ਖਾਸ-ਖਬਰਾਂ/Important Newsਸਰਕਾਰੀ ਸਕੂਲ ਤਰਨਤਾਰਨ ‘ਚ ਉੱਚ-ਅਧਿਕਾਰੀਆਂ ਵੱਲੋਂ ਅਚਨਚੇਤ ਨਿਰੀਖਣ, ਲੈਕਚਰਾਰ ਸਸਪੈਂਡOn PunjabDecember 20, 2022 by On PunjabDecember 20, 20220590 ਦਿਨੇਸ਼ ਗੁਪਤਾ, ਲੈਕਚਰਾਰ ਕਾਮਰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਰਨਤਾਰਨ ਨੂੰ ਉੱਚ-ਅਧਿਕਾਰੀਆਂ ਵੱਲੋਂ ਮਿਤੀ 16.12.2022 ਨੂੰ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਉਹਨਾਂ ਦੇ ਬਤੌਰ ਕਲਾਸ...
ਸਮਾਜ/Socialਕੈਨੇਡਾ ’ਚ ਇਕ ਹੋਰ ਸਿੱਖ ਔਰਤ ਦੀ ਹੱਤਿਆ, ਪਤੀ ’ਤੇ ਲੱਗਿਆ ਦੋਸ਼On PunjabDecember 20, 2022 by On PunjabDecember 20, 20220572 ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ’ਚ ਇਕ ਹੋਰ ਸਿੱਖ ਔਰਤ ਦੀ ਹੱਤਿਆ ਕਰ ਦਿੱਤੀ ਗਈ ਹੈ। ਕੈਨੇਡਾ ਪੁਲਿਸ ਨੇ ਕਿਹਾ ਕਿ ਸਰੀ ’ਚ ਹਰਪ੍ਰੀਤ ਕੌਰ...
ਫਿਲਮ-ਸੰਸਾਰ/FilmyUS : ਫਿਲਮ ਨਿਰਮਾਤਾ ਹਾਰਵੇ ਵੇਨਸਟੀਨ ਦੀਆਂ ਮੁਸ਼ਕਲਾਂ ਵਧੀਆਂ, ਜਬਰ-ਜਨਾਹ ਤੇ ਦੋ ਹੋਰ ਜਿਨਸੀ ਸ਼ੋਸ਼ਣ ਦੇ ਦੋਸ਼ੀ ਕਰਾਰOn PunjabDecember 20, 2022 by On PunjabDecember 20, 20220522 ਅਮਰੀਕੀ ਫਿਲਮ ਨਿਰਮਾਤਾ ਹਾਰਵੇ ਵੇਨਸਟੀਨ ਨੂੰ ਜਿਊਰੀ ਨੇ ਜਬਰ-ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋ ਹੋਰ ਮਾਮਲਿਆਂ ਦਾ ਦੋਸ਼ੀ ਪਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਰਵੇ...
ਖਾਸ-ਖਬਰਾਂ/Important Newsਐਲਨ ਮਸਕ ਦੇ ਪੋਲ ‘ਚ ਖ਼ੁਲਾਸਾ, 57.5% ਲੋਕ ਚਾਹੁੰਦੇ ਹਨ ਕਿ ਉਹ ਟਵਿੱਟਰ ਦੇ CEO ਦਾ ਅਹੁਦਾ ਛੱਡ ਦੇਵੇOn PunjabDecember 20, 2022 by On PunjabDecember 20, 20220500 ਟਵਿਟਰ ਦੇ ਸੀਈਓ ਬਣਨ ਤੋਂ ਬਾਅਦ ਐਲਨ ਮਸਕ ਨੇ ਇਕ ਤੋਂ ਬਾਅਦ ਇਕ ਕਈ ਫ਼ੈਸਲੇ ਲਏ। ਕਈ ਬਦਲਾਅ ਕਰਨ ਤੋਂ ਬਾਅਦ ਐਲਨ ਮਸਕ ਨੇ ਸੋਮਵਾਰ...
ਸਮਾਜ/SocialMissile Program in North Korea : ਉੱਤਰੀ ਕੋਰੀਆ ਨੇ ਕਿਹਾ- ਤਾਜ਼ਾ ਪਾਬੰਦੀਆਂ ਤੋਂ ਬਾਅਦ ਵੀ ਜਾਰੀ ਰਹੇਗਾ ਮਿਜ਼ਾਈਲ ਪ੍ਰੋਗਰਾਮOn PunjabDecember 20, 2022 by On PunjabDecember 20, 20220500 ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਕਿਹਾ ਕਿ ਵਾਧੂ ਪਾਬੰਦੀਆਂ ਉਸ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਨਹੀਂ ਰੋਕ ਸਕਦੀਆਂ, ਦੋ ਮੱਧਮ-ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ ਲਾਂਚ ਕਰਨ ਤੋਂ...
ਖੇਡ-ਜਗਤ/Sports NewsFifa World Cup Awards: ਮੈਸੀ ਨੇ ਜਿੱਤਿਆ ਗੋਲਡਨ ਬਾਲ ਤੇ ਐਮਬਾਪੇ ਨੇ ਗੋਲਡਨ ਬੂਟ, ਇਹ ਹੈ ਪੁਰਸਕਾਰ ਜੇਤੂਆਂ ਦੀ ਲਿਸਟOn PunjabDecember 19, 2022 by On PunjabDecember 19, 202201533 ਫਰਾਂਸ ਅਤੇ ਅਰਜਨਟੀਨਾ ਵਿਚਾਲੇ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ। ਪੂਰੇ 120 ਮਿੰਟਾਂ ਦੌਰਾਨ ਦਰਸ਼ਕਾਂ ਦੇ ਉਤਸ਼ਾਹ ਨਾਲ...
ਫਿਲਮ-ਸੰਸਾਰ/FilmyFIFA World Cup 2022: ਮੈਚ ਤਾਂ ਅਰਜਨਟੀਨਾ ਨੇ ਜਿੱਤਿਆ ਪਰ ‘ਟਰਾਫੀ’ ਲੈ ਗਿਆ ਰਣਵੀਰ ਸਿੰਘOn PunjabDecember 19, 2022 by On PunjabDecember 19, 20220524 ਫੀਫਾ ਵਿਸ਼ਵ ਕੱਪ 2022 ਦੀ ਜਿੱਤ ਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ 3-3 ਨਾਲ ਬਰਾਬਰੀ...
ਖਾਸ-ਖਬਰਾਂ/Important NewsCanada Firing: ਟੋਰਾਂਟੋ ’ਚ ਪੰਜ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ, ਪੁਲਿਸ ਨੇ ਬੰਦੂਕਧਾਰੀ ਨੂੰ ਮਾਰਿਆOn PunjabDecember 19, 2022 by On PunjabDecember 19, 202209128 ਕੈਨੇਡਾ ਦੇ ਟੋਰਾਂਟੋ ’ਚ ਐਤਵਾਰ ਦੇਰ ਰਾਤ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ ਹੜਕੰਪ ਮਚ ਗਿਆ। ਗੋਲ਼ੀਬਾਰੀ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ...
ਖਾਸ-ਖਬਰਾਂ/Important NewsFIFA World Cup 2022: ਅਰਜਨਟੀਨਾ ‘ਚ ਜਸ਼ਨ ਤੇ ਫਰਾਂਸ ‘ਚ ਭੜਕੇ ਦੰਗੇ,ਮੈਸੀ ਨੇ ਕਿਹਾ-ਅਜੇ ਨਹੀਂ ਲਵਾਂਗਾ ਸੰਨਿਆਸ, ਦੇਖੋ ਫੋਟੋ-ਵੀਡੀਓOn PunjabDecember 19, 2022 by On PunjabDecember 19, 202201382 ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਅਰਜਨਟੀਨਾ 36 ਸਾਲਾਂ ਬਾਅਦ ਚੈਂਪੀਅਨ ਬਣਿਆ। ਇਸ ਤੋਂ ਬਾਅਦ ਜਿੱਥੇ ਅਰਜਨਟੀਨਾ ਵਿੱਚ ਜਸ਼ਨ ਦਾ ਮਾਹੌਲ...
ਖਾਸ-ਖਬਰਾਂ/Important Newsਨੇਪਾਲ ‘ਚ ਜਲਦੀ ਹੀ ਬਣ ਸਕਦੀ ਹੈ ਨਵੀਂ ਸਰਕਾਰ, ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ 22 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰOn PunjabDecember 19, 2022 by On PunjabDecember 19, 20220644 ਨੇਪਾਲ ਵਿੱਚ 22 ਦਸੰਬਰ ਨੂੰ ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਸੰਸਦ ਸਕੱਤਰੇਤ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ...