ਖਬਰਾਂ/Newsਕੁੱਕੜ ਨੇ ਲਈ ਵਿਅਕਤੀ ਦੀ ਜਾਨ, ਪਹਿਲਾਂ ਵੀ ਕਰ ਚੁੱਕਿਐ ਬੱਚੀ ‘ਤੇ ਜਾਨਲੇਵਾ ਹਮਲਾOn PunjabFebruary 23, 2023 by On PunjabFebruary 23, 20230472 ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁੱਕੜ ਵੀ ਮਨੁੱਖ ਦਾ ਕਾਤਲ ਹੋ ਸਕਦਾ ਹੈ। ਜਾਂ ਕੀ ਤੁਸੀਂ ਕਦੇ ਸੁਣਿਆ ਹੈ ਕਿ ਕੁੱਕੜ ਕਿਸੇ ਵਿਅਕਤੀ ਨੂੰ...
ਖਬਰਾਂ/Newsਖਾਸ-ਖਬਰਾਂ/Important News100 ਸਾਲਾਂ ਬਾਅਦ ਸਹੀ ਪਤੇ ‘ਤੇ ਪਹੁੰਚੀ ਚਿੱਠੀ, ਉਸ ਦੌਰ ਦੀਆਂ ਦਿਲਚਸਪ ਗੱਲਾਂ ਆਈ ਸਾਹਮਣੇ, ਲੋਕਾਂ ਦੇ ਉਡੇ ਹੋਸ਼On PunjabFebruary 23, 2023 by On PunjabFebruary 23, 20230559 ਸੋਸ਼ਲ ਮੀਡਿਆ ਦੇ ਦੌਰ ‘ਚ ਅੱਜ ਹਰ ਕੋਈ ਇਕ ਦੂਜੇ ਨਾਲ ਜੁੜੀਆਂ ਹੋਇਆ ਹੈ। ਲੋਕ ਆਸਾਨੀ ਨਾਲ ਫੋਨ ‘ਤੇ ਜਾਂ ਫਿਰ ਸੋਸ਼ਲ ਮੀਡਿਆ ‘ਤੇ ਆਪਣੇ...
ਖਾਸ-ਖਬਰਾਂ/Important News50 ਸਾਲ ਪਹਿਲਾਂ ਗਾਇਬ ਹੋਏ ਨੌਜਵਾਨ ਦੇ ਅਵਸ਼ੇਸ਼ਾਂ ਦੀ ਹੋਈ ਪਛਾਣ, ਹਾਲੇ ਵੀ ਨਹੀਂ ਸੁਲਝੀ ਮੌਤ ਦੀ ਗੁੱਥੀOn PunjabFebruary 23, 2023 by On PunjabFebruary 23, 20230368 ਅੱਜ ਦੇ ਸਮੇਂ ਵਿੱਚ ਅਪਰਾਧ ਦਾ ਪੱਧਰ, ਢੰਗ-ਤਰੀਕੇ ਕਾਫੀ ਬਦਲ ਗਏ ਹਨ। ਦੁਨੀਆ ਭਰ ‘ਚ ਅਪਰਾਧ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਬਾਰੇ...
ਖਬਰਾਂ/Newsਸਿੱਕਿਆਂ ਨਾਲ ਭਰਿਆ ਬੈਗ ਲੈ ਕੇ ਤਾਜ ਹੋਟਲ ਡਿਨਰ ਕਰਨ ਪਹੁੰਚਿਆ ਨੌਜਵਾਨOn PunjabFebruary 23, 2023 by On PunjabFebruary 23, 20230463 ਕਿਸੇ ਪੰਜ ਤਾਰਾ ਹੋਟਲ ‘ਚ ਖਾਣਾ ਖਾਣ ਦਾ ਤਜਰਬਾ ਕੁਝ ਵੱਖਰਾ ਹੁੰਦਾ ਹੈ। ਇੱਥੇ ਜਾਣ ਲਈ ਤੁਹਾਨੂੰ ਨਾ ਸਿਰਫ ਆਪਣੀ ਜੇਬ, ਸਗੋਂ ਕੱਪੜਿਆਂ, ਵਿਹਾਰ ਵਰਗੀਆਂ...
