ਖਾਸ-ਖਬਰਾਂ/Important Newsਬ੍ਰਾਜ਼ੀਲ ਦੇ ਬਾਰ ‘ਚ ‘ਕਤਲੇਆਮ’, ਛੇ ਮਹਿਲਾਵਾਂ ਸਮੇਤ 11 ਦੀ ਮੌਤOn PunjabMay 20, 2019 by On PunjabMay 20, 201901747 ਰਿਓ ਡੀ ਜੇਨੇਰੀਓ: ਬ੍ਰਾਜ਼ੀਲ ਦੇ ਇੱਕ ਬਾਰ ਵਿੱਚ ਐਤਵਾਰ ਨੂੰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਘਟਨਾ ਵਿੱਚ ਛੇ ਮਹਿਲਾਵਾਂ ਸਮੇਤ 11 ਜਣਿਆਂ ਦੀ ਮੌਤ...
ਖਾਸ-ਖਬਰਾਂ/Important Newsਯੁੱਧ ਬਾਰੇ ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਇਰਾਨ ਨੂੰ ਉਸਦੇ ‘ਅੰਤ’ ਦੀ ਚੇਤਾਵਨੀOn PunjabMay 20, 2019 by On PunjabMay 20, 201901863 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਅਮਰੀਕੀ ਹਿੱਤਾਂ ਤੇ ਹਮਲਾ ਕੀਤਾ ਤਾਂ ਉਸ ਨੂੰ...
ਖਾਸ-ਖਬਰਾਂ/Important Newsਬਲਾਕੋਟ ਏਅਰਸਟ੍ਰਾਈਕ ਮਗਰੋਂ ਪਾਕਿ ਨੂੰ ਹੁਣ ਤਕ ਆਪਣੇ F16 ਜਹਾਜ਼ਾਂ ਦੀ ਚਿੰਤਾ, ਬਣਾਈ ਨਵੀਂ ਰਣਨੀਤੀOn PunjabMay 20, 2019 by On PunjabMay 20, 201901803 ਇਸਲਾਮਾਬਾਦ: ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਏਅਰਸਟ੍ਰਾਈਕ ਦੇ 75 ਦਿਨਾਂ ਬਾਅਦ ਵੀ ਪਾਕਿਸਤਾਨ ਨੂੰ ਆਪਣੇ ਫਰੰਟ ਲਾਈਨ ਫਾਈਟਰ ਜੈਟ F16 ਦੀ ਸੁਰੱਖਿਆ ਦੀ ਫਿਕਰ...
ਖਾਸ-ਖਬਰਾਂ/Important Newsਉੱਡਦੇ ਜਹਾਜ਼ ‘ਚੋਂ ਨਿਕਲੀਆਂ ਚੰਗਿਆੜੀਆਂ, ਵਾਲ-ਵਾਲ ਬਚੇ 170 ਯਾਤਰੀOn PunjabMay 20, 2019 by On PunjabMay 20, 201901773 ਚੇਨਈ: ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਪ੍ਰਾਈਵੇਟ ਜਹਾਜ਼ ਕੰਪਨੀ ਦੀ ਉਡਾਣ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਅਸਮਾਨ ਵਿੱਚ ਉਡਾਣ ਵਿੱਚੋਂ ਚੰਗਿਆੜੀ ਨਿਕਲਣ...
ਰਾਜਨੀਤੀ/PoliticsExit Polls ਮਗਰੋਂ ਸੋਸ਼ਲ ਮੀਡੀਆ ‘ਤੇ ਕਾਂਗਰਸ, ‘ਆਪ’ ਤੇ ਮਮਤਾ ਬੈਨਰਜੀ ਨੂੰ ਟਿੱਚਰਾਂOn PunjabMay 20, 2019 by On PunjabMay 20, 201901610 ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਵਿਰੋਧੀ ਧਿਰ ਦੀ ਨੀਂਦ ਉਡਾ ਦਿੱਤੀ ਹੈ।...
ਖਾਸ-ਖਬਰਾਂ/Important NewsLIC ‘ਚ ਬੰਪਰ ਭਰਤੀ, ਸਾਢੇ 8 ਹਜ਼ਾਰ ਤੋਂ ਵੱਧ ਪੋਸਟਾਂ, 9 ਜੂਨ ਤਕ ਇੰਝ ਕਰੋ ਅਪਲਾਈOn PunjabMay 20, 2019May 20, 2019 by On PunjabMay 20, 2019May 20, 201901730 ਵੀਂ ਦਿੱਲੀ: ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (LIC) ਯਾਨੀ ਜੀਵਨ ਬੀਮਾ ਨਿਗਮ ਦੇ ਵੱਖ-ਵੱਖ 8581 ਅਹੁਦਿਆਂ ‘ਤੇ ਭਰਤੀ ਕੀਤੀ ਜਾਣੀ ਹੈ। ਇਛੁੱਕ ਤੇ ਯੋਗ ਉਮੀਦਵਾਰ licindia.in ‘ਤੇ...
