ਖਾਸ-ਖਬਰਾਂ/Important Newsਕਾਲਾ ਧਨ ਰੱਖਣ ਵਾਲਿਆਂ ‘ਤੇ ਹੁਣ ਸਵੀਟਜ਼ਰਲੈਂਡ ਸਰਕਾਰ ਨੇ ਕਸਿਆ ਸ਼ਿਕੰਜਾOn PunjabMay 27, 2019 by On PunjabMay 27, 201901733 ਨਵੀਂ ਦਿੱਲੀ: ਸਵਿਟਜ਼ਰਲੈਂਡ ਨੇ ਆਪਣੇ ਬੈਂਕਾਂ ‘ਚ ਕਾਲਾਧਨ ਰੱਖਣ ਵਾਲਿਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਵਿੱਸ ਸਰਕਾਰ ਨੇ ਇੱਕ ਹੀ ਦਿਨ ‘ਚ 11 ਭਾਰਤੀਆਂ ਨੂੰ ਉਨ੍ਹਾਂ...
ਖਾਸ-ਖਬਰਾਂ/Important Newsਜਲਦ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਭਾਰਤ-ਪਾਕਿ ਅਫਸਰਾਂ ਵਿਚਾਲੇ ਮੀਟਿੰਗOn PunjabMay 27, 2019 by On PunjabMay 27, 201901743 ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ। ਇਸ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ...
ਖਾਸ-ਖਬਰਾਂ/Important Newsਪਾਕਿਸਤਾਨ ‘ਚ ਬਣਿਆ ‘ਗੁਰੂ ਨਾਨਕ ਦਰਬਾਰ’ ਢਾਹਿਆ, ਕੀਮਤੀ ਬੂਹੇ-ਬਾਰੀਆਂ ਵੇਚੀਆਂOn PunjabMay 27, 2019 by On PunjabMay 27, 201901894 ਲਾਹੌਰ: ਲਹਿੰਦੇ ਪੰਜਾਬ ਵਿੱਚ ਸਦੀਆਂ ਪੁਰਾਣੀ ਗੁਰੂ ਨਾਨਕ ਦਰਬਾਰ ਨਾਂ ਦੀ ਇਤਿਹਾਸਕ ਇਮਾਰਤ ਨੂੰ ਢਾਹ ਦੇਣ ਦੀ ਖ਼ਬਰ ਹੈ। ਇੰਨਾ ਹੀ ਨਹੀਂ ਸ਼ਰਾਰਤੀ ਤੱਤਾਂ ਨੇ...
ਖਾਸ-ਖਬਰਾਂ/Important Newsਪੰਜਾਬੀ ਨੌਜਵਾਨ ਦੀ ਇਟਲੀ ‘ਚ ਭੇਤਭਰੀ ਹਾਲਤ ‘ਚ ਮੌਤOn PunjabMay 27, 2019 by On PunjabMay 27, 201901621 ਨਵਾਂਸ਼ਹਿਰ: ਇੱਥੋਂ ਦੇ ਪਿੰਡ ਲੱਖਪੁਰ ਦੇ ਨੌਜਵਾਨ ਦਾ ਇਟਲੀ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਪਰਵੀਨ ਕੁਮਾਰ ਵਜੋਂ...
ਖਾਸ-ਖਬਰਾਂ/Important Newsਕੈਨੇਡਾ ਸਰਕਾਰ ਨੇ ਧੋਖੇਬਾਜ ਏਜੰਟਾਂ ਤੋਂ ਬਚਣ ਲਈ ਕੱਢਿਆ ਨਵਾਂ ਹੱਲOn PunjabMay 26, 2019 by On PunjabMay 26, 201901857 ਓਟਾਵਾ: ਕੈਨੇਡਾ ਸਰਕਾਰ ਨੇ ਪ੍ਰਵਾਸ ਦੇ ਖੇਤਰ ਵਿੱਚ ਲੋਕਾਂ ਨੂੰ ਥੋਖਾਧੜੀ ਤੋਂ ਬਚਾਉਣ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ...