ਖਬਰਾਂ/Newsਖਾਸ-ਖਬਰਾਂ/Important Newsਮੰਡੀਆਂ ਵਿਚ ਫਸਲ ਆਉਣ ਤੋਂ ਪਹਿਲਾਂ ਕਣਕ ਤੇ ਦਾਲਾਂ ਦੇ ਭਾਅ ਡਿੱਗਣ ਲੱਗੇOn PunjabFebruary 23, 2023 by On PunjabFebruary 23, 20230502 ਵਧਦੀ ਮਹਿੰਗਾਈ ਦਰਮਿਆਨ ਦੇਸ਼ ਦੀਆਂ ਮੰਡੀਆਂ ਵਿੱਚੋਂ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਮੰਡੀਆਂ ਵਿਚ ਦਾਲ, ਛੋਲੇ ਅਤੇ ਕਣਕ ਦੀ ਆਮਦ ਤੈਅ ਸਮੇਂ...
ਖਬਰਾਂ/Newsਪਿੰਡ ਦੇ ਮੁੰਡੇ ਨੇ ਬਚਾਈ APPLE ਦੀ ਇੱਜ਼ਤ, ਕੰਪਨੀ ਨੇ ਦਿੱਤਾ 11 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾOn PunjabFebruary 23, 2023 by On PunjabFebruary 23, 20230447 ਅੱਜ ਦੇ ਡਿਜੀਟਲ ਸਮੇਂ ‘ਚ ਐਪਲ ਕੰਪਨੀ ਦੇ ਸਮਾਰਟਫੋਨ ਅਤੇ ਹੋਰ ਡਿਵਾਈਸ ਦੁਨੀਆ ਭਰ ‘ਚ ਕਾਫੀ ਪਸੰਦ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕ ਦਿੱਖ ਦੀ...
ਸਿਹਤ/Healthਖਬਰਾਂ/Newsਖਾਸ-ਖਬਰਾਂ/Important News700 ਰੁਪਏ ਵਿਚ 2 ਕਿਲੋ ਦੇਸੀ ਘਿਓ, ਦੁੱਧ, ਦਹੀਂ ਤੇ ਪਨੀਰ ਵੀ ਅੱਧੇ ਰੇਟ ‘ਚ!On PunjabFebruary 23, 2023 by On PunjabFebruary 23, 20230654 ਹਰਿਆਣਾ ਦੇ ਭਿਵਾਨੀ ਵਿਚ ਸੀਐਮ ਫਲਾਇੰਗ ਨੇ ਖੁਰਾਕ ਸੁਰੱਖਿਆ ਵਿਭਾਗ ਨਾਲ ਮਿਲ ਕੇ ਸਸਤੇ ਦਾ ਲਾਲਚ ਦੇ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ...
ਖਬਰਾਂ/Newsਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੇ ਜਹਾਜ਼ ਦੀ ਸਵੀਡਨ ‘ਚ ਐਮਰਜੈਂਸੀ ਲੈਂਡਿੰਗ, 300 ਯਾਤਰੀ ਸਨ ਸਵਾਰOn PunjabFebruary 22, 2023 by On PunjabFebruary 22, 20230481 ਤਕਨੀਕੀ ਖਰਾਬੀ ਕਾਰਨ ਅਮਰੀਕਾ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਸਟਾਕਹੋਮ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ। ਲੈਂਡਿੰਗ ਦੇ ਸਮੇਂ ਫਲਾਈਟ ‘ਚ...
ਖਬਰਾਂ/Newsਖਾਸ-ਖਬਰਾਂ/Important Newsਠੇਕੇ ‘ਤੇ ਭਰਤੀ ਪਟਵਾਰੀਆਂ ਦੀ ਤਨਖਾਹ ਵਧਾਉਣ ਅਤੇ 1766 ਰੈਗੂਲਰ ਅਸਾਮੀਆਂ ‘ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਦੀ ਠੇਕੇ ‘ਤੇ ਭਰਤੀ ਨੂੰ ਕਾਰਜ ਬਾਅਦ ਪ੍ਰਵਾਨਗੀOn PunjabFebruary 22, 2023 by On PunjabFebruary 22, 20230584 ਪ੍ਰਸ਼ਾਸਨਿਕ ਲੋੜਾਂ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ 16 ਅਗਸਤ, 2022 ਨੂੰ ਠੇਕਾ ਆਧਾਰ ‘ਤੇ ਰੱਖੇ ਪਟਵਾਰੀਆਂ ਦੀ ਤਨਖਾਹ 25000/- ਰੁਪਏ ਤੋਂ ਵਧਾ ਕੇ 35000/- ਰੁਪਏ...
ਖਬਰਾਂ/Newsਖਾਸ-ਖਬਰਾਂ/Important Newsਅੱਜ ਸਸਤੇ ਹੋਏ ਸੋਨਾ-ਚਾਂਦੀ, ਜਾਣੋ ਸੋਨੇ-ਚਾਂਦੀ ਦੇ ਭਾਅOn PunjabFebruary 22, 2023 by On PunjabFebruary 22, 20230359 ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ ਕਿਉਂਕਿ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ...