ਸਮਾਜ/Socialਚੀਨ ‘ਚ ਕੋਰੋਨਾ ਵਾਇਰਸ ‘ਤੇ ਕਾਬੂ ਪਾਉਣਾ ਆਸਾਨ ਨਹੀਂ, ਸ਼ੀ ਜਿਨਪਿੰਗ ਨੇ ਕਿਹਾ- ਦੇਸ਼ ‘ਚ ਹੋਰ ਦਵਾਈਆਂ ਤੇ ਡਾਕਟਰਾਂ ਦੀ ਲੋੜOn PunjabJanuary 18, 2023 by On PunjabJanuary 18, 20230578 ਚੀਨ ਵਿੱਚ ਕੋਰੋਨਾ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਚੀਨੀ ਸਰਕਾਰ ਨੇ ਪਿਛਲੇ ਸਾਲ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦਿੱਤੀ ਸੀ, ਜਿਸ ਤੋਂ...
ਖਾਸ-ਖਬਰਾਂ/Important Newsਰਾਸ਼ਟਰਪਤੀ ਭਵਨ ਦੀ ਸੁਰੱਖਿਆ ’ਚ ਲੱਗੇ 40 ਫ਼ੌਜੀਆਂ ਨੂੰ ਹਟਾਇਆ, ਅਸਫਲ ਰਹਿਣ ’ਤੇ ਰਾਸ਼ਟਰਪਤੀ ਨੇ ਕੀਤੀ ਕਾਰਵਾਈOn PunjabJanuary 18, 2023 by On PunjabJanuary 18, 20230632 ਬ੍ਰਾਜ਼ੀਲ ਵਿਚ 8 ਜਨਵਰੀ ਨੂੰ ਸਰਕਾਰੀ ਭਵਨਾਂ ਵਿਚ ਭੰਨਤੋੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਵਿਚ ਅਸਫਲ ਰਹਿਣ ਲਈ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਵਿਚ...
ਸਿਹਤ/HealthIron Deficiency : ਸਰੀਰ ‘ਚ ਆਇਰਨ ਦੀ ਕਮੀ ਦੇ ਸੰਕੇਤ ਹੋ ਸਕਦੇ ਹਨ ਇਹ ਲੱਛਣ, ਇਸ ਨੂੰ ਇਨ੍ਹਾਂ ਭੋਜਨ ਪਦਾਰਥਾਂ ਨਾਲ ਕਰੋ ਪੂਰਾOn PunjabJanuary 16, 2023 by On PunjabJanuary 16, 202301370 ਸਿਹਤਮੰਦ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲੇ। ਸਿਹਤਮੰਦ ਰਹਿਣ ਲਈ ਪੌਸ਼ਟਿਕ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਸਾਡੇ...
ਰਾਜਨੀਤੀ/PoliticsPM Modi Road Show : ਦਿੱਲੀ ‘ਚ ਸ਼ੁਰੂ ਹੋਇਆ PM ਮੋਦੀ ਦਾ ਰੋਡ ਸ਼ੋਅ, ਢੋਲ-ਨਗਾੜੇ ਲੈ ਕੇ ਪਹੁੰਚੇ ਲੋਕ, ਕਈ ਆਗੂ ਵੀ ਹੋਏ ਸ਼ਾਮਲOn PunjabJanuary 16, 2023 by On PunjabJanuary 16, 20230602 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਦਿੱਲੀ ‘ਚ ਰੋਡ ਸ਼ੋਅ ਕਰਨਗੇ। ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਸੰਸਦ ਮਾਰਗ ਤੋਂ NDMC ਕੇਂਦਰ ਤੱਕ ਹੋਵੇਗਾ। ਰੋਡ ਸ਼ੋਅ...
ਖੇਡ-ਜਗਤ/Sports Newsਵਿਰਾਟ ਕੋਹਲੀ ਤੇ ਧੋਨੀ ਦੀਆਂ ਬੇਟੀਆਂ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲਿਆਂ ਖ਼ਿਲਾਫ਼ FIR ਦਰਜ, DWC ਨੇ ਭੇਜਿਆ ਨੋਟਿਸOn PunjabJanuary 16, 2023 by On PunjabJanuary 16, 20230441 ਦਿੱਲੀ ਪੁਲਿਸ ਦੀ ਸ਼ਾਖਾ IFSO ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀਆਂ ਬੇਟੀਆਂ ‘ਤੇ ਕੀਤੀ ਅਸ਼ਲੀਲ...
ਖਾਸ-ਖਬਰਾਂ/Important News‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਫੋਰਟਿਸ ਹਸਪਤਾਲ ‘ਚ ਦਾਖ਼ਲOn PunjabJanuary 16, 2023 by On PunjabJanuary 16, 20230706 ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅੱਖਾਂ...
ਫਿਲਮ-ਸੰਸਾਰ/Filmyਪਾਸਪੋਰਟ ਰਿਨਿਊ ਮਾਮਲੇ ‘ਚ ਗਾਇਕ ਦਿਲੇਰ ਮਹਿੰਦੀ ਨੂੰ ਹਾਈਕੋਰਟ ਤੋਂ ਰਾਹਤ ਨਹੀਂOn PunjabJanuary 16, 2023 by On PunjabJanuary 16, 20230495 ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਤੋਂ ਰਾਹਤ ਨਹੀਂ ਨਹੀਂ ਮਿਲੀ ਹੈ। ਦਰਅਸਲ ਦਲੇਰ ਮਹਿੰਦੀ ਨੇ ਪਾਸਪਾਰਟ ਰਿਨਿਊ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਜਿਸ...
ਸਮਾਜ/Socialਲਤੀਫਪੁਰਾ ਮੁੜ-ਵਸੇਬਾ ਮੋਰਚਾ ਨੇ ਧੰਨੋਵਾਲੀ ਨੈਸ਼ਨਲ ਹਾਈਵੇ ‘ਤੇ ਲਾਇਆ ਧਰਨਾ, ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਜਾਮ ‘ਚ ਫਸੇOn PunjabJanuary 16, 2023 by On PunjabJanuary 16, 20230700 ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਧੰਨੋਵਾਲੀ ਵਿਖੇ ਲਤੀਫਪੁਰਾ ਮੁੜ-ਵਸੇਬਾ ਮੋਰਚਾ ਜਲੰਧਰ ਵਲੋਂ ਲਗਾਏ ਗਏ ਇਸ ਧਰਨੇ ਕਾਰਨ ਕਈ ਕਿਲੋਮੀਟਰ ਲੰਮੇ ਜਾਮ ਲੱਗ ਗਏੇ। ਹਰ ਪਾਸੇ ਤੋਂ...
ਰਾਜਨੀਤੀ/Politicsਪਾਕਿ ਮੀਡੀਆ ਨੇ ਪੀਐੱਮ ਮੋਦੀ ਦੀ ਕੀਤੀ ਸ਼ਲਾਘਾ, ਕਿਹਾ, ਆਪਣੇ ਕੌਮਾਂਤਰੀ ਪ੍ਰਭਾਵ ਨਾਲ ਭਾਰਤ ਬਣ ਗਿਆ ਹੈ ਦੁਨੀਆ ਦਾ ਸਭ ਤੋਂ ਪ੍ਰਸੰਗਿਕ ਦੇਸ਼On PunjabJanuary 16, 2023 by On PunjabJanuary 16, 20230527 ਪਹਿਲੀ ਵਾਰ ਇਕ ਪ੍ਰਮੁੱਖ ਪਾਕਿਸਤਾਨੀ ਅਖ਼ਬਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੇ ਵੱਧਦੇ ਕੌਮਾਂਤਰੀ ਪ੍ਰਭਾਵ ਅਤੇ ਕੌਮਾਂਤਰੀ ਮੰਚ ’ਤੇ ਦੇਸ਼ ਦੇ...
ਖਾਸ-ਖਬਰਾਂ/Important Newsਭਾਰਤੀ ਮੂਲ ਦੇ ਨੀਰਵ ਸ਼ਾਹ ਬਣੇ ਅਮਰੀਕੀ ਸਿਹਤ ਅਧਿਕਾਰੀ ਏਜੰਸੀ ’ਚ ਦੂਜੇ ਨੰਬਰ ਦੇ ਸਿਖਰ ਅਧਿਕਾਰੀOn PunjabJanuary 16, 2023 by On PunjabJanuary 16, 20230535 ਅਮਰੀਕਾ ਦੀ ਰਾਸ਼ਟਰੀ ਸਿਹਤ ਏਜੰਸੀ ਵਿਚ ਭਾਰਤੀ ਮੂਲ ਦੇ ਨੀਰਵ ਡੀ. ਸ਼ਾਹ ਦੂਜੇ ਨੰਬਰ ਦੇ ਸਿਖਰ ਅਧਿਕਾਰੀ ਹੋਣਗੇ। ਉਨ੍ਹਾਂ ਨੂੰ ਅਮਰੀਕਾ ਦੇ ਰੋਗ ਕੰਟਰੋਲ ਅਤੇ...