ਖਬਰਾਂ/Newsਮਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਨੇ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾਈOn PunjabFebruary 28, 2023 by On PunjabFebruary 28, 20230486 ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਕੇਂਦਰ ਸਰਕਾਰ ਨੇ ਉੜੀਸਾ ਤੋਂ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾ ਦਿੱਤੀ ਹੈ। ਦੱਸ ਦਈਏ...
ਖਬਰਾਂ/Newsਬਿਕਰਮ ਮਜੀਠੀਆ ਨੂੰ ਦਿੱਤਾ ‘ਆਪ’ ਬੁਲਾਰਿਆਂ ਨੇ ਮੋੜਵਾਂ ਜਵਾਬ, ਗੈਂਗਸਟਰਾਂ ਬਾਰੇ ਵੀ ਕਹੀ ਵੱਡੀ ਗੱਲOn PunjabFebruary 28, 2023 by On PunjabFebruary 28, 20230391 ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵੱਲੋਂ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਨੀਲ ਗਰਗ...
ਸਮਾਜ/Socialਖਾਸ-ਖਬਰਾਂ/Important Newsसोच का विस्तार ही सफलता की राह तय करता हैOn PunjabFebruary 27, 2023 by On PunjabFebruary 27, 20230386 विजय गर्ग हर कोई कम समय में सफलता पाना चाहता है लेकिन सफलता यूं ही नहीं मिल सकती। सफल होने के लिए कड़ी मेहनत और...
ਸਮਾਜ/Socialਖਾਸ-ਖਬਰਾਂ/Important Newsਜਿਹੜੇ ਚਰਖੜੀਆਂ ‘ਤੇ ਚੜ੍ਹੇ, ਭਾਈ ਸੁਬੇਗ ਸਿੰਘ – ਭਾਈ ਸ਼ਾਹਬਾਜ਼ ਸਿੰਘ।On PunjabFebruary 27, 2023 by On PunjabFebruary 27, 202301064 ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਸਿੱਖ ਪੰਥ ਦੇ ਉਹ ਅਣਮੋਲ ਹੀਰੇ ਹਨ, ਜਿਹਨਾਂ ਨੂੰ ਪੰਥ ਵੱਲੋਂ ਲੱਖਾਂ ਅਰਦਾਸਾਂ ਰਾਹੀਂ ਰੋਜ਼ਾਨਾ ਯਾਦ ਕੀਤਾ ਜਾਂਦਾ...
ਸਮਾਜ/Socialਖਾਸ-ਖਬਰਾਂ/Important Newsਗੀਤ (ਹੋਲੀ ‘ਤੇ ਵਿਸ਼ੇਸ)On PunjabFebruary 27, 2023 by On PunjabFebruary 27, 20230535 ਸਾਰਵਲੌਕਿਕ ਅੰਬਰ ਹੇਠਾਂ ਪ੍ਰਤੀਬਧ ਪਿਆਰ | ਢੋਲ ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ | ਆਜ਼ਾਦੀ ਸੌਂਦਰਯ ਮੁਹੱਬਤ ਦੀ ਉਪਮਾ ਹੈ ਹੋਲੀ | ਨੀਲ ਗਗਨ ਤੱਕ...
ਸਮਾਜ/Socialਖਾਸ-ਖਬਰਾਂ/Important Newsਭਗਵੰਤ ਮਾਨ ਜੀ, ਪੰਜਾਬ ਸਿਆਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ On PunjabFebruary 27, 2023 by On PunjabFebruary 27, 20230550 ਇਸ ਸਮੇਂ ਪੰਜਾਬ ਦੀ ਵਾਂਗਡੋਰ ਆਪ ਦੇ ਹੱਥ ਹੈ। ਭਗਵੰਤ ਮਾਨ ਦੇ ਹੱਥ ਪੰਜਾਬ ਦੀ ਕਮਾਨ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ...
ਸਮਾਜ/Socialਖਾਸ-ਖਬਰਾਂ/Important Newsਵਿਸ਼ਵ ਪ੍ਰਸਿੱਧ ਸਥਾਨ : ਵਾਟਰਟਨ ਲੇਕਸ ਨੈਸ਼ਨਲ ਪਾਰਕ ਸ਼ਹਿਰ, ਕਨੇਡਾOn PunjabFebruary 27, 2023 by On PunjabFebruary 27, 20230576 ਕਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਦੇ ਅੰਤਰਗਤ ਆਉਂਦਾ ਹੈ ਵਿਸ਼ਵ ਪਿ੍ਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾਂ, ਨਦ-ਨਦੀਆਂ ਦਾ ਅਦਭੁਤ, ਰਮਣੀਕ, ਅਲੌਕਿਕ ਸ਼ਹਿਰ ‘ਵਾਟਰਟਨ ਲੇਕਸ ਨੈਸ਼ਨਲ ਪਾਰਕ’...
ਰਾਜਨੀਤੀ/Politicsਸੰਗਤ ਦੇ ਦਬਾਅ ਕਾਰਨ ਹੀ ਪੁਲਿਸ ਨੂੰ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਤੇ ਦਰਜ ਕੇਸ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਲਈ ਹੋਣਾ ਪਿਆ ਮਜਬੂਰ – ਅੰਮ੍ਰਿਤਪਾਲ ਸਿੰਘOn PunjabFebruary 25, 2023 by On PunjabFebruary 25, 20230597 ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਤੇ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦੇ ਗਠਨ ਦੇ ਐਲਾਨ ਮਗਰੋਂ ਅਜਨਾਲਾ ’ਚ ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕੀਤੀ।...
ਰਾਜਨੀਤੀ/Politicsਜਥੇਦਾਰ ਸ੍ਰੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ਼ ਬਣਾ ਕੇ ਹਿੰਸਕ ਧਰਨੇ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ – ਹਰਪਾਲ ਸਿੰਘ ਚੀਮਾOn PunjabFebruary 25, 2023 by On PunjabFebruary 25, 20230373 ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ...
ਖਾਸ-ਖਬਰਾਂ/Important Newsਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ ’ਚ ਸ਼ਾਮਲ ਹੋਇਆ ਭਾਰਤ, ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਇਹ ਜਾਣਕਾਰੀOn PunjabFebruary 25, 2023 by On PunjabFebruary 25, 20230458 ਅਮਰੀਕਾ ਅਤੇ ਯੂਏਈ ਵੱਲੋਂ ਲਾਂਚ ਜਲਵਾਯੂ ਲਈ ਖੇਤੀ ਮਿਸ਼ਨ (ਏਆਈਐੱਮ4ਸੀ) ’ਚ ਭਾਰਤ ਸ਼ਾਮਿਲ ਹੋ ਗਿਆ ਹੈ। ਇਸ ਆਲਮੀ ਪਲੈਟਫਾਰਮ ਦਾ ਮਕਸਦ ਨਿਵੇਸ਼ ਵਧਾਉਣਾ, ਜਲਵਾਯੂ-ਸਮਾਰਟ ਖੇਤੀ...