ਖਾਸ-ਖਬਰਾਂ/Important Newsਨਿਊਯਾਰਕ ਨੂੰ ਸਿੱਧੀਆਂ ਉਡਾਣਾਂ ‘ਤੇ ਬ੍ਰੇਕ, ਬਾਲਾਕੋਟ ਏਅਰਸਟ੍ਰਾਈਕ ਦਾ ਅਸਰOn PunjabMay 20, 2019 by On PunjabMay 20, 201901792 ਨਵੀਂ ਦਿੱਲੀ: ਏਅਰ ਇੰਡੀਆ ਨੇ ਮੁੰਬਈ ਤੋਂ ਨਿਊਯਾਰਕ ਦੇ ਜਾਨ ਐਫ ਕੈਨੇਡੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਟਿਕਟਾਂ ਦੀ...
ਰਾਜਨੀਤੀ/Politicsਐਗ਼ਜ਼ਿਟ ਪੋਲ ‘ਤੇ ਉੱਠੇ ਸਵਾਲ, “ਭਾਜਪਾ ਨੂੰ ਜਿਤਾ ਰਹੇ ਤਾਂ ਜੋ EVM ਦਾ ਖੇਡ ਖੇਡਿਆ ਜਾਵੇ”On PunjabMay 20, 2019 by On PunjabMay 20, 201901700 ਵੀਂ ਦਿੱਲੀ: ਲੋਕ ਸਭਾ ਚੋਣਾਂ 2019 ਖ਼ਤਮ ਹੋ ਗਿਆ ਹੈ ਅਤੇ 23 ਮਈ ਨੂੰ ਨਤੀਜਿਆਂ ਦਾ ਇੰਤਜ਼ਾਰ ਸਾਰਿਆਂ ਨੂੰ ਹੋ ਰਿਹਾ ਹੈ। ਇਸੇ ਦਰਮਿਆਨ ਨਤੀਜਿਆਂ...
ਖਾਸ-ਖਬਰਾਂ/Important Newsਦਿੱਲੀ ‘ਚ ਨਸ਼ਾ ਮਾਫੀਆ ਦੀ ਗੁੰਡਾਗਰਦੀ, ਥਾਣੇਦਾਰ ਨੂੰ ਕੁੱਟ-ਕੁੱਟ ਮਾਰਿਆOn PunjabMay 20, 2019 by On PunjabMay 20, 201901821 ਨਵੀਂ ਦਿੱਲੀ: ਇੱਥੋਂ ਦੇ ਸਬ-ਇੰਸਪੈਕਟਰ ਰਾਜਕੁਮਾਰ ਨੂੰ ਸ਼ਰਾਬ ਮਾਫੀਆ ਨੇ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਘਟਨਾ ਐਤਵਾਰ ਰਾਤ ਨੂੰ ਰਾਜਧਾਨੀ ਦੇ ਵਿਵੇਕ ਵਿਹਾਰ...
ਖਾਸ-ਖਬਰਾਂ/Important Newsਆਸਟ੍ਰੇਲੀਆ ਦੇ 56 Exit Poll ਵਾਲਾ ਹੋਏਗਾ ਭਾਰਤੀ ਸਰਵੇਖਣਾਂ ਦਾ ਹਾਲ, ਵਿਰੋਧੀ ਧਿਰਾਂ ਦੀ ਉਮੀਦ ਬਰਕਕਾਰ..!On PunjabMay 20, 2019 by On PunjabMay 20, 201901700 ਨਵੀਂ ਦਿੱਲੀ: ਚੋਣ ਨਤੀਜਿਆਂ ਤੋਂ ਪਹਿਲਾਂ ‘ਏਬੀਪੀ ਨਿਊਜ਼-ਨੀਲਸਨ’ ਦੇ ਐਗ਼ਜ਼ਿਟ ਪੋਲ ਵਿੱਚ ਬੀਜੇਪੀ ਦੀ ਦੁਬਾਰਾ ਸਰਕਾਰ ਬਣਨ ਦੇ ਅੰਦਾਜ਼ੇ ਮਗਰੋਂ ਹੁਣ ਸਿਆਸੀ ਪਾਰਾ ਚੜ੍ਹ ਗਿਆ...