰਗਾਲ ’ਚ ਸਿਆਸਤ ਸ਼ੁਰੂ- ਭਾਜਪਾ ਦੇ ਸਿਆਸੀ ਬਦਲਾਖੋਰੀ ਦੇ ਸ਼ਿਕਾਰ ਹੋਏ ਹਨ ‘ਦਾਦਾ’On PunjabOctober 13, 2022 by On PunjabOctober 13, 20220546 ਸੌਰਵ ਗਾਂਗੁਲੀ ‘ਦਾਦਾ’ ਦਾ ਥਾਂ ਰੋਜਰ ਬਿਨੀ ਨੂੰ ਬੀਸੀਸੀਆਈ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਬੰਗਾਲ ’ਚ ਸਿਆਸਤ ਸ਼ੁਰੂ ਹੋ ਗਈ ਹੈ। ਸੱਤਾਧਾਰੀ ਪਾਰਟੀ ਤ੍ਰਿਣਮੂਲ...
ਰਾਜਨੀਤੀ/PoliticsSYL ਮੀਟਿੰਗ ਤੋਂ ਪਹਿਲਾਂ ਮਾਨ ਨੂੰ ਕੈਪਟਨ ਅਮਰਿੰਦਰ ਦੀ ਤਜਰਬੇਕਾਰ ਸਲਾਹ, ਸਪਸ਼ਟ ਕਹੋ ਕਿ ਦੇਣ ਲਈ ਪੰਜਾਬ ਕੋਲ ਇਕ ਵੀ ਬੂੰਦ ਪਾਣੀ ਨਹੀਂOn PunjabOctober 13, 2022 by On PunjabOctober 13, 2022015460 ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਆਪਣੇ ਸਟੈਂਡ ‘ਤੇ ਡਟਣ...
ਖਬਰਾਂ/Newsਫਿਲਮ-ਸੰਸਾਰ/FilmyKarwa Chauth 2022: ਇਸ ਸਾਲ ਇਹ ਬਾਲੀਵੁੱਡ ਅਦਾਕਾਰਾ ਮਨਾਉਣਗੀਆਂ ਪਹਿਲਾ ਕਰਵਾ ਚੌਥOn PunjabOctober 12, 2022October 12, 2022 by On PunjabOctober 12, 2022October 12, 202203588 ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਸ ਵਿੱਚ ਕਰਵਾ ਚੌਥ ਵੀ ਸ਼ਾਮਲ ਹੈ। ਦੇਸ਼ ਭਰ ਦੀਆਂ ਵਿਆਹੁਤਾ ਔਰਤਾਂ ਇਸ ਤਿਉਹਾਰ ਨੂੰ ਧੂਮਧਾਮ...
ਸਿਹਤ/HealthStomach Pain : ਇਹ ਕਾਰਨਾ ਕਰਕੇ ਹੁੰਦਾ ਪੇਟ ਦਰਦ, ਜਾਣੋ ਇਸ ਤੋਂ ਬਚਾਅ ਦੇ 5 ਤਰੀਕੇOn PunjabOctober 12, 2022 by On PunjabOctober 12, 202201097 ਤੁਸੀਂ ਮਹਿਸੂਸ ਕੀਤਾ ਹੋਵੇਗਾ, ਅਚਾਨਕ ਪੇਟ ਵਿੱਚ ਦਰਦ ਹੁੰਦਾ ਹੈ। ਕਈ ਵਾਰ ਗੈਰ-ਸਿਹਤਮੰਦ ਭੋਜਨ ਖਾਣ ਨਾਲ ਪੇਟ ਦਰਦ ਹੁੰਦਾ ਹੈ ਜਾਂ ਲੰਬੇ ਸਮੇਂ ਤੱਕ ਭੁੱਖੇ...
ਫਿਲਮ-ਸੰਸਾਰ/FilmyAngela Lansbury Death: ਐਂਜੇਲਾ ਲੈਂਸਬਰੀ ਦੀ 96 ਸਾਲ ਦੀ ਉਮਰ ‘ਚ ਮੌਤ, ਪੰਜ ਵਾਰ ਜਿੱਤ ਚੁੱਕੀ ਹੈ ਟੋਨੀ ਐਵਾਰਡOn PunjabOctober 12, 2022 by On PunjabOctober 12, 20220721 ਮਰਡਰ, ਸ਼ੀ ਰਾਈਟ’ ਵਿੱਚ ਲੇਖਕ-ਜਾਸੂਸ ਵਜੋਂ ਘਰ-ਘਰ ਪ੍ਰਸਿੱਧ ਹੋਈ ਐਂਜੇਲਾ ਲੈਂਸਬਰੀ ਦੀ 96 ਸਾਲ ਦੀ ਉਮਰ ਵਿੱਚ ਮੰਗਲਵਾਰ, 11 ਅਕਤੂਬਰ, 2022 ਨੂੰ ਮੌਤ ਹੋ ਗਈ।...
