ਸਮਾਜ/Socialਕਰਤਾਰਪੁਰ ਕੌਰੀਡੋਰ: ਪਾਕਿ ਨੇ ਨਿਬੇੜਿਆ 90 ਫ਼ੀਸਦੀ ਕੰਮ, ਭਾਰਤ ਵਾਲੇ ਪਾਸੇ ਢਿੱਲਾOn PunjabJuly 5, 2019 by On PunjabJuly 5, 201901584 ਗੁਰਦਾਸਪੁਰ: ਡੇਰਾ ਬਾਬਾ ਨਾਨਕ ਵਿਖੇ ਅੰਤਰਰਾਸ਼ਟਰੀ ਭਾਰਤ ਪਾਕਿਸਤਾਨ ਬਾਰਡਰ ਵਿਚਾਲੇ ਉਸਾਰੇ ਜਾ ਰਹੇ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਸਬੰਧੀ ਪਾਕਿਸਤਾਨ ਤੋਂ ਜੋ 90 ਫੀਸਦੀ ਕੰਮ ਪੂਰਾ...
ਸਮਾਜ/Socialਪੱਗੜੀਧਾਰੀ ਸਿੱਖਾਂ ਨੂੰ ਵੀ ਪਾਉਣਾ ਪਏਗਾ ਹੈਲਮੇਟOn PunjabJuly 5, 2019 by On PunjabJuly 5, 201901600 ਚੰਡੀਗੜ੍ਹ: ਜਰਮਨੀ ਦੇ ਲਾਈਪਜਿਗ ਸ਼ਹਿਰ ਵਿੱਚ ਸਥਿਤ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਜਾਰੀ ਕੀਤਾ। ਅਦਾਲਤ ਨੇ ਕਿਹਾ...
ਸਮਾਜ/Socialਕੇਜਰੀਵਾਲ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ, 12 ਜੁਲਾਈ ਤੋਂ ਸ਼ੁਰੂਆਤOn PunjabJuly 5, 2019 by On PunjabJuly 5, 201901650 ਨਵੀਂ ਦਿੱਲੀ: ਦਿੱਲੀ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਸੇ ਮਹੀਨੇ 12 ਜੁਲਾਈ ਤੋਂ ਸ਼ੁਰੂ ਹੋਏਗੀ। ਪਹਿਲੇ ਕੋਰੀਡੋਰ ਵਿੱਚ ਦਿੱਲੀ-ਅੰਮ੍ਰਿਤਸਰ, ਵਾਹਗਾ...
ਫਿਲਮ-ਸੰਸਾਰ/Filmyਭਾਰਤੀ ਨੂੰ ਜਨਮ ਦਿਨ ਮੌਕੇ ਪਤੀ ਨੇ ਦਿੱਤਾ ਲੱਖਾਂ ਦਾ ਤੋਹਫਾ, ਸ਼ੇਅਰ ਕੀਤੀ ਤਸਵੀਰOn PunjabJuly 5, 2019 by On PunjabJuly 5, 201901468 ਮੁੰਬਈ: ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ‘ਚ ਆਪਣਾ 33ਵਾਂ ਜਨਮ ਦਿਨ ਮਨਾਇਆ ਹੈ। ਇਸ ਮੌਕੇ ਪਤੀ ਹਰਸ਼ ਲੰਬਾਚਿਆ ਨੇ ਉਸ ਨੂੰ ਮਹਿੰਗਾ ਗਿਫਟ ਵੀ ਦਿੱਤਾ ਹੈ।...
ਫਿਲਮ-ਸੰਸਾਰ/Filmyਨਿਆ ਸ਼ਰਮਾ ਦੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲOn PunjabJuly 5, 2019 by On PunjabJuly 5, 201901834 ਟੀਵੀ ਸਟਾਰ ਨਿਆ ਸ਼ਰਮਾ ਹਾਲ ਹੀ ‘ਚ ਦੇਹਰਾਦੂਨ ‘ਚ ਫੈਸ਼ਨ ਸ਼ੋਅ ‘ਚ ਹਿੱਸਾ ਲੈਣ ਪਹੁੰਚੀ। ਜਿੱਥੇ ਉਸ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ ਤੇ ਫੋਟੋਆਂ ਨੂੰ...
