ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਮਸਜਿਦ ਦੇ ਅੰਦਰ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣਾ ਅਪਰਾਧ ਕਿਵੇਂ,’ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਪੁੱਛਿਆ ਸਵਾਲOn PunjabDecember 16, 2024 by On PunjabDecember 16, 20240162 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਟੀਸ਼ਨਕਰਤਾ ਨੂੰ ਪੁੱਛਿਆ ਕਿ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਣਾ ਕਿਵੇਂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics‘ਨਹਿਰੂ ਨਾਲ ਸਬੰਧਤ ਦਸਤਾਵੇਜ਼ ਵਾਪਸ ਕਰੇ ਸੋਨੀਆ ਗਾਂਧੀ’, PMML ਨੇ ਰਾਹੁਲ ਗਾਂਧੀ ਨੂੰ ਲਿਖਿਆ ਪੱਤਰOn PunjabDecember 16, 2024 by On PunjabDecember 16, 20240259 ਅਹਿਮਦਾਬਾਦ : ਪ੍ਰਧਾਨ ਮੰਤਰੀ ਮਿਊਜ਼ੀਅਮ ਐਂਡ ਲਾਇਬ੍ਰੇਰੀ (PMML) ਸੁਸਾਇਟੀ ਦੇ ਮੈਂਬਰ ਰਿਜ਼ਵਾਨ ਕਾਦਰੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇੱਕ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਪਤਨੀ ਦੀ ਪੇਕੇ ਜਾਣ ਦੀ ਆਦਤ ਕਾਰਨ ਡਿਪ੍ਰੈਸ਼ਨ ‘ਚ ਪਤੀ, ਲਿਖਿਆ- ‘ਪਤਨੀ ਨੂੰ ਇੰਸਟਾਗ੍ਰਾਮ ਕੁੜੀ ਵਾਂਗ ਪਿਆਰ ਕਰਨਾ ਚਾਹੀਦਾ’On PunjabDecember 16, 2024 by On PunjabDecember 16, 20240289 ਆਗਰਾ: ਪਤਨੀ ਦੀ ਹਰ ਰੋਜ਼ ਆਪਣੇ ਪੇਕੇ ਘਰ ਆਉਣ ਦੀ ਆਦਤ ਕਾਰਨ ਪਤੀ ਡਿਪਰੈਸ਼ਨ ‘ਚ ਪੈ ਗਿਆ। ਸਾਰੇ ਹੱਲ ਦੀ ਕੋਸ਼ਿਸ਼ ਕੀਤੀ, ਪਰ ਕੰਮ ਨਹੀਂ ਆਏ।...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politicsਉਸਤਾਦ ਨਹੀਂ ਰਹੇ, ਪਦਮਸ਼੍ਰੀ ਸਮੇਤ ਕਈ ਸਨਮਾਨਾਂ ਨਾਲ ਸਨਮਾਨਿਤ, ਪੰਜ ਗ੍ਰੈਮੀ ਪੁਰਸਕਾਰ ਵੀ ਮਿਲੇOn PunjabDecember 16, 2024 by On PunjabDecember 16, 20240317 ਨਵੀਂ ਦਿੱਲੀ : ਪਦਮ ਵਿਭੂਸ਼ਣ ਨਾਲ ਸਨਮਾਨਿਤ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨਹੀਂ ਰਹੇ। ਉਨ੍ਹਾਂ ਨੇ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ...
ਖਬਰਾਂ/Newsਦਮਘੋਟੂ ਹਵਾ ਕਾਰਨ ਵਧੀ ਮੁਸੀਬਤ, ਸੜਕਾਂ ‘ਤੇ ਉਤਰੇ ਲਾਹੌਰ ਦੇ ਲੋਕ, ਕੱਢੀ ਰੈਲੀ ਤੇ ਕੀਤਾ ਪ੍ਰਦਰਸ਼ਨOn PunjabDecember 16, 2024 by On PunjabDecember 16, 20240199 ਲਾਹੌਰ (ਪਾਕਿਸਤਾਨ) : ਐਤਵਾਰ ਨੂੰ ਸੈਂਕੜੇ ਸਿਵਲ ਸੋਸਾਇਟੀ ਕਾਰਕੁਨ ਅਤੇ ਟਰੇਡ ਯੂਨੀਅਨ ਮੈਂਬਰ ਜਲਵਾਯੂ ਨਿਆਂ ਅਤੇ ਸ਼ੁੱਧ ਹਵਾ ਦੀ ਮੰਗ ਨੂੰ ਲੈ ਕੇ ਲਾਹੌਰ ਦੀਆਂ ਸੜਕਾਂ...
