ਫਿਲਮ-ਸੰਸਾਰ/Filmyਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, 71 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹOn PunjabJanuary 15, 2024 by On PunjabJanuary 15, 20240709 ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ 71 ਸਾਲ ਦੀ ਉਮਰ ’ਚ ਐਤਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕਾਫ਼ੀ ਸਮੇਂ ਤੋਂ ਬਿਮਾਰ ਚੱਲ...
ਖਾਸ-ਖਬਰਾਂ/Important Newsਹੁਣ ਰਾਮ ਮੰਦਰ ਪ੍ਰਾਣ ਪ੍ਰਤੀਸਥਾ ਦੇ ਨਾਂ ‘ਤੇ ਇਸ ਤਰ੍ਹਾਂ ਹੋ ਰਹੀ ਹੈ ਧੋਖਾਧੜੀ, ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲOn PunjabJanuary 15, 2024 by On PunjabJanuary 15, 20240579 ਜੇ ਤੁਹਾਡੇ ਮੋਬਾਇਲ ‘ਤੇ ਅਯੁੱਧਿਆ ‘ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਹਿੱਸਾ ਲੈਣ ਦਾ ਸੱਦਾ ਦੇਣ ਦੇ ਮਕਸਦ ਨਾਲ ਕੋਈ ਲਿੰਕ ਆ ਰਿਹਾ ਹੈ,...
ਰਾਜਨੀਤੀ/Politicsਅਯੁੱਧਿਆ ‘ਚ ਕਾਂਗਰਸ ਸਮਰਥਕਾਂ ਤੇ ਸ਼ਰਧਾਲੂਆਂ ‘ਚ ਝੜਪ, ਝੰਡੇ ਲੈ ਕੇ ਰਾਮ ਮੰਦਰ ‘ਚ ਦਾਖਲ ਹੋਣ ‘ਤੇ ਵਿਵਾਦOn PunjabJanuary 15, 2024 by On PunjabJanuary 15, 20240442 ਰਾਮਨਗਰੀ ਅਯੁੱਧਿਆ ‘ਚ ਰਾਮ ਮੰਦਰ ‘ਚ ਦਰਸ਼ਨ ਕਰਨ ਆਏ ਕਾਂਗਰਸੀ ਸਮਰਥਕਾਂ ਅਤੇ ਸ਼ਰਧਾਲੂਆਂ ਵਿਚਾਲੇ ਝੜਪ ਹੋ ਗਈ। ਤਕਰਾਰ ਦੌਰਾਨ ਹੱਥੋਪਾਈ ਹੋਣ ਦੀ ਵੀ ਖ਼ਬਰ ਹੈ।...
ਖਾਸ-ਖਬਰਾਂ/Important Newsਡੋਨਾਲਡ ਟਰੰਪ ਨੇ ਵਿਵੇਕ ਰਾਮਾਸਵਾਮੀ ’ਤੇ ਲਾਇਆ ਦੋਸ਼, ਕਿਹਾ- ਭਾਰਤੀ-ਅਮਰੀਕੀ ਉੱਦਮੀ ਧੋਖੇ ਨਾਲ ਚਲਾ ਰਹੇ ਹਨ ਆਪਣੀ ਪ੍ਰਚਾਰ ਮੁਹਿੰਮOn PunjabJanuary 15, 2024 by On PunjabJanuary 15, 20240483 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਵਿਵੇਕ ਰਾਮਾਸਵਾਮੀ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤੀ-ਅਮਰੀਕੀ ਉੱਦਮੀ ਧੋਖੇ ਨਾਲ ਆਪਣੀ...
ਸਮਾਜ/Socialਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਲੋਕਾਂ ਨੂੰ ਬਰਤਾਨੀਆ ‘ਚ ਜੇਲ੍ਹ, ਸਿੱਖ ਔਰਤ ਦੇ ਕਤਲ ਦੇ ਹਨ ਦੋਸ਼ੀOn PunjabJanuary 15, 2024 by On PunjabJanuary 15, 20240601 ਬਰਤਾਨੀਆ ਵਿਚ 81 ਸਾਲਾ ਸਿੱਖ ਔਰਤ ਦੀ ਹੱਤਿਆ ਦੇ ਦੋਸ਼ ਵਿਚ ਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਵਿਅਕਤੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।...