ਖੇਡ-ਜਗਤ/Sports NewsWorld Cup 2019: ਰਨ ਰੇਟ ਦੇ ਗਣਿਤ ਨੇ ਪਾਕਿ ਕੀਤਾ ਬੇਹਾਲ, ਅੱਜ ਟਾਸ ਹਾਰਦਿਆਂ ਹੀ ਸੈਮੀਫਾਈਨਲ ਤੋਂ ਬਾਹਰOn PunjabJuly 5, 2019 by On PunjabJuly 5, 201901704 ਚੰਡੀਗੜ੍ਹ: ਆਈਸੀਸੀ ਵਿਸ਼ਵ ਕੱਪ 2019 ਦੀਆਂ ਅੰਤਮ ਚਾਰ ਟੀਮਾਂ ਲਗਭਗ ਤੈਅ ਹਨ। ਆਸਟ੍ਰੇਲੀਆ, ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਨੇ ਆਪਣੀ ਥਾਂ ਪੱਕੀ ਕਰ ਲਈ ਹੈ...
ਖੇਡ-ਜਗਤ/Sports Newsਪਾਕਿ ਕਪਤਾਨ ਨੂੰ ਚਮਤਕਾਰ ਦੀ ਉਮੀਦ, 500 ਤੋਂ ਵੱਧ ਦੌੜਾਂ ਬਣਾਉਣ ਤੇ ਬੰਗਲਾਦੇਸ਼ ਨੂੰ 50 ‘ਤੇ ਆਲ ਆਊਟ ਕਰਨ ਦਾ ਦਾਅਵਾOn PunjabJuly 5, 2019 by On PunjabJuly 5, 201901641 World Cup 2019 Pakistan Vs Bangladesh: ਇੱਕ ਪਾਸੇ ਪਾਕਿਸਤਾਨ ਕ੍ਰਿਕੇਟ ਟੀਮ ਲਈ ਵਿਸ਼ਵ ਕੱਪ 2019 ਸੈਮੀ ਫਾਈਨਲ ਵਿੱਚ ਪਹੁੰਚਣ ਦੇ ਸਾਰੇ ਸਮੀਕਰਨ ਫੇਲ੍ਹ ਹੁੰਦੇ ਜਾਪ...
ਖੇਡ-ਜਗਤ/Sports Newsਪਾਕਿ ਕਪਤਾਨ ਨੂੰ ਖੁਦ ਤੋਂ ਵੱਧ ਅੱਲ੍ਹਾ ‘ਤੇ ਭਰੋਸਾ, ਬੰਗਲਾਦੇਸ਼ ਖਿਲਾਫ 500 ਤੋਂ ਵੱਧ ਦੌੜਾਂ ਬਣਾਉਣ ਦਾ ਦਾਅਵਾOn PunjabJuly 5, 2019 by On PunjabJuly 5, 201901526 ਨਵੀਂ ਦਿੱਲੀ: ਇੱਕ ਪਾਸੇ ਪਾਕਿਸਤਾਨ ਕ੍ਰਿਕਟ ਟੀਮ ਲਈ ਵਰਲਡ ਕੱਪ 2019 ਦੇ ਸੈਮੀਫਾਈਨਲ ‘ਚ ਜਾਣ ਦੇ ਸਾਰੇ ਰਾਹ ਬੰਦ ਹੁੰਦੇ ਨਜ਼ਰ ਆ ਰਹੇ ਹਨ। ਉਧਰ ਹੀ ਟੀਮ ਦੇ...
ਸਿਹਤ/Healthਇਹ ਕੀਟਾਣੂ ਦਿਲ ਦੇ ਰੋਗਾਂ ’ਚ ਹੁੰਦਾ ਹੈ ਸਹਾਈOn PunjabJuly 4, 2019 by On PunjabJuly 4, 201901662 ਖੋਜਕਾਰਾਂ ਨੇ ਹੁਣ ਪਤਾ ਲਾਇਆ ਹੈ ਕਿ ਅੱਕਰਮੈਂਸੀਆ ਮਿਊਸਿਨੀਫ਼ਿਲਾ ਨਾਂਅ ਦਾ ਕੀਟਾਣੂ (ਬੈਕਟੀਰੀਆ) ਮਨੁੱਖੀ ਦਿਲ ਦੇ ਰੋਗਾਂ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ। ਇਹ...
ਸਿਹਤ/Healthਜਾਣੋ ਨਾਰੀਅਲ ਤੇਲ ਦੇ ਚਮਤਕਾਰੀ ਫ਼ਾਇਦਿਆਂ ਬਾਰੇOn PunjabJuly 4, 2019 by On PunjabJuly 4, 201902281 Coconut Oil Benifits : ਨਵੀਂ ਦਿੱਲੀ : ਆਮ ਤੌਰ ‘ਤੇ ਨਾਰੀਅਲ ਤੇਲ ਦੀ ਵਰਤੋਂ ਵਾਲਾਂ ਦੀ ਮਸਾਜ ਲਈ ਕੀਤੀ ਜਾਂਦੀ ਹੈ, ਜਦਕਿ ਕੁਝ ਲੋਕ ਖਾਣਾ ਬਣਾਉਣ ‘ਚ...