ਫਿਲਮ-ਸੰਸਾਰ/Filmyਡਿਨਰ ਡੇਟ ਮਗਰੋਂ ਏਅਰਪੋਰਟ ‘ਤੇ ਮੂੰਹ ਲੁਕਾਉਂਦੇ ਨਜ਼ਰ ਆਏ ਰਣਬੀਰ ਤੇ ਆਲਿਆOn PunjabJuly 1, 2019 by On PunjabJuly 1, 201901668 ਬਾਲੀਵੁੱਡ ਦੇ ਹੌਟ ਕੱਪਲ ਮੰਨੇ ਜਾਂਦੇ ਆਲਿਆ ਭੱਟ ਤੇ ਰਣਬੀਰ ਕਪੂਰ ਕਾਫੀ ਸਮੇਂ ਤੋਂ ਨਿਊਯਾਰਕ ਸਿਟੀ ‘ਚ ਆਪਣਾ ਵਕੇਸ਼ਨ ਇੰਜੁਆਏ ਕਰ ਰਹੇ ਸੀ। ਬੀਤੀ ਰਾਤ...
ਖੇਡ-ਜਗਤ/Sports NewsWorld Cup: ਬੇਕਾਰ ਗਿਆ ਰੋਹਿਤ ਦਾ ਸੈਂਕੜਾ, ਇੰਗਲੈਂਡ ਨੇ 31 ਦੌੜਾਂ ਨਾਲ ਹਰਾ ਕੇ ਰੋਕੀ ਭਾਰਤ ਦੀ ਜੇਤੂ ਮੁਹਿੰਮOn PunjabJuly 1, 2019 by On PunjabJuly 1, 201901644 ਨਵੀਂ ਦਿੱਲੀ: ICC Cricket world cup 2019 ਵਿੱਚ 38ਵਾਂ ਮੁਕਾਬਲਾ ਬਰਮਿੰਘਮ ‘ਚ India vs England ਵਿਚਾਲੇ ਖੇਡਿਆ ਗਿਆ। ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਇੰਗਲੈਂਡ ਨੇ...
ਖੇਡ-ਜਗਤ/Sports Newsਵਰਲਡ ਕੱਪ ‘ਚ ਭਾਰਤ ਦੀ ਪਹਿਲੀ ਹਾਰ, ਸੋਸ਼ਲ ਮੀਡੀਆ ‘ਤੇ ਉੱਡਿਆ ਪਾਕਿਸਤਾਨ ਦਾ ਮਜ਼ਾਕOn PunjabJuly 1, 2019 by On PunjabJuly 1, 201901714 ਬੀਤੇ ਦਿਨੀਂ ਵਰਲਡ ਕੱਪ 2019 ‘ਚ ਭਾਰਤ ਤੇ ਇੰਗਲੈਂਡ ਦਰਮਿਆਨ ਮੈਚ ਖੇਡਿਆ ਗਿਆ। ਟੂਰਨਾਮੈਂਟ ਦੇ ਇਸ ਮੈਚ ‘ਚ ਭਾਰਤ ਨੇ ਪਹਿਲੀ ਹਾਰ ਦਾ ਸਾਹਮਣਾ ਕੀਤਾ।...
ਖੇਡ-ਜਗਤ/Sports Newsਟੀਮ ਇੰਡੀਆ ਨੂੰ ‘ਭਗਵੀਂ’ ਵਰਦੀ ਨੇ ਹਰਾਇਆ?On PunjabJuly 1, 2019 by On PunjabJuly 1, 201901607 ਸ਼੍ਰੀਨਗਰ: ਵਿਸ਼ਵ ਕੱਪ ਵਿੱਚ ਸ਼ਨੀਵਾਰ ਨੂੰ ਇੰਗਲੈਂਡ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਕ੍ਰਿਕੇਟ ਟੀਮ ‘ਤੇ ਸਿਆਸਤਦਾਨਾਂ ਨੇ ਨਿਸ਼ਾਨੇ ਲਾਏ ਹਨ। ਜੰਮੂ-ਕਸ਼ਮੀਰ ਦੀ...
ਖੇਡ-ਜਗਤ/Sports Newsਹੁਣ ਆਲਰਾਊਂਡਰ ਵਿਜੈ ਸ਼ੰਕਰ ਵਿਸ਼ਵ ਕੱਪ ਤੋਂ ਬਾਹਰ, ਮਿਅੰਕ ਅਗਰਵਾਲ ਦੀ ਚਮਕੇਗੀ ਕਿਸਮਤOn PunjabJuly 1, 2019 by On PunjabJuly 1, 201901643 ਨਵੀਂ ਦਿੱਲੀ: ਭਾਰਤੀ ਖਿਡਾਰੀ ਵਿਜੈ ਸ਼ੰਕਰ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਅੱਡੀ ‘ਤੇ ਸੱਟ ਲੱਗਣ ਕਰਕੇ ਵਿਜੈ ਐਤਵਾਰ ਨੂੰ ਇੰਗਲੈਂਡ ਖਿਲਾਫ ਪਲੇਇੰਗ ਇਲੈਵਨ...
