ਸਮਾਜ/Socialਪਹਾੜਾਂ ‘ਚ ਵਾਪਰੇ ਦੋ ਖ਼ਤਰਨਾਕ ਬੱਸ ਹਾਦਸੇ, 36 ਮੌਤਾਂOn PunjabJuly 1, 2019 by On PunjabJuly 1, 201902403 ਚੰਡੀਗੜ੍ਹ: ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਸਵੇਰੇ ਦਰਦਨਾਕ ਹਾਦਸਿਆਂ ਦੀਆਂ ਖ਼ਬਰਾਂ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 36 ਜਣਿਆਂ ਮੌਤ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ...
ਸਮਾਜ/Socialਡਾਕਟਰ ਨੇ ਕੀਤਾ ਆਪਣਾ ਘਰ ਤਬਾਹ, ਪਤਨੀ-ਪੁੱਤ ਤੇ ਧੀ ਦੇ ਕਤਲ ਪਿੱਛੋਂ ਖੁਦਕੁਸ਼ੀOn PunjabJuly 1, 2019 by On PunjabJuly 1, 201901776 ਗੁਰੂਗ੍ਰਾਮ: ਇੱਕ ਜੁਲਾਈ ਨੂੰ ਡਾਕਟਰਸ ਡੇਅ ਮਨਾਇਆ ਜਾਂਦਾ ਹੈ, ਪਰ ਅਜਿਹੇ ‘ਚ ਹਰਿਆਣਾ ਦੇ ਗੁਰੂਗ੍ਰਾਮ ਤੋਂ ਬੁਰੀ ਖ਼ਬਰ ਆਈ ਹੈ। ਇੱਥੇ ਸੈਕਟਰ 49 ਉੱਪਲ ਸਾਉਥ ਐਂਡ ਐਸ ਬਲਾਕ ਦੇ...
ਰਾਜਨੀਤੀ/Politicsਕੇਜਰੀਵਾਲ ਤੇ ਸਿਸੋਦੀਆ ‘ਤੇ 2000 ਕਰੋੜ ਦੇ ਘਪਲੇ ਦੇ ਇਲਜ਼ਾਮOn PunjabJuly 1, 2019 by On PunjabJuly 1, 201901636 ਨਵੀਂ ਦਿੱਲੀ: ਦਿੱਲੀ ਦੀ ਬੀਜੇਪੀ ਇਕਾਈ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਘਪਲਾ ਕਰਨ ਦੇ ਇਲਜ਼ਾਮ ਲਾਏ ਹਨ। ਸੋਮਵਾਰ...
ਸਮਾਜ/Socialਖਤਮ ਹੋ ਰਿਹਾ ਧਰਤੀ ਹੇਠਲਾ ਪਾਣੀ, ਨਹੀਂ ਸੰਭਲੇ ਤਾਂ ਬੂੰਦ-ਬੂੰਦ ਲਈ ਤਰਸ ਜਾਣਗੇ ਲੋਕOn PunjabJuly 1, 2019 by On PunjabJuly 1, 201901858 ਨਵੀਂ ਦਿੱਲੀ: ਦੇਸ਼ ਦੇ ਕਈ ਇਲਾਕੇ ਇਸ ਸਮੇਂ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਰੋਜ਼ ਆ ਰਹੀਆਂ ਰਿਪੋਰਟਾਂ ਤੋਂ ਪਾਣੀ ਦੇ ਗੰਭੀਰ ਸੰਕਟ...
ਸਮਾਜ/Social550ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ ਨੂੰ ਪੰਜਾਬ ਆਉਣ ਦਾ ਸੱਦਾOn PunjabJuly 1, 2019July 1, 2019 by On PunjabJuly 1, 2019July 1, 201901445 ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ, 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਵਿਖੇ ਮੁੱਖ...
ਰਾਜਨੀਤੀ/Politicsਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਬੋਲੇ ਕਾਂਗਰਸੀ ਮੁੱਖ ਮੰਤਰੀ, ਸਭ ਠੀਕ!On PunjabJuly 1, 2019 by On PunjabJuly 1, 201901688 ਨਵੀਂ ਦਿੱਲੀ: ਕਾਂਗਰਸ ਵਿੱਚ ‘ਅਸਤੀਫ਼ਾ ਸੰਕਟ’ ਪੱਸਰ ਗਿਆ ਹੈ। ਇਸੇ ਦਰਮਿਆਨ ਕਾਂਗਰਸ ਸ਼ਾਸਿਤ 5 ਸੂਬਿਆਂ ਦੇ ਮੁੱਖ ਮੰਤਰੀ ਸੋਮਵਾਰ ਨੂੰ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ।...
ਸਿਹਤ/Healthਇਨ੍ਹਾਂ ਲੋਕਾਂ ਲਈ ਜ਼ਹਿਰ ਹੈ ਬਦਾਮ ਦਾ ਸੇਵਨOn PunjabJuly 1, 2019 by On PunjabJuly 1, 201901982 almond demerits: ਨਵੀਂ ਦਿੱਲੀ : ਦਿਮਾਗ ਤੇਜ਼ ਕਰਨ ਲਈ ਹਰ ਕੋਈ ਬਦਾਮ ਖਾਣ ਦੀ ਸਲਾਹ ਦਿੰਦਾ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਪਰ ਕੁੱਝ ਲੋਕਾਂ...
ਸਿਹਤ/Healthਜਾਣੋ ਨਾਸ਼ਤੇ ‘ਚ ਪੋਹਾ ਖਾਣ ਦੇ ਫਾਇਦੇOn PunjabJuly 1, 2019 by On PunjabJuly 1, 201903005 Poha Benifits : ਨਵੀਂ ਦਿੱਲੀ : ਭਾਰਤੀ ਘਰਾਂ ‘ਚ ਪੋਹਾ ਇੱਕ ਅਜਿਹਾ ਆਹਾਰ ਹੈ ਜੋ ਕਿ ਨਾਸ਼ਤੇ ‘ਚ ਪ੍ਰਮੁੱਖ ਮੰਨਿਆ ਜਾਂਦਾ ਹੈ ।ਇਹ ਤੁਹਾਨੂੰ ਹਰ ਤਰੀਕੇ ਨਾਲ...
ਫਿਲਮ-ਸੰਸਾਰ/Filmyਸੂਰਿਆਵੰਸ਼ੀ’ ਦੇ ਸਟੰਟ ਹੋਏ ਵਾਇਰਲ, ਹੈਲੀਕਾਪਟਰ, ਵੇਖੋ ਕਾਰ ਤੇ ਬਾਈਕ ‘ਤੇ ਖ਼ਤਰਨਾਕ ਸਟੰਟOn PunjabJuly 1, 2019 by On PunjabJuly 1, 201901603 ਨਵੀਂ ਦਿੱਲੀ: ‘ਸਿੰਘਮ’ ਸੀਰੀਜ਼ ਤੇ ‘ਸਿੰਬਾ’ ਮਗਰੋਂ ਹੁਣ ਰੋਹਿਤ ਸ਼ੈਟੀ ‘ਸੂਰਿਆਵੰਸ਼ੀ’ ਫ਼ਿਲਮ ਲੈ ਕੇ ਆ ਰਹੇ ਹਨ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਸ ਵਿੱਚ ਮੁੱਖ ਭੂਮਿਕਾ...
ਫਿਲਮ-ਸੰਸਾਰ/Filmyਕਾਂਚੀ ਸਿੰਘ ਦਾ ਰੇਗਿਸਤਾਨ ‘ਚ ਫੋਟੋਸ਼ੂਟ, ਤਸਵੀਰਾਂ ਵਾਇਰਲOn PunjabJuly 1, 2019July 1, 2019 by On PunjabJuly 1, 2019July 1, 201902057 ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ‘ਚ ਗਾਯੂ ਦਾ ਕਿਰਦਾਰ ਨਿਭਾਉਣ ਵਾਲੀ ਐਕਟਰ ਕਾਂਚੀ ਸਿੰਘ ਬੇਸ਼ੱਕ ਹੁਣ ਸੀਰੀਅਲ ਦਾ ਹਿੱਸਾ ਨਹੀਂ ਪਰ ਉਹ ਸੋਸ਼ਲ ਮੀਡੀਆ...