Ayodhya Deepotsav 2024 : 250 VVIPs ਤੇ ਚਾਰ ਹਜ਼ਾਰ ਮਹਿਮਾਨ ਹੋਣਗੇ ਦੀਪ ਉਤਸਵ ‘ਚ ਸ਼ਾਮਲ, ਪ੍ਰਸ਼ਾਸਨਿਕ ਅਮਲਾ ਤਿਆਰੀਆਂ ‘ਚ ਰੁੱਝਿਆ ਸੈਰ ਸਪਾਟਾ ਵਿਭਾਗ ਵੱਲੋਂ ਇਨ੍ਹਾਂ ਥਾਵਾਂ ਨੂੰ ਲੈਂਪ ਅਤੇ ਸਮੱਗਰੀ ਸਪਲਾਈ ਕੀਤੀ ਜਾਵੇਗੀ। ਇੱਥੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਕੋਆਰਡੀਨੇਟਰਾਂ ਦੀ ਨਿਗਰਾਨੀ ਹੇਠ ਹੀ ਦੀਵੇ ਜਗਾਏ ਜਾਣਗੇ।
ਆਨਲਾਈਨ ਡੈਸਕ, ਅਯੁੱਧਿਆ : ਦੀਪ ਉਤਸਵ ਦਾ ਮੁੱਖ ਸਮਾਗਮ 30 ਅਕਤੂਬਰ ਨੂੰ ਹੈ। ਪਤਵੰਤਿਆਂ ਦੀ ਆਮਦ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਕਰੀਬ 250 ਵੀ.ਵੀ.ਆਈ.ਪੀਜ਼ ਅਤੇ ਚਾਰ...

