PreetNama

Author : On Punjab

ਫਿਲਮ-ਸੰਸਾਰ/Filmy

Tunisha Suicide Case : ਤੁਨੀਸ਼ਾ ਸ਼ਰਮਾ ਮਾਮਲੇ ‘ਤੇ ਮੁੰਬਈ ਪੁਲਿਸ ਨੇ ਦਿੱਤਾ ਬਿਆਨ, ਕਿਹਾ- ‘ਲਵ ਜੇਹਾਦ’ ਵਰਗਾ ਕੋਈ ਐਂਗਲ ਨਹੀਂ ਮਿਲਿਆ

On Punjab
21 ਸਾਲਾ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਟੀਵੀ ਸ਼ੋਅ ਦੇ ਸੈੱਟ ‘ਤੇ ਖੁਦਕੁਸ਼ੀ ਕਰ ਲਈ। ਤੁਨੀਸ਼ਾ ਦੀ ਮੌਤ ਤੋਂ ਬਾਅਦ ਉਸ ਦੀ...
ਖਾਸ-ਖਬਰਾਂ/Important News

ਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਦੀ ਵਜ੍ਹਾ ਨਾਲ ਬਦਲਿਆ ਅਮਰੀਕੀ ਜਲ ਸੈਨਾ ਦਾ ਨਿਯਮ, ਜਾਣੋ ਕੀ ਹੈ ਮਰੀਨ ਗਰੂਮਿੰਗ ਨਿਯਮ?

On Punjab
ਅਮਰੀਕਾ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜਲ ਸੈਨਾ ਹੁਣ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਦੇ ਦਾਖਲੇ ਤੋਂ ਇਨਕਾਰ ਨਹੀਂ ਕਰ...
ਫਿਲਮ-ਸੰਸਾਰ/Filmy

ਕੰਗਨਾ ਰਣੌਤ : ਕੰਗਨਾ ਨੇ ਪੈਸਿਆਂ ਲਈ ਪਾਰਟੀ ‘ਚ ਡਾਂਸ ਕਰਨ ਵਾਲੇ ਸਿਤਾਰਿਆਂ ‘ਤੇ ਕੱਸਿਆ ਤਨਜ਼, ਉਸ ਨੇ ਕਿਹਾ- ਵੱਡੀ ਰਕਮ ਤੋਂ ਬਾਅਦ ਵੀ ਮੈਂ…

On Punjab
ਅਭਿਨੇਤਰੀ ਕੰਗਨਾ ਰਣੌਤ ਨੂੰ ਫਿਲਮਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ‘ਤੇ ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣਿਆ ਜਾਂਦਾ ਹੈ। ਕਈ ਵਾਰ ਅਭਿਨੇਤਰੀ ਦਾ ਸਪੱਸ਼ਟ...
ਸਿਹਤ/Health

Winter Diet Tips : ਸਰਦੀਆਂ ਦੀ ਖ਼ੁਰਾਕ ‘ਚ ਬਾਜਰੇ ਨੂੰ ਕਰੋ ਸ਼ਾਮਲ, ਸੁਆਦ ਨਾਲ ਮਿਲੇਗੀ ਸਿਹਤ

On Punjab
ਬਾਜਰਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਿਹਤ ਦਾ ਖਜ਼ਾਨਾ ਹੈ। ਇਸ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਫਾਈਬਰ, ਪ੍ਰੋਟੀਨ ਅਤੇ ਹੋਰ ਵਿਟਾਮਿਨ ਪਾਏ ਜਾਂਦੇ ਹਨ,...
ਸਮਾਜ/Social

19 ਸਾਲ ਬਾਅਦ ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋਇਆ ‘ਦਿ ਬਿਕਨੀ ਕਿਲਰ’ ਚਾਰਲਸ ਸ਼ੋਭਰਾਜ

On Punjab
 ਇੰਡੋ-ਵੀਅਤਨਾਮੀ ਮੂਲ ਦੇ ਫਰਾਂਸੀਸੀ ਨਾਗਰਿਕ ਚਾਰਲਸ ਸ਼ੋਭਰਾਜ ਨੂੰ ਕਤਲ ਦੇ ਦੋਸ਼ ‘ਚ 19 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸ਼ੁੱਕਰਵਾਰ...
ਰਾਜਨੀਤੀ/Politics