ਸਮਾਜ/Socialਪਾਕਿਸਤਾਨ ‘ਚ ਆਮ ਚੋਣਾਂ ਤੋਂ ਪਹਿਲਾਂ ਲੋਕ ਮਹਿੰਗਾਈ ਦੀ ਝੱਲ ਰਹੇ ਹਨ ਮਾਰ, ਆਂਡਿਆਂ ਦੀ ਕੀਮਤ 400 ਰੁਪਏ ਦਰਜਨ ਤੋਂ ਪਾਰOn PunjabJanuary 15, 2024 by On PunjabJanuary 15, 20240707 ਪਾਕਿਸਤਾਨ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਦੇਸ਼ ਵਿੱਚ ਆਮ ਚੋਣਾਂ ਤੋਂ ਪਹਿਲਾਂ ਲੋਕ ਚਿੰਤਤ ਹਨ। ਏਆਰਵਾਈ ਨਿਊਜ਼ ਨੇ ਐਤਵਾਰ ਨੂੰ ਬਾਜ਼ਾਰ...
ਖਾਸ-ਖਬਰਾਂ/Important Newsਅਮਰੀਕਾ ’ਚ ਸ਼ੱਕੀ ਹਾਲਾਤ ’ਚ ਮਿਲੀਆਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂOn PunjabJanuary 15, 2024 by On PunjabJanuary 15, 20240390 ਅਮਰੀਕਾ ਦੇ ਕੁਨੈਕਟੀਕਟ ਸੂਬੇ ਦੇ ਹਾਰਟਫੋਰਡ ਸ਼ਹਿਰ ’ਚ ਸ਼ੱਕੀ ਹਾਲਾਤ ’ਚ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਅਪਾਰਟਮੈਂਟ ਦੇ ਕਮਰੇ ’ਚ ਪਈਆਂ ਮਿਲੀਆਂ। ਦੋਵੇਂ ਵਿਦਿਆਰਥੀ 28...
ਖਾਸ-ਖਬਰਾਂ/Important Newsਅਮਰੀਕਾ ’ਚ ਕਾਰਾਂ ਦੀ ਲਾਈਟ ਨਾਲ ਲਿਖਿਆ ਰਾਮ, ਅਮਰੀਕਾ ਦੇ ਮੈਰੀਲੈਂਡ ’ਚ 150 ਕਾਰਾਂ ਨੇ ਇਸ ਲਾਈਟ ਸ਼ੋਅ ’ਚ ਲਿਆ ਹਿੱਸਾOn PunjabJanuary 15, 2024 by On PunjabJanuary 15, 20240439 ਰਾਮ ਨਾਂ ਦੀ ਧੁੰਨ ਭਾਰਤ ਹੀ ਨਹੀਂ, ਵਿਦੇਸ਼ਾਂ ’ਚ ਵੀ ਛਾਈ ਹੋਈ ਹੈ। ਅਮਰੀਕਾ ਦੇ ਮੈਰੀਲੈਂਡ ’ਚ 150 ਕਾਰਾਂ ਦੀ ਲਾਈਟ ਦੀ ਮਦਦ ਨਾਲ ਰਾਮ...
ਖਬਰਾਂ/Newsਖਾਸ-ਖਬਰਾਂ/Important NewsIsrael Hamas War : ਅਮਰੀਕਾ ਤੇ ਬ੍ਰਿਟੇਨ ਨੂੰ ਹਾਉਥੀ ਨੇ ਦਿੱਤੀ ਚਿਤਾਵਨੀ, ਕਿਹਾ- ਚੁਕਾਉਣੀ ਪਵੇਗੀ ਭਾਰੀ ਕੀਮਤOn PunjabJanuary 12, 2024 by On PunjabJanuary 12, 20240512 ਹਾਉਥੀ ਸਮੂਹ ਦੇ ਇੱਕ ਸੀਨੀਅਰ ਮੈਂਬਰ ਅਬਦੁਲ ਸਲਾਮ ਜ਼ਹਾਫ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ਸਮਰਥਿਤ ਹਾਉਤੀ ਬਾਗੀਆਂ ਨੇ ਲਾਲ ਸਾਗਰ ਵਿੱਚ...
ਖਬਰਾਂ/Newsਖਾਸ-ਖਬਰਾਂ/Important Newsਸ਼ਮਸ਼ੇਰ ਗਿੱਲ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਆਊਟਰੀਚ ਸਲਾਹਕਾਰ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤOn PunjabJanuary 12, 2024January 12, 2024 by On PunjabJanuary 12, 2024January 12, 20240616 ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਵਰ ਨੇ ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ...