ਖਾਸ-ਖਬਰਾਂ/Important Newspakistan : ਈਸ਼ਨਿੰਦਾ ਦੇ ਦੋਸ਼ੀ ਨੂੰ ਮਾਰਨ ਦੇ ਦੋਸ਼ ‘ਚ 50 ਗ੍ਰਿਫ਼ਤਾਰ, ਥਾਣੇ ‘ਚ ਭੀੜ ਨੇ ਕੁੱਟ-ਕੁੱਟ ਕੇ ਕਰ ਦਿੱਤੀ ਸੀ ਹੱਤਿਆOn PunjabFebruary 13, 2023 by On PunjabFebruary 13, 20230576 ਪਾਕਿਸਤਾਨੀ ਪੁਲਿਸ ਨੇ ਈਸ਼ਨਿੰਦਾ ਦੇ ਦੋਸ਼ਾਂ ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੂੰ ਅਗਵਾ ਕਰਨ ਅਤੇ ਲਿੰਚਿੰਗ ਕਰਨ ਦੇ ਦੋਸ਼ ਵਿੱਚ ਘੱਟੋ-ਘੱਟ 50...
ਖਾਸ-ਖਬਰਾਂ/Important Newsਅਮਰੀਕਾ ਨੇ ਨਾਗਰਿਕਾਂ ਨੂੰ ਕਿਹਾ- ਰੂਸ ਨੂੰ ਤੁਰੰਤ ਛੱਡ ਦਿਓ, ਰੂਸ ਦਾ ਇਲਜ਼ਾਮ- ਅਮਰੀਕਾ ਹਮਲੇ ਲਈ ਅੱਤਵਾਦੀਆਂ ਨੂੰ ਕਰ ਰਿਹਾ ਤਿਆਰOn PunjabFebruary 13, 2023 by On PunjabFebruary 13, 20230604 ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਯੂਕਰੇਨ ਵਿੱਚ ਜੰਗ ਅਤੇ ਰੂਸੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ...
ਖਾਸ-ਖਬਰਾਂ/Important Newsਕੈਨੇਡਾ ਦੀ ਸਰਹੱਦ ‘ਤੇ ਅਸਮਾਨ ‘ਚ ਘੁੰਮ ਰਹੀ ਰਹੱਸਮਈ ਵਸਤੂ, ਅਮਰੀਕੀ ਲੜਾਕੂ ਜਹਾਜ਼ ਦੁਆਰਾ ਨਿਸ਼ਾਨਾ ਲਗਾਕੇ ਕੀਤੀ ਖ਼ਤਮOn PunjabFebruary 13, 2023 by On PunjabFebruary 13, 20230540 ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਅਸਮਾਨ ਵਿੱਚ ਕਈ ਸ਼ੱਕੀ ਵਸਤੂਆਂ ਦੇਖੀਆਂ ਜਾ ਰਹੀਆਂ ਹਨ। ਅਮਰੀਕਾ ਤੋਂ ਇਲਾਵਾ ਇਹ ਵਸਤੂ ਹੁਣ ਕੈਨੇਡਾ ਅਤੇ ਕੈਲੀਫੋਰਨੀਆ ਤੱਕ...
ਸਮਾਜ/Socialਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਪ੍ਰਸ਼ਾਸਨਿਕ ਅਧਿਕਾਰੀ ਨੇ ਸੰਭਾਲਿਆ ਅਹੁਦਾOn PunjabFebruary 13, 2023 by On PunjabFebruary 13, 20230471 ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਪ੍ਰਸ਼ਾਸਨਿਕ ਅਧਿਕਾਰੀ ਡਾ. ਸਨਾ ਰਾਮਚੰਦ ਗੁਲਵਾਨੀ ਨੇ ਪੰਜਾਬ ਸੂਬੇ ’ਚ ਹਸਨ ਅਬਦਾਲ ਸ਼ਹਿਰ ਦੀ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਦੇ ਰੂਪ...
ਖਾਸ-ਖਬਰਾਂ/Important Newsਅਸੀਂ ਕਿਸਾਨਾਂ ਨੂੰ ਸਮੱਸਿਆ ਆਉਣ ਹੀ ਨਹੀਂ ਦੇਣੀ : ਮੁੱਖ ਮੰਤਰੀ ਮਾਨOn PunjabFebruary 12, 2023 by On PunjabFebruary 12, 20230621 ਲੁਧਿਆਣਾ- ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ...
ਖਾਸ-ਖਬਰਾਂ/Important NewsPM ਮੋਦੀ ਨੇ ਦਿੱਲੀ-ਮੁੰਬਈ ਐਕਸਪ੍ਰੈਸ ਹਾਈਵੇ ਦੇ ਪਹਿਲੇ ਫੇਜ਼ ਦਾ ਕੀਤਾ ਉਦਘਾਟਨ, ਕਿਹਾ ਵਿਕਸਿਤ ਭਾਰਤ ਦੀ ਤਸਵੀਰOn PunjabFebruary 12, 2023 by On PunjabFebruary 12, 20230538 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ (12 ਫਰਵਰੀ) ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਦੌਸਾ ਤੋਂ ਐਕਸਪ੍ਰੈਸ ਵੇਅ ਦੇ ਪਹਿਲੇ...
ਖਬਰਾਂ/Newsਮਸਕਟ ਤੋਂ ਆਈ ਔਰਤ ਨੇ ਕੀਤੇ ਦਿਲ ਦਹਿਲਾਉਣ ਵਾਲੇ ਖ਼ੁਲਾਸੇ, ਜਬਰੀ ਬਣਾਏ ਜਾਂਦੇ ਸੀ ਸਰੀਰਿਕ ਸਬੰਧ, ਪੰਜਾਬ ਦੀਆਂ ਕਈ ਕੁੜੀਆਂ ਅਜੇ ਹੀ ਹਨ ਬੰਧਕOn PunjabFebruary 12, 2023 by On PunjabFebruary 12, 20230642 ਮੋਗਾ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਲੁਧਿਆਣਾ ਆ ਕੇ ਇੱਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸ਼ਹਿਰ...
ਖਾਸ-ਖਬਰਾਂ/Important Newsਸਰਕਾਰ ਬਦਲੀ ਪਰ ਸਿਸਟਮ ਨਹੀਂ! ‘ਆਪ’ ਸਰਕਾਰ ‘ਚ ਵੀ ਅਕਾਲੀ ਦਲ ਤੇ ਕਾਂਗਰਸ ਸਰਕਾਰ ਵਾਲਾ ਹੀ ਹਾਲOn PunjabFebruary 12, 2023 by On PunjabFebruary 12, 20230568 ਬੇਸ਼ੱਕ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਕੀਤੀ ਜਾਂਦੀ ਖਿੱਚ-ਧੂਹ ਨਹੀਂ ਰੁਕੀ। ਅਕਾਲੀ ਦਲ ਤੇ ਕਾਂਗਰਸ ਦੀ...
ਖਬਰਾਂ/News7ਵੀਂ ਪਾਸ ਦੇ ਮਾਸਟਰ ਪਲਾਨ ਨੇ ਕੀਤਾ ਸਭ ਨੂੰ ਹੈਰਾਨ, ਬੈਂਕ ‘ਚੋਂ 70 ਤੋਲੇ ਸੋਨਾ ਕੀਤਾ ਚੋਰੀOn PunjabFebruary 12, 2023 by On PunjabFebruary 12, 20230536 ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਸਟੇਟ ਬੈਂਕ ਆਫ਼ ਇੰਡੀਆ ਦੇ ਬੈਂਕ ਲਾਕਰ ਵਿੱਚੋਂ 70 ਤੋਲੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ...
ਖਾਸ-ਖਬਰਾਂ/Important Newsਪੰਜਾਬ ਦੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, 4452 ਨੂੰ ਕਾਰਨ ਦੱਸੋ ਨੋਟਿਸ ਜਾਰੀOn PunjabFebruary 12, 2023 by On PunjabFebruary 12, 20230521 ਨੈਸ਼ਨਲ ਗਰੀਨ ਟ੍ਰਿਊਨਲ ਨੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ 85 ਉਦਯੋਦਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ 4452 ਨੂੰ...