ਖਾਸ-ਖਬਰਾਂ/Important Newsਹੁਣ ਸਿੱਧੀ ਮੁੱਖ ਮੰਤਰੀ ਨੂੰ ਕਰੋ ਕੰਮਚੋਰ ਅਫਸਰਾਂ ਦੀ ਸ਼ਿਕਾਇਤOn PunjabJuly 4, 2019 by On PunjabJuly 4, 20190416 ਲਖਨਊ: ਜਨਤਾ ਦੀਆਂ ਸ਼ਿਕਾਇਤਾਂ ਨਾ ਸੁਣਨ ਵਾਲੇ ਅਫਸਰਾਂ ਦੀ ਹੁਣ ਉੱਤਰ ਪ੍ਰਦੇਸ਼ ‘ਚ ਖੈਰ ਨਹੀਂ ਹੋਵੇਗੀ। ਯੋਗੀ ਸਰਕਾਰ ਨੇ ਅਜਿਹੇ ਕੰਮਚੋਰ ਅਫਸਰਾਂ ‘ਤੇ ਸਖ਼ਤ ਕਾਰਵਾਈ ਕਰਨ...
ਖਾਸ-ਖਬਰਾਂ/Important Newsਅੱਤਵਾਦ ਖਿਲਾਫ ਪਾਕਿਸਤਾਨ ਦੀ ਕਾਰਵਾਈ ਮਹਿਜ਼ ਦਿਖਾਵਾ: ਭਾਰਤOn PunjabJuly 4, 2019 by On PunjabJuly 4, 201901645 ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਖਿਲਾਫ ਆਪਣੇ ਦਿਖਾਵਟੀ ਕਦਮਾਂ ਨਾਲ ਅੰਤਰਰਾਸ਼ਟਰੀ ਸੰਗਠਨਾਂ ਦੀਆਂ ਅੱਖਾਂ ‘ਚ ਧੂੜ ਪਾਉਣ ਦੀ...
ਫਿਲਮ-ਸੰਸਾਰ/Filmyਕੀ ਬਣੂੰ ਆਦਿੱਤਿਆ ਪੰਚੌਲੀ ਦਾ? ਐਕਟਰਸ ਨੇ ਲਾਏ ਬਲਾਤਕਾਰ ਤੇ ਬਲੈਕਮੇਲ ਕਰਨ ਦੇ ਇਲਜ਼ਾਮOn PunjabJuly 4, 2019 by On PunjabJuly 4, 201901635 ਮੁੰਬਈ: ਵਿਵਾਦਾਂ ਤੇ ਆਦਿੱਤਿਆ ਪੰਚੌਲੀ ਦਾ ਰਿਸ਼ਤਾ ਦਿਨੋਂ–ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ‘ਤੇ ਇੱਕ ਇਲਜ਼ਾਮ ਅਜੇ ਖ਼ਤਮ ਨਹੀਂ ਹੁੰਦਾ ਕਿ ਕੋਈ ਦੂਜਾ ਸਾਹਮਣੇ ਆ...
ਫਿਲਮ-ਸੰਸਾਰ/Filmyਧਰਮਿੰਦਰ ਵੱਲੋਂ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਸਲਾਹOn PunjabJuly 4, 2019 by On PunjabJuly 4, 201901691 ਮੁੰਬਈ: ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ ਆਪਣੇ ਤਾਜ਼ੇ ਤਾਜ਼ੇ ਸਿਆਸਤਦਾਨ ਬਣੇ ਐਕਸ਼ਨ ਹੀਰੋ ਸੰਨੀ ਦਿਓਲ ਨੂੰ ਆਪਣੇ ਨਵੇਂ ਖੇਤਰ ਵਿੱਚ ਸਿੱਖਣ ਦੀ ਨਸੀਹਤ ਦਿੱਤੀ ਹੈ।...
