ਸਮਾਜ/Socialਖਬਰਾਂ/Newsਖਾਸ-ਖਬਰਾਂ/Important NewsJapanese ship : 80 ਸਾਲਾਂ ਬਾਅਦ ਮਿਲਿਆ ਦੂਜੇ ਵਿਸ਼ਵ ਯੁੱਧ ‘ਚ ਡੁੱਬਿਆ ਜਾਪਾਨੀ ਜਹਾਜ਼, ਉਸ ਸਮੇਂ ਸਵਾਰ ਸਨ 1 ਹਜ਼ਾਰ ਤੋਂ ਵੱਧ ਲੋਕOn PunjabApril 24, 2023 by On PunjabApril 24, 20230470 “ਦੂਜੇ ਵਿਸ਼ਵ ਯੁੱਧ” ਤੋਂ ਹਰ ਕੋਈ ਹੈਰਾਨ ਸੀ, ਜੋ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਵਿਚ ਸਭ ਤੋਂ ਵਿਨਾਸ਼ਕਾਰੀ ਸਾਬਤ ਹੋਇਆ ਸੀ। ਦੂਜੇ ਵਿਸ਼ਵ ਯੁੱਧ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਤਾਜਪੋਸ਼ੀ ’ਚ ਮਹਾਰਾਣੀ ਕੈਮਿਲਾ ਨਹੀਂ ਪਹਿਨੇਗੀ ਕੋਹਿਨੂਰ ਵਾਲਾ ਤਾਜ, ਅਗਲੇ ਮਹੀਨੇ ਹੋਵੇਗੀ ਬ੍ਰਿਟਿਸ਼ ਕਿੰਗ ਚਾਰਲਸ ਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀOn PunjabApril 24, 2023 by On PunjabApril 24, 20230569 ਅਗਲੇ ਮਹੀਨੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੌਰਾਨ ਮਹਾਰਾਣੀ ਕੋਹਿਨੂਰ ਹੀਰੇ ਵਾਲਾ ਤਾਜ ਨਹੀਂ ਪਹਿਨੇਗੀ। ਬਸਤੀਵਾਦੀ ਯੁੱਗ ਵਿਚ ਪ੍ਰਾਪਤ ਕੋਹਿਨੂਰ ਦੀ ਭਾਰਤ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important NewsWorld Malaria Day 2023: ਜੇ ਨਹੀਂ ਹੋਣਾ ਚਾਹੁੰਦੇ ਤੁਸੀਂ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਤਾਂ ਘਰ ‘ਚ ਲਗਾਓ ਇਹ ਪੌਦੇOn PunjabApril 24, 2023 by On PunjabApril 24, 20230396 World Malaria Day: ਮਲੇਰੀਆ ਮੱਛਰਾਂ ਕਾਰਨ ਹੋਣ ਵਾਲੀ ਇੱਕ ਖ਼ਤਰਨਾਕ ਬਿਮਾਰੀ ਹੈ, ਜੋ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈਂਦੀ ਹੈ। ਮਲੇਰੀਆ ਮਾਦਾ ਐਨੋਫਿਲੀਜ਼ ਮੱਛਰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਗਾਇਕਾਂ ਨੂੰ ਆਖ਼ਰਕਾਰ ਮਿਲੀ ਵੱਡੀ ਕਾਮਯਾਬੀ, ਹੁਣ ਗਾਇਕਾਂ ਨੂੰ ਮਿਲੇਗੀ 25 ਫ਼ੀਸਦੀ ਰਾਇਲਟੀOn PunjabApril 24, 2023 by On PunjabApril 24, 20230423 ਲੰਬੇ ਸਮੇਂ ਤੋਂ ਉਚਿਤ ਰਾਇਲਟੀ ਲਈ ਲੜਾਈ ਲੜ ਰਹੇ ਗਾਇਕਾਂ ਨੂੰ ਆਖ਼ਰਕਾਰ ਵੱਡੀ ਕਾਮਯਾਬੀ ਮਿਲੀ ਹੈ। ਕਈ ਭਾਰਤੀ ਮਿਊਜ਼ਿਕ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important NewsCOVID-19 : ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 7178 ਨਵੇਂ ਮਾਮਲੇ, 65 ਹਜ਼ਾਰ ਤੋਂ ਵੱਧ ਐਕਟਿਵ ਮਾਮਲੇOn PunjabApril 24, 2023 by On PunjabApril 24, 20230338 ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਸੱਤ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਹੁਣ ਕੋਰੋਨਾ ਦੇ 65,683 ਐਕਟਿਵ ਕੇਸ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politicsਪੁਰਾਤਨ ਸਾਮਾਨ ਸਾਂਭੀ ਬੈਠਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਜਾਇਬ ਘਰ, ਜਿਸ ਨੂੰ ਦੇਖ ਕੇ ਅੱਜ ਦੀ ਨੌਜਵਾਨ ਪੀੜ੍ਹੀ ਰਹਿ ਜਾਂਦੀ ਹੈ ਹੈਰਾਨOn PunjabApril 24, 2023 by On PunjabApril 24, 20230465 ਸੰਨ 1962 ’ਚ ਸਥਾਪਤ ਹੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਖ-ਵੱਖ ਫ਼ਸਲਾਂ, ਤੇਲ ਬੀਜਾਂ ਅਤੇ ਸਬਜ਼ੀਆਂ ਆਦਿ ’ਤੇ ਖੋਜਾਂ ਕਰਕੇ ਪੰਜਾਬ ਦੇ ਕਿਸਾਨਾਂ ਦੇ ਨਾਲ-ਨਾਲ ਗੁਆਂਢੀ ਸੂਬਿਆਂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ 28 ਨੂੰ ਅਰਥੀ ਫੂਕ ਮੁਜ਼ਾਹਰਾ 4 ਮਈ ਨੂੰ ‘ਆਪ’ ਉਮੀਦਵਾਰ ਦੇ ਘਰ ਦਾ ਕੀਤਾ ਜਾਵੇਗਾ ਘਿਰਾਓOn PunjabApril 24, 2023 by On PunjabApril 24, 20230546 ਮੁਲਾਜ਼ਮ ਯੂਨੀਅਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਇਕਜੁੱਟ ਹੋ ਗਈ ਹੈ। ਜਿਸ ਤਹਿਤ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਨੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸਾਬਕਾ ਸੀਐਮ ਬਾਦਲ ਦੀ ਸਿਹਤ ‘ਚ ਸੁਧਾਰ, ਡਾਕਟਰਾਂ ਨੇ ਕਿਹਾ, ਖ਼ਤਰੇ ਵਾਲੀ ਕੋਈ ਗੱਲ ਨਹੀਂ…On PunjabApril 22, 2023 by On PunjabApril 22, 20230520 ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਸਥਿਰ ਹੈ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/PoliticsSargun Mehta: ਜ਼ਿੰਦਗੀ ‘ਚ ਹਾਰ ਮੰਨਣ ਤੋਂ ਪਹਿਲਾਂ ਸੁਣ ਲਓ ਸਰਗੁਣ ਮਹਿਤਾ ਦੀਆਂ ਇਹ ਗੱਲਾਂ, ਮਿਲੇਗੀ ਹਿੰਮਤ, ਦੇਖੋ ਵੀਡੀਓOn PunjabApril 22, 2023 by On PunjabApril 22, 202306686 Sargun Mehta Inspirational Video: ਸਰਗੁਣ ਮਹਿਤਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚ ਹੁੰਦੀ ਹੈ। ਸਰਗੁਣ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਉਹ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsUrfi Javed: ਈਦ ਦੇ ਮੌਕੇ ਬਿਕਨੀ ਪਹਿਨੇ ਨਜ਼ਰ ਆਈ ਉਰਫੀ ਜਾਵੇਦ, ਭੜਕੇ ਲੋਕ, ਬੋਲੇ- ‘ਅੱਜ ਤਾਂ ਢੰਗ ਦੇ ਕੱਪੜੇ ਪਹਿਨ ਲੈਂਦੀ’On PunjabApril 22, 2023 by On PunjabApril 22, 202302458 Eid 2023 ‘ਤੇ Uorfi Javed Bikini Look: ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’, ‘ਬਿੱਗ ਬੌਸ’ ਅਤੇ ‘ਬੇਪਨਾਹ’ ਵਰਗੇ ਟੀਵੀ ਸ਼ੋਅਜ਼ ‘ਚ ਨਜ਼ਰ ਆ ਚੁੱਕੀ ਅਭਿਨੇਤਰੀ ਉਰਫੀ...