ਖਾਸ-ਖਬਰਾਂ/Important Newsਗਰਭਵਤੀ ਨੂੰ ਚਾਕੂਆਂ ਨਾਲ ਵਿਨ੍ਹਿਆ, ਨਵਜਾਤ ਦੀ ਆਪ੍ਰੇਸ਼ਨ ਕਰ ਬਚਾਈ ਜਾਨOn PunjabJuly 1, 2019 by On PunjabJuly 1, 201901757 ਲੰਦਨ: ਬ੍ਰਿਟੇਨ ਦੀ ਰਾਜਧਾਨੀ ‘ਚ ਹਮਲਾਵਰਾਂ ਨੇ ਗਰਭਵਤੀ ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਹ ਅੱਠ ਮਹੀਨਿਆਂ ਦੀ ਗਰਭਵਤੀ ਸੀ। ਸ਼ਨੀਵਾਰ ਰਾਤ ਘਟਨਾ ਦੀ...
ਖਾਸ-ਖਬਰਾਂ/Important Newsਉੱਤਰਦੇ ਵੇਲੇ ਜਹਾਜ਼ ਹਾਦਸਾਗ੍ਰਸਤ, 10 ਯਾਤਰੀਆਂ ਦੀ ਮੌਤOn PunjabJuly 1, 2019 by On PunjabJuly 1, 201901633 ਡਲਾਸ: ਅਮਰੀਕਾ ਦੇ ਟੈਕਸਾਸ ‘ਚ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਨੇ ਐਤਵਾਰ ਸਵੇਰੇ ਐਡੀਸਨ ਏਅਰਪੋਰਟ ‘ਤੇ ਟੇਕਆਫ...
ਖਾਸ-ਖਬਰਾਂ/Important Newsਕਾਬੁਲ ‘ਚ ਜ਼ਬਰਦਸਤ ਧਮਾਕਾ, 34 ਮੌਤਾਂ, 68 ਜ਼ਖ਼ਮੀOn PunjabJuly 1, 2019 by On PunjabJuly 1, 201901648 ਕਾਬੁਲ: ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ। ਇਸ ‘ਚ ਘੱਟੋ–ਘੱਟ 34 ਲੋਕਾਂ ਦੀ ਮੌਤ ਹੋ ਗਈ ਤੇ 68 ਹੋਰ ਜ਼ਖ਼ਮੀ ਹੋ ਗਏ। ਖਬਰ ਏਜੰਸੀ ਸਿੰਹੂਆ ਨੇ...
ਖਾਸ-ਖਬਰਾਂ/Important Newsਸਿੱਖਾਂ ਨੂੰ ਪਾਕਿਸਤਾਨ ਸਰਕਾਰ ਦਾ ਇੱਕ ਹੋਰ ਤੋਹਫਾ, 500 ਸਾਲ ਪੁਰਾਣਾ ਗੁਰੂ ਘਰ ਦਰਸ਼ਨਾਂ ਲਈ ਖੁੱਲ੍ਹਾOn PunjabJuly 1, 2019 by On PunjabJuly 1, 201901767 ਲਾਹੌਰ: ਲਹਿੰਦੇ ਪੰਜਾਬ ਦੇ ਸਿਆਲਕੋਟ ਵਿੱਚ ਸਥਿਤ 500 ਸਾਲ ਪੁਰਾਣੇ ਗੁਰਦੁਆਰੇ ਨੂੰ ਭਾਰਤੀ ਸਿੱਖਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗੁਰਦੁਆਰਾ...
ਖਾਸ-ਖਬਰਾਂ/Important Newsਪਾਕਿਸਤਾਨ ਦੀਆਂ ਜੇਲ੍ਹਾਂ ‘ਚ ਕੈਦ 261 ਭਾਰਤੀOn PunjabJuly 1, 2019 by On PunjabJuly 1, 201901859 ਚੰਡੀਗੜ੍ਹ: ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨ ਕੋਲ ਪਾਕਿਸਤਾਨੀ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ 261 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ ਹੈ। ਪਾਕਿਸਤਾਨ ਦੇ ਵਿਦੇਸ਼...