ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਨਗਰ ਨਿਗਮ ਚੋਣਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੇਰਾਫੇਰੀ ਹੋਈ’: ‘ਕੇਵਲ ਢਿੱਲੋਂOn PunjabMay 30, 2026 by On PunjabMay 30, 20260117 ਜਲੰਧਰ- ਸੂਬੇ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ ਇੱਕ ਦਿਨ ਬਾਅਦ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ਤੇ ਹਰਿਆਣਾ ਨਾਲੋਂ ਵੱਧ ਜਿਊਂਦੇ ਨੇ ਹਿਮਾਚਲ ਦੇ ਲੋਕ; ਕੇਰਲ ਤੋਂ ਬਾਅਦ ਦੂਜੇ ਨੰਬਰ ’ਤੇ ; ਜਾਣੋਂ ਕਿਓਂOn PunjabMay 30, 2026 by On PunjabMay 30, 20260109 ਚੰਡੀਗੜ੍ਹ- ਗੁਆਂਢੀ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਔਸਤ ਉਮਰ ਮੈਦਾਨੀ ਇਲਾਕਿਆਂ ਵਾਲੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਭਾਰਤ ਦੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ HC ਤੋਂ ਮਿਲੀ ਰੈਗੂਲਰ ਜ਼ਮਾਨਤ; ਜੇਲ੍ਹ ’ਚੋਂ ਰਿਹਾਈ ਦਾ ਰਸਤਾ ਸਾਫ਼On PunjabMay 30, 2026 by On PunjabMay 30, 20260110 ਪਟਿਆਲਾ- ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਮਿੰਨੀ ਵਿਧਾਨ ਸਭਾ’ ਚੋਣਾਂ ’ਚ ਵੱਡੀ ਜਿੱਤ ਵੱਲ AAP, CM ਮਾਨ ਬੋਲੇ; “ਜਨਤਾ ਨੇ ਵਿਕਾਸ ਦੇ ਕੰਮਾਂ ‘ਤੇ ਲਗਾਈ ਮੋਹਰ”On PunjabMay 29, 2026 by On PunjabMay 29, 20260116 ਨਾਭਾ- ਨਾਭਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 22 ਦਾ ਨਤੀਜਾ ਸਭ ਤੋਂ ਹੈਰਾਨੀਜਨਕ ਰਿਹਾ। ਇੱਥੇ ਕਿਸਾਨਾਂ ਦੀ ਟਰਾਲੀ ਚੋਰੀ ਦੇ ਦੋਸ਼ਾਂ ਹੇਠਾਂ ਘਿਰਨ ਵਾਲੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsAustralia ਦੀ ਸਿਆਸਤ ’ਚ ਮੁੜ ਭਖਿਆ ਨਸਲਵਾਦ ਤੇ ਪਰਵਾਸ ਦਾ ਮੁੱਦਾOn PunjabMay 29, 2026 by On PunjabMay 29, 20260105 ਆਸਟਰੇਲੀਆ- ਆਸਟਰੇਲੀਆ ਦੀ ਸਿਆਸਤ ਵਿੱਚ ਪਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ‘ਦਿ ਸਿਡਨੀ ਮੋਰਨਿੰਗ’ ਦੀ ਰਿਪੋਰਟ ਦੱਸਦੀ ਹੈ ਕਿ ਆਉਣ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹਨ: ਭਾਰਤ-ਇਜ਼ਰਾਈਲ ਸਬੰਧਾਂ ‘ਤੇ ਬੋਲੇ NetanyahuOn PunjabMay 29, 2026 by On PunjabMay 29, 20260114 ਨਵੀਂ ਦਿੱਲੀ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਜ਼ ਭਾਰਤ ਤੋਂ ਮਿਲਦੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਗਲੋਬਲ ਸਟੇਜ ‘ਤੇ ਭਾਰਤ ਦਾ ਦਬਦਬਾ; AI ਰੇਸ ‘ਚ ਚੌਥੇ ਅਤੇ ਡਿਜੀਟਲ ਅਰਥਵਿਵਸਥਾ ‘ਚ 5ਵੇਂ ਸਥਾਨ ‘ਤੇ ਪਹੁੰਚਿਆ ਦੇਸ਼On PunjabMay 29, 2026 by On PunjabMay 29, 20260110 ਨਵੀਂ ਦਿੱਲੀ: ਵਿਸ਼ਵ ਪੱਧਰ ‘ਤੇ ਤਕਨਾਲੋਜੀ ਅਤੇ ਡਿਜੀਟਲ ਕ੍ਰਾਂਤੀ ਦੇ ਮਾਮਲੇ ਵਿੱਚ ਭਾਰਤ ਤੇਜ਼ੀ ਨਾਲ ਇੱਕ ਸੁਪਰਪਾਵਰ ਵਜੋਂ ਉੱਭਰ ਰਿਹਾ ਹੈ। ਇੱਕ ਤਾਜ਼ਾ ਕੌਮਾਂਤਰੀ ਰਿਪੋਰਟ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕਹਿਰ: ਜ਼ਹਿਰੀਲੀ ਸ਼ਰਾਬ ਕਾਰਨ 7 ਲੋਕਾਂ ਦੀ ਦਰਦਨਾਕ ਮੌਤ; ਪੁਣੇ ’ਚ ਵੀ 3 ਲੋਕਾਂ ਨੇ ਤੋੜਿਆ ਦਮOn PunjabMay 29, 2026 by On PunjabMay 29, 20260114 ਮੁੰਬਈ: ਸੂਬੇ ਵਿੱਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਦਰਦਨਾਕ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਵਾਈਸ ਐਡਮਿਰਲ ਅਜੇ ਕੋਛੜ ਨੇ ਭਾਰਤੀ ਨੌਸੈਨਾ ਦੇ 48ਵੇਂ ਉਪ-ਪ੍ਰਮੁੱਖ ਵਜੋਂ ਸੰਭਾਲਿਆ ਅਹੁਦਾOn PunjabMay 29, 2026 by On PunjabMay 29, 20260104 ਨਵੀਂ ਦਿੱਲੀ: ਵਾਈਸ ਐਡਮਿਰਲ ਅਜੇ ਕੋਛੜ (Vice Admiral Ajay Kochhar) ਨੇ ਰਸਮੀ ਤੌਰ ‘ਤੇ ਭਾਰਤੀ ਨੌਸੈਨਾ (Indian Navy) ਦੇ 48ਵੇਂ ਉਪ-ਪ੍ਰਮੁੱਖ (Vice Chief of the...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਬਹੁਤ ਦੁਖਦਾਈ, ਤੁਰੰਤ ਜਵਾਬਦੇਹੀ ਤੈਅ ਕਰੋ: ਸੁਪਰੀਮ ਕੋਰਟOn PunjabMay 29, 2026 by On PunjabMay 29, 2026098 ਨਵੀਂ ਦਿੱਲੀ: ਦੇਸ਼ ਵਿੱਚ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਅਤੇ ਨਤੀਜਿਆਂ ਵਿੱਚ ਗੜਬੜੀਆਂ ਦੇ ਮਾਮਲਿਆਂ ‘ਤੇ ਦੇਸ਼ ਦੀ ਸਰਵਉੱਚ ਅਦਾਲਤ ਨੇ ਬੇਹੱਦ ਸਖ਼ਤ ਰੁਖ ਅਖ਼ਤਿਆਰ...