ਖਾਸ-ਖਬਰਾਂ/Important Newsਹੱਡ ਭੰਨਵੀਂ ਮਿਹਨਤ ਕਰਨ ਵਾਲੇ ਜੋਬਨਜੀਤ ਨੂੰ ਡਿਪੋਰਟ ਕਰਨ ‘ਤੇ ਕੈਨੇਡਾ ਸਰਕਾਰ ਦਾ ਤਰਕOn PunjabMay 26, 2019 by On PunjabMay 26, 201901949 ਬਰੈਂਪਟਨ: ਕੈਨੇਡਾ ਵਿੱਚ ਇਸ ਸਮੇਂ ਅੰਤਰਰਾਸ਼ਟਰੀ ਵਿਦਿਆਰਥੀ ਜੋਬਨਦੀਪ ਸਿੰਘ ਦਾ ਮਾਮਲਾ ਸੁਰਖੀਆਂ ਵਿੱਚ ਹੈ, ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਅੱਜ ਬਰੈਂਮਪਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ...
ਖਾਸ-ਖਬਰਾਂ/Important Newsਪੰਜਾਬੀ ਨੌਜਵਾਨ ‘ਚਿੱਟੇ’ ਹੱਥੋਂ ਹਾਰ ਗਏOn PunjabMay 26, 2019 by On PunjabMay 26, 201902090 ਨਸ਼ਿਆਂ ਦਾ ਸੇਵਨ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਘਟਣ ਦੀ ਥਾਂ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਸਰਕਾਰਾਂ...
ਖਾਸ-ਖਬਰਾਂ/Important Newsਫ਼ਰੀਦਕੋਟ ਹਿਰਾਸਤੀ ਮੌਤ ‘ਤੇ ਵਧਿਆ ਵਿਵਾਦ, ਬਠਿੰਡਾ ‘ਚ ਵੀ ਰੋਸ ਪ੍ਰਦਰਸ਼ਨOn PunjabMay 26, 2019 by On PunjabMay 26, 201901771 ਬਠਿੰਡਾ: ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਦੌਰਾਨ ਮਾਰੇ ਗਏ ਫ਼ਰੀਦਕੋਟ ਦੇ ਨੌਜਵਾਨ ਜਸਪਾਲ ਸਿੰਘ ਦੇ ਇਨਸਾਫ਼ ਲਈ ਵੱਡੇ ਪੱਧਰ ‘ਤੇ ਰੋਸ ਮਾਰਚ ਕੱਢਿਆ। ਵੱਖ-ਵੱਖ...
ਖਾਸ-ਖਬਰਾਂ/Important Newsਗੁਰਦਾਸਪੁਰ ਜਿੱਤ ਕੇ ਮੁੰਬਈ ਪੁੱਜੇ SUNNY DEOLOn PunjabMay 26, 2019 by On PunjabMay 26, 201901624 ਲੋਕ ਸਭਾ ਚੋਣਾਂ ਚ ਪੰਜਾਬ ਦੀ ਗੁਰਦਾਸਪੁਰ ਦੀ ਸੀਟ ਤੋਂ ਜਿੱਤ ਕੇ ਫ਼ਿਲਮ ਅਦਾਕਾਰ ਸੰਨੀ ਦਿਓਲ (Sunny Deol) ਆਪਣੇ ਘਰ ਮੁੰਬਈ ਪੁੱਜੇ। ਉੱਥੇ ਸੰਨੀ ਦਿਓਲ...
ਖਾਸ-ਖਬਰਾਂ/Important Newsਨਰਿੰਦਰ ਮੋਦੀ 30 ਮਈ ਨੂੰ ਚੁੱਕਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰOn PunjabMay 26, 2019 by On PunjabMay 26, 201901788 ਨਰਿੰਦਰ ਮੋਦੀ ਆਪਣਾ ਦੂਜਾ ਕਾਰਜਕਾਲ ਸ਼ੁਰੂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਵਾਇਤੀ ਸਹੁੰ ਚੁੱਕਣ ਦੀ ਰਸਮ 30 ਮਈ ਨੂੰ ਅਦਾ ਕਰਨਗੇ। ਰਾਸ਼ਟਰਪਤੀ ਭਵਨ...