ਖਬਰਾਂ/News7ਵੀਂ ਪਾਸ ਦੇ ਮਾਸਟਰ ਪਲਾਨ ਨੇ ਕੀਤਾ ਸਭ ਨੂੰ ਹੈਰਾਨ, ਬੈਂਕ ‘ਚੋਂ 70 ਤੋਲੇ ਸੋਨਾ ਕੀਤਾ ਚੋਰੀOn PunjabFebruary 12, 2023 by On PunjabFebruary 12, 20230295 ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਸਟੇਟ ਬੈਂਕ ਆਫ਼ ਇੰਡੀਆ ਦੇ ਬੈਂਕ ਲਾਕਰ ਵਿੱਚੋਂ 70 ਤੋਲੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ...
ਖਾਸ-ਖਬਰਾਂ/Important Newsਪੰਜਾਬ ਦੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, 4452 ਨੂੰ ਕਾਰਨ ਦੱਸੋ ਨੋਟਿਸ ਜਾਰੀOn PunjabFebruary 12, 2023 by On PunjabFebruary 12, 20230316 ਨੈਸ਼ਨਲ ਗਰੀਨ ਟ੍ਰਿਊਨਲ ਨੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ 85 ਉਦਯੋਦਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ 4452 ਨੂੰ...
ਖਾਸ-ਖਬਰਾਂ/Important Newshttps://www.youtube.com/watch?v=D05dlpqvkqE&feature=youtu.beOn PunjabFebruary 11, 2023 by On PunjabFebruary 11, 20230213 ...
ਰਾਜਨੀਤੀ/PoliticsBudget Session 2023 : ਕਾਂਗਰਸ ਦਾ ਪੀਐਮ ਮੋਦੀ ’ਤੇ ਹਮਲਾ, ਖੜਗੇ ਬੋਲੇ – ਕਈ ਮੁੱਦਿਆਂ ’ਤੇ ਨਹੀਂ ਦਿੱਤਾ ਜਵਾਬOn PunjabFebruary 10, 2023 by On PunjabFebruary 10, 20230314 ਕਾਂਗਰਸ ਨੇ ਪੀਐੱਮ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਮੋਦੀ ਨੇ ਲੋਕ ਸਭਾ ਤੇ ਰਾਜ ਸਭਾ ’ਚ ਧੰਨਵਾਦ ਮਤੇ ’ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ...
ਸਮਾਜ/Socialਪੰਜਾਬ ‘ਚ ਸਾਬਕਾ ਜੱਜ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ‘ਚ ਸਾਬਕਾ SSP ਸਣੇ ਇਨ੍ਹਾਂ ਲੋਕਾਂ ਨੂੰ ਠਹਿਰਾਇਆ ਜ਼ਿੰਮੇਵਾਰOn PunjabFebruary 10, 2023 by On PunjabFebruary 10, 20230368 ਸੰਗਰੂਰ ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਗੁਰਪਾਲ ਸਿੰਘ ਵੱਲੋਂ ਅਕੋਈ ਸਾਹਿਬ ਅਤੇ ਥਲੇਸਾ ਪਿੰਡ ਦੇ ਵਿਚਕਾਰ ਰੇਲਵੇ ਲਾਈਨ ਉੱਤੇ ਆ ਰਹੀ ਰੇਲ ਗੱਡੀ ਥੱਲੇ ਆ...
ਖਾਸ-ਖਬਰਾਂ/Important Newsਜਾਸੂਸੀ ਕਰਨ ’ਚ ਸਮਰੱਥ ਸੀ ਡੇਗਿਆ ਗਿਆ ਚੀਨੀ ਗੁਬਾਰਾ, ਲੱਗੇ ਹੋਏ ਸਨ ਫੋਟੋਆਂ ਤੇ ਵੀਡੀਓ ਬਣਾਉਣ ਲਈ ਉੱਚ ਸਮਰੱਥਾ ਵਾਲੇ ਕੈਮਰੇOn PunjabFebruary 10, 2023 by On PunjabFebruary 10, 20230287 ਅਮਰੀਕਾ ਵਿਚ ਮਿਜ਼ਾਈਲ ਹਮਲੇ ਨਾਲ ਡੇਗੇ ਗਏ ਸ਼ੱਕੀ ਚੀਨੀ ਗ਼ੁਬਾਰੇ ਵਿਚ ਜਾਸੂਸੀ ਕਰਨ ਦੇ ਉਪਕਰਨ ਲੱਗੇ ਸਨ। ਇਹ ਗੱਲ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ ਕਹੀ...