ਫਿਲਮ-ਸੰਸਾਰ/Filmyਸਲਮਾਨ ਖ਼ਾਨ ਫਿਰ ਮੁਸੀਬਤ ‘ਚ, ਕੋਰਟ ਤੋਂ ਵਾਰਨਿੰਗOn PunjabJuly 4, 2019 by On PunjabJuly 4, 201901667 ਮੁੰਬਈ: ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਇੱਕ ਵਾਰ ਫੇਰ ਤੋਂ ਵਧ ਸਕਦੀਆਂ ਹਨ। ਜੋਧਪੁਰ ਕੋਰਟ ਨੇ ਸਲਮਾਨ ਨੂੰ ਵਾਰਨਿੰਗ ਦਿੱਤੀ ਹੈ ਕਿ...
ਫਿਲਮ-ਸੰਸਾਰ/Filmyਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆOn PunjabJuly 4, 2019 by On PunjabJuly 4, 201901582 ਮੁੰਬਈ: ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ 21 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਜਿਸ ਦੀ ਬਦੌਲਤ ਫ਼ਿਲਮ 200 ਕਰੋੜੀ...
ਖੇਡ-ਜਗਤ/Sports Newsਵਰਲਡ ਕੱਪ ‘ਚ ਕੌਣ ਕਿਸ ਨਾਲ ਭਿੜੇਗਾ? ਇੱਥੇ ਜਾਣੋ ਸਾਰਾ ਹਾਲOn PunjabJuly 4, 2019 by On PunjabJuly 4, 201901624 ਨਵੀਂ ਦਿੱਲੀ: ਵਰਲਡ ਕੱਪ 2019 ਟੂਰਨਾਮੈਂਟ ਹੁਣ ਖ਼ਤਮ ਹੋਣ ਵਾਲਾ ਹੈ। ਹੁਣ ਤਕ ਤਿੰਨ ਟੀਮਾਂ ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਇਸ ਦੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕੀਆਂ ਹਨ।...
ਖੇਡ-ਜਗਤ/Sports News27 ਸਾਲ ਬਾਅਦ ਇੰਗਲੈਂਡ ਪਹੁੰਚਿਆ ਸੈਮੀਫਾਈਨਲ ‘ਚ, 119 ਦੌੜਾਂ ਨਾਲ ਹਾਰਿਆ ਨਿਊਜ਼ੀਲੈਂਡOn PunjabJuly 4, 2019 by On PunjabJuly 4, 201901538 ਸ਼ਵ ਕੱਪ 2019 ਦੇ 41ਵੇਂ ਮੈਚ ‘ਚ ਇੰਗਲੈਂਡ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਮਾਤ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਇੰਗਲੈਂਡ...
ਖੇਡ-ਜਗਤ/Sports Newsਵਰਲਡ ਕੱਪ ਹੋਸਟ ਦਾ ਸਵੀਮਿੰਗ ਪੁਲ ‘ਚ ਬੋਲਡ ਫੋਟੋਸ਼ੂਟ, ਬਿੱਗ ਬੌਸ ‘ਚ ਆ ਚੁੱਕੀ ਨਜ਼ਰOn PunjabJuly 4, 2019 by On PunjabJuly 4, 201901707 ਫੇਮਸ ਫੀਮੇਲ ਐਂਕਰਾਂ ‘ਚ ਸ਼ਾਮਲ ਕ੍ਰਿਸ਼ਮਾ ਕੋਟਕ ਇਨ੍ਹੀਂ ਦਿਨੀਂ ਇੰਗਲੈਂਡ ‘ਚ ਕ੍ਰਿਕਟ ਵਰਲਡ ਕੱਪ ਨੂੰ ਹੋਸਟ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ...
ਰਾਜਨੀਤੀ/Politicsਰਾਹੁਲ ਦੇ ਅਸਤੀਫ਼ੇ ਤੋਂ ਕੈਪਟਨ ਨਿਰਾਸ਼, ਕਹੀ ਇਹ ਵੱਡੀ ਗੱਲOn PunjabJuly 4, 2019 by On PunjabJuly 4, 201901942 ਚੰਡੀਗੜ੍ਹ: ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਨਿਰਾਸ਼ ਹਨ। ਕੈਪਟਨ ਨੇ ਰਾਹੁਲ...