ਰਾਜਨੀਤੀ/Politicsਸਰਦ ਰੁੱਤ ਸੈਸ਼ਨ 2022 ਦੀ ਸ਼ੁਰੂਆਤ ਤੋਂ ਲੈ ਕੇ ਪੀਐਮ ਮੋਦੀ ਨੇ ਸੰਸਦ ‘ਚ ਕੀ ਕਿਹਾ, ਪੜ੍ਹੋ ਮੁੱਖ ਗੱਲਾਂOn PunjabDecember 7, 2022 by On PunjabDecember 7, 20220527 ਸੰਸਦ ਦਾ ਸਰਦ ਰੁੱਤ ਸੈਸ਼ਨ 2022: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ...
ਰਾਜਨੀਤੀ/Politicsਭਾਰਤ ਬਣੇਗਾ ਡਰੋਨ ਤਕਨੀਕ ਦਾ ਹੱਬ, 2023 ਤਕ 1 ਲੱਖ ਡਰੋਨ ਪਾਇਲਟਾਂ ਦੀ ਪਵੇਗੀ ਲੋੜ : ਅਨੁਰਾਗ ਠਾਕੁਰOn PunjabDecember 7, 2022 by On PunjabDecember 7, 20220540 ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਡਰੋਨ ਤਕਨਾਲੋਜੀ ਦਾ ਕੇਂਦਰ ਬਣ ਜਾਵੇਗਾ ਅਤੇ ਅਗਲੇ ਸਾਲ ਤੱਕ ਘੱਟੋ-ਘੱਟ 1...
ਖਾਸ-ਖਬਰਾਂ/Important Newsਇੰਡੋਨੇਸ਼ੀਆ ਪੁਲਿਸ ਸਟੇਸ਼ਨ ‘ਚ ਧਮਾਕਾ, ਆਤਮਘਾਤੀ ਹਮਲੇ ‘ਚ ਅਧਿਕਾਰੀ ਸਮੇਤ ਇਕ ਦੀ ਮੌਤ; ਅੱਠ ਜ਼ਖ਼ਮੀOn PunjabDecember 7, 2022 by On PunjabDecember 7, 20220628 ਇੰਡੋਨੇਸ਼ੀਆ ਦੇ ਬੈਂਡੁੰਗ ਸ਼ਹਿਰ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ...
ਸਮਾਜ/Socialਉੱਤਰੀ ਕੋਰੀਆ ‘ਚ ਔਰਤਾਂ ਦੀ ‘ਰੈੱਡ ਲਿਪਸਟਿਕ’ ‘ਤੇ ਲੱਗੀ ਪਾਬੰਦੀ, ਹੈਰਾਨ ਕਰ ਦੇਵੇਗਾ ਉਥੋਂ ਦਾ ਸਖ਼ਤ ਕਾਨੂੰਨOn PunjabDecember 7, 2022 by On PunjabDecember 7, 20220734 ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਅਨੌਖੇ ਫੈਸਲਿਆਂ ਕਾਰਨ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਤਾਨਾਸ਼ਾਹੀ ਵਿਚ ਸਰਕਾਰ ਨਾਗਰਿਕਾਂ ਦੇ ਜਨਤਕ ਅਤੇ ਨਿੱਜੀ ਜੀਵਨ...
ਖਾਸ-ਖਬਰਾਂ/Important NewsVideo : ਲੰਡਨ ‘ਚ ਕਿੰਗ ਚਾਰਲਸ ਨੇ ਨਵੇਂ ਬਣੇ ਗੁਰਦੁਆਰੇ ਦਾ ਕੀਤਾ ਦੌਰਾ, ਕੋਵਿਡ ਦੌਰਾਨ ਲੰਗਰ ਅਤੇ ਹੋਰ ਸੇਵਾਵਾਂ ਲਈ ਸਿੱਖ ਭਾਈਚਾਹੇ ਦੀ ਕੀਤੀ ਸ਼ਲਾਘਾOn PunjabDecember 7, 2022 by On PunjabDecember 7, 20220392 ਬਰਤਾਨੀਆ ਦੇ ਕਿੰਗ ਚਾਰਲਸ ਲੰਡਨ ਨੇੜੇ ਲੂਟਨ ਕਸਬੇ ‘ਚ ਇੱਕ ਨਵੇਂ ਬਣੇ ਗੁਰਦੁਆਰੇ ਵਿੱਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਸ਼ਰਧਾਲੂ ਸਨ। ਇਸ...
ਸਿਹਤ/HealthSudden Cardiac Arrest: ਲੋਕਾਂ ਨੂੰ ਕਿਉਂ ਪੈਂਦਾ ਹੈ ਦਿਲ ਦਾ ਦੌਰਾ, ਇਨ੍ਹਾਂ ਲੱਛਣਾਂ ਨੂੰ ਜਾਣ ਕੇ ਹੋ ਜਾਓ ਸਾਵਧਾਨOn PunjabDecember 5, 2022 by On PunjabDecember 5, 202201425 ਅਨਿਯਮਿਤ ਰੁਟੀਨ ਅਤੇ ਖਾਣ-ਪੀਣ ਵਿੱਚ ਲਾਪਰਵਾਹੀ ਦੇ ਕਾਰਨ, ਇਨ੍ਹੀਂ ਦਿਨੀਂ ਦਿਲ ਦਾ ਦੌਰਾ ਪੈਣ ਦੇ ਮਾਮਲੇ ਬਹੁਤ ਵੱਧ ਗਏ ਹਨ। ਪਿਛਲੇ ਕੁਝ ਮਹੀਨਿਆਂ ਵਿੱਚ, ਅਸੀਂ...
ਫਿਲਮ-ਸੰਸਾਰ/FilmyHansika Motwani Wedding Inside Photo : ਹੰਸਿਕਾ ਮੋਟਵਾਨੀ ਦੀ ਮਾਂਗ ‘ਚ ਸੋਹੇਲ ਨੇ ਭਰਿਆ ਸਿੰਦੂਰ, ਦੋਵੇਂ ਹੋਏ ਇੱਕ ਦੂਜੇ ਦੇOn PunjabDecember 5, 2022 by On PunjabDecember 5, 202209290 ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਆਖਿਰਕਾਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਹ ਜੋੜਾ ਅੱਜ 4 ਦਸੰਬਰ ਨੂੰ ਜੈਪੁਰ ਨੇੜੇ ਮੁੰਡੋਟਾ ਫੋਰਟ ਐਂਡ ਪੈਲੇਸ...
ਰਾਜਨੀਤੀ/Politicsਆਰਥਿਕ ਅਪਰਾਧੀਆਂ ‘ਤੇ ਕੱਸਿਆ ਜਾਵੇਗਾ ਸ਼ਿਕੰਜਾ, ਪੀਐੱਮ ਮੋਦੀ ਨੇ ਕਿਹਾ- ਨਵੀਨਤਮ ਤਕਨੀਕ ਦੀ ਕਰਨੀ ਚਾਹੀਦੀ ਹੈ ਵਰਤੋਂOn PunjabDecember 5, 2022December 5, 2022 by On PunjabDecember 5, 2022December 5, 20220584 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੀਆ ਅਧਿਕਾਰੀਆਂ ਨੂੰ ਆਰਥਿਕ ਅਪਰਾਧੀਆਂ ਦਾ ਪਤਾ ਲਗਾਉਣ ਲਈ ਨਵੀਨਤਮ ਤਕਨੀਕ ਅਪਣਾਉਣ ਦੀ ਅਪੀਲ ਕੀਤੀ ਹੈ। ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ)...
ਰਾਜਨੀਤੀ/PoliticsAssemble Election 2022 : ਹਿਮਾਚਲ ਤੇ ਗੁਜਰਾਤ ‘ਚ ਕਿਸਦੀ ਬਣੇਗੀ ਸਰਕਾਰ, ਥੋੜ੍ਹੀ ਦੇਰ ‘ਚ ਜਾਰੀ ਹੋਣਗੇ ਐਗਜ਼ਿਟ ਪੋਲOn PunjabDecember 5, 2022 by On PunjabDecember 5, 20220488 ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਦਾ ਕੰਮ ਅਮਨਪੂਰਵਕ ਮੁਕੰਮਲ ਹੋ ਗਿਆ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਕਿਸ ਪਾਰਟੀ ਦੀ ਸਰਕਾਰ...
ਖਾਸ-ਖਬਰਾਂ/Important NewsRussia Ukraine War: ਯੂਕਰੇਨ ‘ਚ ਰੂਸੀ ਹਮਲਿਆਂ ‘ਤੇ ਬੋਲਿਆ ਅਮਰੀਕਾ – ਮਾਰੇ ਗਏ ਬੱਚੇ, ਸਕੂਲ ਤਬਾਹ; ਹਸਪਤਾਲ ਤਹਿਸ ਨਹਿਸOn PunjabDecember 5, 2022 by On PunjabDecember 5, 20220565 ਯੂਕਰੇਨ ਅਤੇ ਰੂਸ ਵਿਚਾਲੇ ਜੰਗ ਬੇਰੋਕ ਜਾਰੀ ਹੈ। ਇਸ ਜੰਗ ‘ਚ ਰੂਸ ਅਜੇ ਵੀ ਯੂਕਰੇਨ ‘ਤੇ ਤਬਾਹੀ ਮਚਾ ਰਿਹਾ ਹੈ। ਇਸ ਜੰਗ ਨੂੰ ਲੈ ਕੇ...