ਖਾਸ-ਖਬਰਾਂ/Important Newsਬੇਲਆਊਟ ਪੈਕੇਜ ਲਈ ਆਈਐੱਮਐੱਫ ਦੀਆਂ ਸ਼ਰਤਾਂ ਨਾਲ ਪਾਕਿਸਤਾਨ ਸਹਿਮਤOn PunjabFebruary 10, 2023 by On PunjabFebruary 10, 20230290 ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਅਤੇ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਵਿਚਾਲੇ ਬੇਲਆਊਟ ਪੈਕੇਜ ਨੂੰ ਲੈ ਕੇ ਦਸ ਦਿਨਾਂ ਤੋਂ ਜਾਰੀ ਵਾਰਤਾ ਵੀਰਵਾਰ ਨੂੰ...
ਖਾਸ-ਖਬਰਾਂ/Important Newsਪੁਰਾਣੀ ਵੀਜ਼ਾ ਨਵੀਨੀਕਰਨ ਪ੍ਰਕਿਰਿਆ ਮੁੜ ਬਹਾਲ ਕਰੇਗਾ ਅਮਰੀਕਾ, ਐੱਚ-1ਬੀ ਵੀਜ਼ਾ ਧਾਰਕਾਂ ਲਈ ਇਸੇ ਸਾਲ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਯੋਜਨਾOn PunjabFebruary 10, 2023 by On PunjabFebruary 10, 20230285 ਅਮਰੀਕੀ ਵੀਜ਼ਾ ਲਈ ਹੋ ਰਹੀਆਂ ਪਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਬਾਇਡਨ ਪ੍ਰਸ਼ਾਸਨ ਐੱਚ-1ਬੀ ਤੇ ਐੱਲ-1 ਵੀਜ਼ਾ ਵਰਗੇ ਕੁਝ ਵਿਸ਼ੇਸ਼ ਸ਼੍ਰੇਣੀ ਲਈ ‘ਡੋਮੈਸਟਿਕ ਵੀਜ਼ਾ ਰੀਵੈਲੀਡੇਸ਼ਨ’...
ਖਾਸ-ਖਬਰਾਂ/Important Newsਦੱਖਣੀ ਅਫਰੀਕਾ ’ਚ ਬਿਜਲੀ ਸੰਕਟ ਨੂੰ ਲੈ ਕੇ ਐਮਰਜੈਂਸੀ ਐਲਾਨੀOn PunjabFebruary 10, 2023 by On PunjabFebruary 10, 20230283 ਦੱਖਣੀ ਅਫਰੀਕਾ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਪ੍ਰਭਾਵਪੂਰਨ ਤਰੀਕੇ...
ਰਾਜਨੀਤੀ/Politics‘ਜੀਜਾ-ਭਤੀਜੇ ਦਾ ਸਮਰਥਨ ਕਰਨ ਵਾਲੀ ਪਾਰਟੀ ਨਹੀਂ ਹੈ ਭਾਜਪਾ’, ਵਿੱਤ ਮੰਤਰੀ ਨੇ ਲੋਕ ਸਭਾ ‘ਚ ਕਾਂਗਰਸ ‘ਤੇ ਕੀਤਾ ਜ਼ੋਰਦਾਰ ਹਮਲਾOn PunjabFebruary 10, 2023 by On PunjabFebruary 10, 20230289 ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਬਜਟ 2023-24 ‘ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰੀ ਬਜਟ...