Parliament Winter Session Ends : ਪੀਐੱਮ ਮੋਦੀ ਲੋਕ ਸਭਾ ਦੇ ਸਪੀਕਰ ਦੁਆਰਾ ਆਯੋਜਿਤ ਰਵਾਇਤੀ ਬੈਠਕ ‘ਚ ਲਿਆ ਹਿੱਸਾ

On Punjab
 ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਸਾਂਸਦ ਸੋਨੀਆ ਗਾਂਧੀ ਅਤੇ ਹੋਰ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਸਰਦ ਰੁੱਤ ਸੈਸ਼ਨ ਦੀ ਸਮਾਪਤੀ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ...
ਖਾਸ-ਖਬਰਾਂ/Important News

ਅਮਰੀਕਾ ‘ਚ ਭਾਰੀ ਬਰਫਬਾਰੀ ਤੇ ਤਾਪਮਾਨ ‘ਚ ਗਿਰਾਵਟ, 3800 ਤੋਂ ਵੱਧ ਉਡਾਣਾਂ ਰੱਦ, ਰੇਲ ਸੇਵਾਵਾਂ ਵੀ ਪ੍ਰਭਾਵਿਤ

On Punjab
ਅਮਰੀਕਾ ਵਿੱਚ ਭਾਰੀ ਬਰਫ਼ਬਾਰੀ ਅਤੇ ਠੰਢ ਦੇ ਤਾਪਮਾਨ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ 3,800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਅਮਰੀਕਨ ਏਅਰਲਾਈਨਜ਼...
ਖਾਸ-ਖਬਰਾਂ/Important News

ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਵੱਡੇ ਤੂਫ਼ਾਨ ਦੀ ਚਿਤਾਵਨੀ, ਐਤਵਾਰ ਤਕ ਅਲਰਟ ਰਹਿਣ ਦੀ ਦਿੱਤੀ ਸਲਾਹ

On Punjab
ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਅੱਜ ਵੀਰਵਾਰ ਰਾਤ ਤੋਂ ਵੱਡੇ ਤੂਫ਼ਾਨ ਦੀ ਚਿਤਾਵਨੀ ਦਿੱਤੀ ਗਈ ਹੈ ।ਇਸ ਸਥਿਤੀ ‘ਚ ਰਹਿਣ ਵਾਲਾ ਮੁੱਖ ਬਿਜਲਈ ਕੰਪਨੀ ਹਾਈਡਰੋ...
ਸਮਾਜ/Social

Russia Ukraine War : ਰੂਸ ਦੀ ਪਿੱਠ ‘ਚ ਛੁਰਾ ਮਾਰ ਰਿਹਾ ਪਾਕਿਸਤਾਨ, ਯੂਕਰੇਨ ਨੂੰ ਭੇਜ ਰਿਹਾ ਹਥਿਆਰ

On Punjab
ਰੂਸ ਅਤੇ ਪਾਕਿਸਤਾਨ ਦੇ ਰਿਸ਼ਤੇ ਭਲੇ ਹੀ ਬਿਹਤਰੀ ਵੱਲ ਵਧ ਰਹੇ ਹੋਣ ਪਰ ਰੂਸ ਦੇ ਵੈੱਬ ਪੋਰਟਲ ਰਿਅਫੇਨ ਵਿੱਚ ਛਪੀ ਖਬਰ ਮੁਤਾਬਕ ਇਸਲਾਮਾਬਾਦ ਕੀਵ ਨੂੰ...
ਖਾਸ-ਖਬਰਾਂ/Important News

ਬਿਲਾਵਲ ਭੁੱਟੋ ਦੀ ਵਾਸ਼ਿੰਗਟਨ ‘ਚ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਨਹੀਂ ਹੋ ਸਕੀ ਨਿੱਜੀ ਮੁਲਾਕਾਤ

On Punjab
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਆਪਣੇ ਹਾਲੀਆ ਵਾਸ਼ਿੰਗਟਨ ਦੌਰੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਨਹੀਂ ਕਰ ਸਕੇ।...