ਖਬਰਾਂ/Newsਡੋਨਾਲਡ ਟਰੰਪ ਨੂੰ 127 ਕਰੋੜ ਦੇਵੇਗਾ ਨਿਊਜ਼ ਚੈਨਲ, ਐਂਕਰ ਨੇ ਕੀਤੀ ਸੀ ਇਹ ਗਲਤੀOn PunjabDecember 16, 2024December 16, 2024 by On PunjabDecember 16, 2024December 16, 20240246 ਵਾਸ਼ਿੰਗਟਨ-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਗਲਤ ਟਿੱਪਣੀ ਕਰਨਾ ਏਬੀਸੀ ਨਿਊਜ਼ ਨੂੰ ਮਹਿੰਗਾ ਪਿਆ। ਹੁਣ ਚੈਨਲ ਨੂੰ ਟਰੰਪ ਵੱਲੋਂ ਦਾਇਰ ਮਾਣਹਾਨੀ ਦੇ...
Patialaਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਆਪ ਪ੍ਰਧਾਨ ਅਮਨ ਅਰੋੜਾ ਨੇ ਪਟਿਆਲਾ ਦੇ ਵਿਕਾਸ ਲਈ ਦਿੱਤੀਆਂ ਪੰਜ ਗਰੰਟੀਆਂ, ਕਿਹਾ ਮੇਅਰ ਬਣਨ ‘ਤੇ ਕਰਾਂਗੇ ਇਹ ਕੰਮ…On PunjabDecember 16, 2024 by On PunjabDecember 16, 20240238 ਪਟਿਆਲਾ : ਪਟਿਆਲਾ ਵਿਖੇ ਪੁੱਜੇ ਆਪ ਪ੍ਰਧਾਨ ਅਮਨ ਅਰੋੜਾ ਨੇ ਪੰਜ ਗਰੰਟੀਆਂ ਦਿੰਦੇ ਹੋਏ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਹਰ ਬਣਨ ‘ਤੇ ਨਗਰ...
Chandigharਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ‘ਚ ਖੋਲ੍ਹਿਆ ਜਾਵੇਗਾ ਪਹਿਲਾ ਬੁਟੀਕ ਹੋਟਲ, ਪਟਿਆਲਾ ਦੇ ਕਿਲ੍ਹਾ ਮੁਬਾਰਕ ‘ਚ ਬਣੇ ਹੋਟਲ ਨੂੰ CM ਮਾਨ ਕਰਨਗੇ ਲੋਕ ਨੂੰ ਸਮਰਪਿਤOn PunjabDecember 16, 2024 by On PunjabDecember 16, 20240334 ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਵਿੱਚ ਪਹਿਲਾ ਬੁਟੀਕ ਹੋਟਲ ਲੋਕ ਅਰਪਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਪ੍ਰਤਾਪ ਸਿੰਘ ਬਾਜਵਾ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ- ਨਰਿੰਦਰ ਮੋਦੀ ਤੇ ਭਗਵੰਤ ਮਾਨ ਝੂਠਾਂ ਦਾ ਖੱਟਿਆ ਖਾ ਰਹੇOn PunjabDecember 16, 2024 by On PunjabDecember 16, 20240392 ਪਾਤੜਾਂ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politicsਦਿਲਜੀਤ ਦੁਸਾਂਝ ਗਾ ਕੇ ਹੀ ਹਟਿਆ ‘ਪਟਿਆਲਾ ਪੈੱਗ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ; ‘ਪੰਜ ਤਾਰਾ’ ਨਾਲ ਕੀਤੀ ‘ਦਿਲ-ਲੁਮਿਨਾਟੀ’ ਦੀ ਸ਼ੁਰੂਆਤOn PunjabDecember 16, 2024 by On PunjabDecember 16, 20240326 ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਪ੍ਰਸ਼ਾਸਨ ਦੀ ਐਡਵਾਇਜ਼ਰੀ ਨਹੀਂ ਮੰਨੀ ਤੇ ਸ਼ਰਾਬ ਤੇ ਹਥਿਆਰ ’ਤੇ ਗਾਣਾ ਗਾਇਆ। ਦੁਸਾਂਝ ਨੇ ਪ੍ਰੋਗਰਾਮ ਦੀ ਸ਼ੁਰੂਆਤ...