ਖਾਸ-ਖਬਰਾਂ/Important Newsਕੈਲੀਫੋਰਨੀਆ ‘ਚ ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਵਿਅਕਤੀ ‘ਤੇ ਮਾਮਲਾ ਦਰਜ, ਤੈਅ ਕੀਤੇ ਗਏ ਦੋਸ਼On PunjabOctober 12, 2022 by On PunjabOctober 12, 20220622 ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਦੋਸ਼ੀ ਜੀਸਸ ਮੈਨੁਅਲ ਸਲਗਾਡੋ ਦੇ...
ਖਾਸ-ਖਬਰਾਂ/Important NewsBritain: ਪੁਰਾਤੱਤਵ ਵਿਗਿਆਨੀਆਂ ਨੇ ਲੱਭੇ 240 ਤੋਂ ਵੱਧ ਲੋਕਾਂ ਦੇ ਪਥਰਾਟ, ਜਾਣੋ ਕੀ ਹੈ ਪੂਰਾ ਮਾਮਲਾOn PunjabOctober 12, 2022 by On PunjabOctober 12, 20220549 ਵੇਲਜ਼, ਯੂਕੇ ਵਿੱਚ ਇੱਕ ਡਿਪਾਰਟਮੈਂਟਲ ਸਟੋਰ ਦੇ ਹੇਠਾਂ 240 ਤੋਂ ਵੱਧ ਲੋਕਾਂ ਦੇ ਪਿੰਜਰ ਮਿਲੇ ਹਨ। ਵੱਡੀ ਗਿਣਤੀ ਵਿਚ ਮਨੁੱਖੀ ਪਥਰਾਟ ਦੇਖ ਕੇ ਹਰ ਕੋਈ...
ਖਾਸ-ਖਬਰਾਂ/Important Newsਕੈਨੇਡਾ ਦਾ ਨਵਾਂ ਐਲਾਨ : ਸਪਾਂਸਰਸ਼ਿਪ ਲਈ 15,000 ਤਕ ਸੰਪੂਰਨ ਅਰਜ਼ੀਆਂ ਨੂੰ ਕੀਤਾ ਜਾਵੇਗਾ ਸਵੀਕਾਰOn PunjabOctober 12, 2022 by On PunjabOctober 12, 20220492 ਕੈਨੇਡਾ ਦੀ IRCC ਵੱਲੋਂ ਇਸ ਸਾਲ ਮਾਤਾ-ਪਿਤਾ ਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਲਈ 15,000 ਤਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਆਉਣ ਵਾਲੇ ਅਗਲੇ...
ਰਾਜਨੀਤੀ/Politics‘ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਦੁਨੀਆ ਨੂੰ ਇਕਜੁੱਟ ਹੋਣਾ ਚਾਹੀਦਾ’, UNWGIC ‘ਚ ਬੋਲੇ ਪੀਐੱਮ ਮੋਦੀOn PunjabOctober 12, 2022 by On PunjabOctober 12, 20220456 ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਜਿਓਸਪੇਸ਼ੀਅਲ ਇੰਟਰਨੈਸ਼ਨਲ ਕਾਂਗਰਸ (UNWGIC) ਦਾ ਉਦਘਾਟਨ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਕਾਨਫਰੰਸ ਦਾ...
ਸਮਾਜ/Socialਗੈਂਗਸਟਰ ਲੰਡਾ ਨੇ ਲਈ ਪਿੰਡ ਰਸੂਲਪੁਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ, FB ‘ਤੇ ਲਿਖਿਆ- ਕਿਸੇ ਨੂੰ ਨਹੀਂ ਛੱਡਾਂਗੇOn PunjabOctober 12, 2022 by On PunjabOctober 12, 20220549 ਪਿੰਡ ਰਸੂਲਪੁਰ ‘ਚ ਮੰਗਲਵਾਰ ਨੂੰ ਰੈਡੀਮੇਡ ਕੱਪੜਿਆਂ ਦਾ ਕੰਮ ਕਰਨ ਵਾਲੇ ਗੁਰਜੰਟ ਸਿੰਘ ਦੀ ਮੰਗਲਵਾਰ ਦੁਪਹਿਰੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉੱਥੇ ਹੀ...